ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(112)

(998) ਵੇਖ ਸਲਾਹਿਓ ਨੇ,ਸੂਰਜ ਚੰਦ ਭੀ ਰਹੇ ਰਝਾਇ ਕੇ ਜੀ ! ਇਸ਼ਕ ਰਾਂਝੇ ਦਾ ਮੁਕਬਲਾ ਫੂਕ ਗਿਆ,ਚੋਲੀ ਹੀਰ ਦੀ ਭਾ ਲਗਾਇ ਕੇ ਜੀ॥ ਹੋਰ ਚੋਨਵੇਂ ਬੈਂਤ ਕਵੀ ਜੀ ਦੇ ਕਿੱਸੇ ਵਿੱਚੋਂ ਹੇਠ ਲਿਖਦੇ ਫੇਰ ਆਖਿਆ ਰਾਂਝੇ ਨੂੰ ਭਾਬੀਆਂ ਨੇ, ਜਾਦੂ ਪਾਏ ਕੇ ਜੀਉ ਵਲਾਇਆਈ। ਸੀਨੇ ਵਿੱਚ ਤੂਫਾਨ ਤੰਦੂਰ ਤਪੇ, ਕੇਹਾ ਬਿਰਹੋਂ ਅਲੰਬੜਾ ਲਾਇਆਈ । ਤੇਰੇ ਬਾਝ ਅਰਾਮ ਨਾ ਮੂਲ ਆਵੇ,ਕੇਹਾ ਘੋਲ ਤਾਵੀਜ਼ ਪਲਾਇਆ ਈ। ਮੁਕਬਲ ਮੁੱਢ ਕਦੀਮ ਦਾ ਯਾਰ ਰੁੱਠਾ, ਅਸਾਂ ਮਿੱਨਤਾਂ ਨਾਲ ਮਨਾਇਆਈ ਰਾਂਝਾ ਹੀਰ ਨੂੰ ਦੇ ਜਵਾਬ ਦਰਿਆ, ਹੀਰ ਪੱਲਿਓਂ ਪਕੜ ਖਲੌਂਕਦੀ ਹੈ। ਤਸਬੀ ਆਸ਼ਕਾਂ, ਦੀ ਮੋਤੀ ਹੰਝੂਵਾਂ ਦੇ, ਧਾਰੇ ਆਹੀਂ ਦੇ ਨਾਲ ਪ੍ਰਦੀ ਹੈ । ਕਰੇ ਕੀਰਨ ਦਰਦ ਫਿਰਾਕ ਵਾਲੇ ਉਤੇ ਸਾਹ ਲੈਂਦੀ ਜ਼ਾਰ ਰੋਂਵਦੀ ਹੈ। ਮੁਕਬਲ ਵੱਸ ਅਜੋਕੜੀ ਰਾਤ ਮੇਥੇ, ਮਿੱਨਤਦਾਰ ਗਰੀਬਨੀ ਨਿਓਂਦੀ ਹੈ । ਰੰਨਾਂ ਦੀ ਹਾਨੀ ਤੇ ਖਵਰੇ ਕਿਉਂ ਪੁਰਾਨੇ ਕਵੀਆਂ ਨੇ ਲੋਕ ਬੱਧਾ ਹੈ, ਹਰ ਕਿੱਸੇ ਹਰ ਕਹਾਨੀ ਵਿੱਚ ਏਹਨਾਂ ਦੇ ਮਕਰ ਫਰੋਬ ਦਾ ਚਰਚਾ ਹੈ। ਰਾਂਝਾ ਆਖਦਾ ਰੇਨਾਂ ਥੀਂ ਨਫਾ ਨਾਹੀ,ਰੰਨਾਂ ਨਾਲ ਨਾ ਦੋਸਤੀ ਲਾਈਏ ਜੀ। ਰੰਨਾਂ ਚਿਆਂ ਨੂੰ ਚਾ ਕਰਨ ਝੂਠਾ, ਵਾਰੇ ਰੰਨਾਂ ਦੇ ਮੂਲ ਨਾ ਜਾਈਏ ਜੀ । ਸੱਪ ਮਾਰਨੋ ਡੰਗ ਨਾ ਰਹੇ ਮੂਲੋਂ, ਸਾਰੀ ਉਮਰ ਜੇ ਦੁੱਧ ਪਲਾਈਏ ਜੀ। ਮੁਕਬਲ ਕੂਚ ਕਰਕੇ ਏਸ ਪਿੰਡ ਵਿੱਚੋਂ, ਹਨ ਤਖਤ ਹਜ਼ਾਰੇ ਨੂੰ ਜਾਏ ਜੀ ॥ ਰਾਂਝੇ ਵੰਝਲੀ ਵਾਹਕੇ ਮੱਝ ਕੂਕੀ, ਜੀਓ ਹੀਰ ਦਾ ਅਪਨੇ ਵੱਸ ਕੀਤਾ । ਬੂਰੀ ਮੱਝ ਦਾ ਚੋਇਕੇ ' ਦੁੱਧ ਮਿੱਠਾ, ਰਾਂ