(80)
( to ) ਪਿੰਜਰ ਪੱਤ ਰੁੜਾਯਾ ਸੱਸਵੀ ਲੈਹਰੀ ਗੋਤੇ ਦੇਸੁ । ਤਾ ਯੁਨਸ ਵਾਲੀ ਮੱਛਲੀ, ਫਿਰ ਫਿਰ ਝੱਟ ਕਰੇਸੁ ॥ ਵਾਂਗੂੰ ਬੇੜੀ ਨੂਹ ਦੀ ਤੈਹ ਬਾਲਾ ਨਾਠ ਕਰੇਨ ਹਾਫ਼ਜ਼ ਖੌਫ਼ ਖਤਰ ਦੇ ਰਾਹ ਚੋਂ ਰੱਬ ਰੱਖੇ ਤਾਂ ਕੌਨ ਮਰੇਨ ॥ ਜੱਟ ਅਤੇ ਧੋਬੀ ਨੇ ਸੰਦੂਕ ਬਾਹਰ ਕੱਢਿਆ ਅਰ ਖੋਲ੍ਹਿਆ —— ਸੱਸੀ ਵਤ ਅੰਗੂਠਾ ਚੂੰਘਿਆ ਪੀਵੇ ਦੁਧ ਸਵਾ। ਉਸ ਦੀ ਡਿਠੀ ਸੂਰਤ ਧੋਬੀਆਂ ਸੁੱਧ ਨ ਰਹੀਆ ਕਾ ਰੱਬਾ ਅਰਸ਼ੋਂ ਲੱਥੀ ਪੁਤਲੀ, ਯਾ ਏਹ ਹੂਰ ਪਰੀ। ਕਿਤ ਬਿਧ ਸਾਥੋਂ ਵਿੱਛੜੀ, ਕਿਤੁ ਬਿਧ ਨਦੀ ਪਈ॥ ਸਾਨੂੰ ਆਈ ਬਾਦ ਔਲਾਦ ਦੀ, ਖਰਯੋਂ ਬੂੰਦ ਪਈ । ਏਹ ਭੇਜੀ ਤੇਰੀ ਰੱਬਨਾ ਅਸਾਂ ਸਿਰ ਤੇ ਝਲ ਲਈ ਧੋਬਨ ਥਨੀ ਨੀਰ ਉਛੱੜਾ, ਮੇਹਰ ਮੁਹੱਬਤ ਨਾਲ ਦੋਹਨੀ ਧੀ ਧਿਆਨੀ ਫਲ ਲਗਾ ਸਕੇ ਝੀਲ ਜਦ ਸੱਸੀ ਜਵਾਨ ਹੁੰਦੀ ਹੈ, ਧੋਬੀ ਵਰ ਦੀ ਟੌਲ ਕਰਦੇ ਹਨ, ਸੱਸੀ ਜੋਤਸ਼ੀਆਂ ਤੋਂ ਪੁਛਦੀ ਹੈ, ਉਹ ਉਸਦਾ ਜੋਗ ਪੱੜ੍ਹੀ ਨਾਲ ਦਸਦੇ ਨੇ, ਬੱਸ ਪੰਨੂੰ ਦਾ ਪ੍ਰੇਮ ਹੋ ਜਾਂਦਾ ਹੈ। ਧੁਰ ਦੀ ਲਿਖੀ ਕੌਨ ਮੇਟੇ' ਤੇ ਭਰੋਸਾ ਕਰ ਬੈਠਦੀ ਹੈ। ਹੋਰ ਜਨਾਨੀਆਂ ਉਹਨੂੰ ਮੋਹਨੇ ਦੇਂਦੀਆਂ ਹੈਨ ਅਰ ਉਸਦਾ ਪਿਛਲਾ ਹਾਲ ਦਸਦੀਆਂ ਨੇ ਪਰ ਸੱਸੀ ਨੂੰ ਬੋਲਨ ਬੋਲੀਆਂ ਕੁੜੀਆਂ ਅੱਤਨ ਬਾਂਹਿ ਜੇ ਰੁੜਦੀ ਕੱਢੀ ਤੇ ਧੋਬੀਆਂ ਤੂੰ ਧੀ ਉਨਾਂ ਦੀ ਨਾਂਹਿ ॥ ਰੱਬ ਅੰਬ ਖਵਾਏ ਧੋਬੀਆਂ, ਲਗਾ ਭੂਤ ਫਰਵਾਂਹ ਅਸੀ ਕੁਦਰਤ ਤੇਰੀ ਨੂੰ ਰੱਬਨਾ ਲਖਵਾਰੀ ਬਲ ਜਾਂਹ ਸੱਸੀ ਨੂੰ ਆਖਨ ਬੁੱਢੀਆਂ ਨੱਢੀਆਂ, ਕੀ ਬਾਂਹ ਲਭਾਵਨ ਉਹ। ਅਤੇ ਘਰ ਸੁਲਤਾਨ ਜਰਮ ਲੈ, ਬੇਦੀ ਬਨੀ ਸਗੋ ॥ ਹਿਕ ਕੁਰਬ ਨਾ ਚਾਹਨ ਅਪਨਾ ਸੱਚ ਆਖ੍ਯਾ ਆਵੇ ਰੋਹ ਨਾਮ ਕੁੱਤੇ ਦਾ ਮੋਤੀ ਰਖੀਏ ਪਰ ਹਰ ਕੋ ਆਖਸ ਤੋਹਿ॥