ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(104)

(908) ਜੀਆਂ ਨੂੰ ਮੋਮ ਕਰ ਦੇਨ ਵਿੱਚ, ਕਿਧਰੇ ੨ ਆਪ ਨੇ ਕਾਮਯਾਬੀ ਪਾਈ ਹੈ ॥ ਜੀਕਨ:—ਕਾਸਮ ਦੀ ਲੋਥ ਤੇ ਉਸਦੀ ਨਵੀਂ ਵਿਹਾਈ ਵਿਧਵਾ ਵੈਨ ਕਰਦੀ ਹੈ। ਸਾਈਆਂ ਤੇਰੀ ਸੇਜ ਤੇ ਮੂਲ ਨ ਸੁੱਤੀ ਸੁੱਖ ਕੋਹਾ ਲਾਯਾ ਰੱਬਨੇ ਮੈਨੂੰ ਡਾਢਾ ਦੁੱਖ ਲੋੜ੍ਹਾ ਕਹਿਆ ਵਰਤਿਆ ਮੈਂ ਤੱਤੀ ਦੇ ਭਾ ਇੱਕ ਅਕੱਲੀ ਮੈਂ ਰਹੀ ਚਲਾ ਗਿਆ ਨੌ ਸ਼ਾਹ (1 ਮੈਲਾ ਮੇਹਰ ਨਾ ਹੋਯਾ ਖੁਸ਼ੀ ਨਾ ਹੋਈ ਇੱਕ । ਮੱਥਾ ਸਾਰਾ ਭੱਨਿਆ ਭੱਨੀ ਸਾਰੀ ਹਿੱਕ ਏਹ ਦੁੱਖ ਸਾਰੀ ਉਮਰ ਦਾ ਕਟਨ ਹੋਇਆ ਮੁਹਾਲ ਬੀਬੀ ਆਹੀਂ ਮਾਰਦੀ ਹਾਲ ਹੋ ਬੇਹਾਲ ਹਜ਼ਰਤ ਹੁਸੈਨ ਦੇ ਸ਼ਹੀਦ ਹੋਨ ਤੋ ਵੈਨ +4 ਜ਼ੈਨਬ ਆਹੀਂ ਮਾਰੀਆਂ ਨਾਲੇ ਆਪ ਕਲਮ ਵੀਰ ਅਸਾਂ ਨੂੰ ਕਰ ਗਿਓਂ ਨਮਾਨੀਆਂ ਤੇ ਮਜ਼ਲੂਮ ਬੀਬੀ ਚੂੜਾ ਭੰਨਿਆ ਪੱਟ ਪੱਟ ਸੁੱਟੇ ਵਾਲ। ਸਾਈਆਂ ਕਰ ਕਰ ਪਿੱਟਦੀ, ਚੀਕਾਂ ਮਾਰ ਬੇਹਾਲ ਮਾਰ ਤਮਾਚੇ ਕੈਹਰ ਦੇ ਮੂੰਹ ਤੇ ਪਾਏ ਨੀਲ ਬਾਲ ਰੰਡੇਪਾ ਆਯਾ ਮੌਲਾ ਰੱਖੇ ਅਸੀਲ । ਨੱਕੋ ਨੱਥ ਉਤਾਰ ਕੇ ਕੈਂਹਦੀ ਕਰ ਕਰ ਵੈਨ। ਠੰਡਾ ਡੇਰਾ ਕਰ ਗਿਓਂ ਦੂਲੋ ਸ਼ਾਹ ਹੁਸੈਨ ਕਵੀ ਨੇ ਪੰਜਾਬ ਦੇ ਹਿੰਦਕੋ ਮਾਤਮ ਦਾ ਨਕਸ਼ਾ ਬੰਨ੍ਹਿਆ ਹੈ ।ਨੱਬ ਸੁਹਾਗ ਦੀ ਨਸ਼ਾਨੀ ਹਿੰਦੁਸਤਾਨ ਵਿੱਚ ਈ ਹੈ ਜਦ ਹਜ਼ਰਤ ਹਸਨ ਅਪਨੇ ਪਤੀ ਨੂੰ,ਬੀਬੀ ਜ਼ੈਨਬ ਨੇ ਭੁਲੇਖੇ ਨਾਲ ਜ਼ੈਹਰ ਪਿਲਾਇਆ, ਤਾਂ ਪਤੀ ਦਾ ਬੁਰਾ ਹਾਲ ਵੇਖਕੇ ਪਛਤਾਵਾ, ਤੇ ਵੈਨ ਕਰਦੀ ਹੈ—— ਲੱਕੜੀ ਹੋਵਾਂ ਬਲ ਬੁੱਝਾਂ ਲੂਨ ਹੋਵਾਂ ਗਲ਼ ਜਾਂ । ਤੇਰੀ ਜੱਮਨ ਰਾਤ ਤੋਂ ਸਾਡੀਆਂ ਬਲ ਬਲ ਜਾਂ ॥