ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(81)

( f ) ਸੱਸੀ ਮਾਂ ਕੋਲੋਂ ਏਹਨਾਂ ਤਾਨਿਆਂ ਤੇ ਬੋਲੀਆਂ ਦਾ ਕਾਰਨ ਪੜਦੀ ਹੈ । ਮਾਂ ਆਖਦੀ ਹੈ:- ਮਾਂ ਆਖੇ ਧੀਏ ਸੱਸੀ ਤੂੰ, ਡਿੰਗੇ ਬੋਲ ਨਾਂ ਬੋਲ। ਅਸੀਂ ਕੌਨ ਕਮੀਨੇ ਆਦਮੀ, ਤੂੰ ਪਰਬਤ ਏਡ ਨਾ ਭੋਲ ਕੋਈ ਹਾਕਮ ਸੁਨੇ ਭੰਬੋਰ ਦਾ, ਅਸੀਂ ਭੀ ਮਰਾਂ ਅਡੌਲ ਬੱਚਾ ਵਿਚ ਆਤਨ ਫਿਰ ਨੱਢੀਆਂ,ਤੈਨੂੰ ਬੈਹਕਿਤ ਭਾਵੇ ਕੋਲ ॥ ਮਾਂ ਸਮਝਾਂਦੀ ਅਰ ਧੋਬੀ ਗਭਰੂਆਂ ਵਿੱਚੋਂ ਅਪਨਾ ਹਾਨ ਚੁਨਣ ਨੂੰ ਆਖਦੀ ਹੈ । ਵੇਖੋ ਪੁਰਾਨੇ ਸਮੇਂ ਵਿੱਚ ਨੱਢੀਆਂ ਵਰ ਚੁਨ ਕੇ ਕਰਦੀਆਂ ਸਨ,ਪਰ ਮਾਪਿਆਂ ਦੀ ਆਗਿਆ ਦੇ ਅਨਕੂਲ, ਅਬ ਅਪਨੀ ਜਾਤ ਬਰਾਦਰੀ ਵਿੱਚੋਂ:- ਜਾਂ ਬਾਲਗ਼ ਹੋਈ ਸਸੜੀ ਧੋਬੀ ਕਰਨ ਸਵਾਲ ਓਹ 'ਆਨ ਵਖਾਲਨ ਗਭਰੂ ਸੂਰਤ ਪਾਕ ਜਮਾਲ ॥ ਸੱਸੀ ਝੀੜੇ ਰੱਬ ਨਾਲ ਮੇਰਾ ਕਾਦਰ ਜਲ ਜਲਾਲ ਮੇਰਾ ਲੇਖ ਲਖਾਏ ਧੋਬੀਆਂ, ਜੀਵਨ ਮੁਝ ਮੁਹਾਲ॥ ਸੱਸੀ ਆਖੇ ਮਾਂਉ ਨੂੰ ਤੰ ਸੁਨ ਮੇਰੀ ਗੱਲ ਮੈਨੂੰ ਨਿੱਤ ਚੜੀਏ ਸੌਂਪਦੀ, ਓਹ ਕਲੇਜਾ ਦੇਵੇ ਬਾਲ॥ ਅੰਬਰ ਕਾਂਤੀ ਘਿਨਕੇ, ਮੇਰੀ ਲਾ ਅਪੱਠੀ ਖੱਲ ਤੁਸਾਂ ਚ ਘਨੇਰਾ ਧੋਬੀਆਂ, ਮੈਂ ਤੱਤੀ ਅੰਦਰ ਸੱਲ ਮਾਂਉ ਆਖੇ ਧੀਆ ਸੱਸੀ ਨੂੰ, ਘਿਨ ਨਾ ਲੱਦੀ ਮੱਤ ਅਤੇ ਗਰਭ ਨਾ ਕਰੀਏ ਰੂਪ ਦਾ, ਰੱਬ ਨਾ ਭਾਵੇ ਅੱਤ ਏਹ ਨਿੱਤ ਸ਼ਰੀਕਾਂ ਦੇ ਆਦਮੀ ਫਿਰ ਫਿਰ ਜਾਂਦੇ ਨਿੱਤ ਕਿਸੇ ਤੁਧ ਜੋੜੇ ਦੇ ਗੱਭਰੂ ਕੁੰਗੂ ਛੱਨੇ ਪੱਤ # ਸੱਸੀ ਆਖੇ --- ਅੰਬੜੀ ਬੋਲ ਨ ਬੌਲੀਆਂ ਕੱਸ ਕੱਸ ਤੀਰ ਨ ਲਾ । ਅਤੇ ਵਖਤ ਪੱਤਨ ਸ਼ਾਹਜ਼ਾਦੀਆਂ ਧੋਬੀਆਂ ਮਿਲਨ ਨਾ ਜਾ ਮਾਈ ਮੇਰੇ ਮਸਤਕ ਪੁੰਨੂੰ ਹੋਤ ਦਾ ਚਿੱਠਾ ਲੇਖ ਲਖਾਂ । ਅੰਮਾਂ ਮੈਂ ਪੈਛਾਨ ਲੌਹ ਮਾਰਫ਼ੂਜ਼ ਤੇ, ਤੁਸਾਂ ਵੇਖ ਲੱਛੜੀ ਨਾ ਜਾ