ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(105)

(904) ਨਾਂ ਤੂੰ ਹੋਇਓ ਜ਼ੈਹਮਤੀ ਨਾ ਤੁੱਧ ਕੁੱਝ ਹੋਯਾ। ਕੋਹਿਆ ਲੋੜਾ ਵਰਤਿਆ ਮੈਂ ਤੱਤੀ ਦੇ ਛਾ ਸਾਈਆਂ ਜੋ ਮੈਂ ਜਾਨਦੀ ਗੋਲੀ ਦੇ ਵਿੱਚ ਜ਼ੈਹਰ ! ਖਾਕੇ ਮਰ ਦੀ ਆਪ ਮੈਂ ਕਿਉਂ ਹੁੰਦਾ ਏ ਕੈਹਰ ॥ ਪੈਰ ਕੁਹਾੜਾ ਮਾਰਿਆ ਮੈਂ ਤੱਤੀ ਨੇ ਆਪ ਸਾਰੀ ਉਮਰ ਨਾ ਵੰਜਸੀ ਮੇਰੇ ਦਿਲ ਵਿੜਾਪ॥ ਲਾਨਤ ਸਾਡੀ ਅਕਲ ਨੂੰ ਖੁਰੀ ਜਿਨ੍ਹਾਂ ਦੀ ਮੌਤ 1 ਸਾਅਤ ਵੇਲਾ ਗੁਜ਼ਰਿਆਂ ਹੱਥ ਨਾ ਆਵੇ ਵੱਤ ਸੁਵਨੇ ਵਿੱਚ ਬੀਬੀ ਫਾਤਮਾ ਅਪਨੀ ਨੂੰਹ ਸ਼ੈਹਰ ਬਾਨੋਂ ਨੂੰ ਹਜ਼ਰਤ ਹੁਸੈਨ ਦੀ ਆਉਣ ਵਾਲੀ ਮੌਤ ਨੂੰ ਦੱਸਦੀ ਹੈ ਪਰ ਕਵੀ ਜੀ ਨੇ ਤੇ ਦੋ ਹਰਫ਼ ਲਿਖ ਕੇ ਕਲੇਜਾ ਕੱਢ ਲਿਆ-ਬੀਬੀ ਫਾਤਮਾ ਇੱਕ ਜੰਗਲ ਵਿੱਚ ਸ਼ੰਕਰ ਦੇਂਦੀ ਸੀ, ਨੂੰਹ ਪੁੱਛਦੀਏ ਕੀ ਕਰਦੇ ਓ “ਕੇਹਾ ਬੀਬੀ ਫਾਤਮਾ ਤੂੰ ਸੁਨ ਮੇਰੀ ਧੀ ਉਮਰ ਇਮਾਮ ਹੁਸੈਨ ਦੀ ਸਾਰੀ ਪੁੱਜ ਰਹੀ । ਭਲਕੇ ਮੇਰਾ ਲਾਡਲਾ ਸ਼ਾਹ ਹੁਸੈਨ ਇਮਾਮ । ਤਾਜ਼ੀ ਘੋੜੇ ਉੱਪਰੋਂ ਡਿੱਗੇ ਇੱਤ ਮੁਕਾਮ ਕਰਨੀ ਹਾਂ ਇਸ ਜਗਾਂ ਥੀਂ ਕੈਂਕਰ ਕੰਡੇ ਦੂਰ। ਮਤ ਕੋਈ ਚੁੱਬੇ ਉਸਨੂੰ ਤਨ ਹੋਵੇ ਰੰਜੂਰ ॥ ਹਾਏ ਜਿਗਰਾ ! ਜਗਤ ਦਾ ਮਾਤਮ ਤੇ ਸੋਗ ਦੱਸਦੇ ਹਨ— ( ਇਸ ਦਾ ਮੁਕਾਬਲਾ ਹਾਫ਼ਿਜ਼ ਨਾਲ ਕਰੋ ਬਾਗੀ ਰੋਵਨ ਕੋਇਲਾਂ ਵਿੱਚ ਪਹਾੜਾਂ ਮੋਰ ਸਨ ਪੱਤਾਂ ਸਨ ਡਾਲੀਆਂ ਰੁੱਖਾਂ ਪਾਯਾ ਸ਼ੋਰ ॥ ਰੁੰਨੀ ਚਿੜੀ ਚਤੁੰਗੜੀ ਰੋਏ ਜੰਗਲ ਘਾਹ। ਬੜੀ ਲਾਈ ਸੀ ਬੱਦਲਾਂ ਮਾਰੀ ਛਾਵੀ ਆਹ॥ ਅੰਬਰ ਕਾਲਾ ਹੋਇਆ ਹੋਵੇ ਬੇ ਹਿਸਾਬ। ਹੁਕਮ ਹੋਵੇ ਤਾਂ ਝੜ ਪਵਾਂ ਮੈਨੂੰ ਨਾਹੀਂ ਤਾਬ ॥