(83)
( « ) ਏਹ ਤੇ ਸੱਸੀ ਦੀ ਜਵਾਨੀ ਦੇ ਕੀਰਨੇ ਹਨ, ਹਨ ਸੱਸੀ ਨ ਪੱਤਨ ਤੇ ਲੱਖੀ ਬਾਗ ਬਨਾ ਧਰਨਾ ਮਾਰਿਆ । ਲੱਗੀ ਪੁੰਨੂੰ ਦੀ ਢੋਲ ਕਰਨ,ਸੱਚ ਹੈ ਰੱਬ ਆਪ ਮੇਲਣ ਹਾਰ ਹੈ।ਇਕ ਦਿਨ ਬਿਲੋਚਾਂ ਦਾ ਕਾਰਵਾਨ ਆ ਲੱਥਾ,ਬੱਸ ਸਭ ਵੜ ਲਏ । ਤਾਂ ਛੱਡੇ ਜੋ ਉਹ ਕੀਚਮ ਜਾਂ ਪੁੰਨੂੰ ਨੂੰ ਲੈ ਆਏ। ਬਿਲੋਚ ਪੁੰਨੂੰ ਕੋਲ ਜਾਕੇ ਕੂਕਦੇ ਹਨ:- ਪੁੱਛ ਰਿੱਛ ਲੈ ਕਾਰਵਾਨੀਆਂ, ਘੁੰਮ ਘੱਤੀ ਦਰਬਾਰ। ਜੇ ਨਾਲ ਨਾ ਵੰਞੇ ਬਾਦਸ਼ਾਹ,ਸਾਡੀ ਜਿੰਦੋ ਜਾਨ ਗੋਮਾਰ ਜਿਸ ਕਰਰੌਨ ਬੱਧੇ ਮਨ ਕਾਰਵਾਨ, ਸੋ ਖਰੀ ਕੋ ਹੀ ਨਾਰ ਉਸਨੂੰ ਬਿਰਹੋਂ ਵਗਾਈਆਂ ਕੀਤੀਆਂ ਗਈਆਂ ਗੁਜ਼ਰ ਦੋ ਪਾਰ ॥ ਪੁੰਨੂੰ ਵੀ ਟੂਰ ਪੈਂਦਾ ਹੈ ਜਦ ਸੱਸੀ ਦੇ ਬਾਗ ਆਉਂਦਾ ਹੈ ਤਾਂ ਬਿਲੋਚ ਅਪਨੇ ਊਠ ਖੁੱਲ੍ਹੇ ਸੱਸੀ ਦੇ ਲੱਖੀ : ਬਾਗ ਵਿੱਚ ਛੱਡ ਦੇਂਦੇ ਹਨ ਓਹ ਬਾਗ ਉਜਾੜਦੇ ਹਨ ਅਰ ਪੁੰਨੂੰ ਜੀ ਥੱਕੇ ਹੋਏ ਸੱਸੀ ਦਾ ਸੋਹਨਾ ਪਲੰਗ ਵਿੱਢਿਆ ਵੇਖ ਪੈਰ ਪਸਾਰਦੇ ਹਨ ਅਰ ਘੂਕ ਸੌ ਜਾਂਦੇ ਹਨ। ਸੱਚ ਹੈ ਰਾਜ ਦੀ ਮਸਤੀ ਅਰ ਫੇਰ ਸੱਸੀ ਨੂੰ ਅਪਨੇ ਇਸ਼ਕ ਵਿੱਚ ਮੋਹਤ ਹੋਇਆ ਜਾਨ ਕੇ ਉਹ ਕਿਸਤੋਂ ਡਰਦੇ । ਰਾਂਝੇ ਦਾ ਹੀਰ ਦੇ ਪਲੰਘ ਤੇ ਸੌਨ ਵਾਲੀ ਝਾਕ ਸੀ। ਸੱਸੀ ਨੇ ਕੂਕ ਸੁਨੀ ਆਈ ਮਾਰਨ ਦੌੜਾਂ ਨੂੰ ਪਰ ਜਦ ਪੁੰਨੂੰ ਦਾ ਨਾਉਂ ਸੁਨਿਆ ਤਾਂ ਮੋਈ ਆਪ ਸੱਸੀ ਪੁੰਨੂੰ ਹੋਤ ਦੀ ਸੁਨਕੇ ਕੰਨ ਬਲੇਲ ਬਖਸ਼ ਦਿੱਤੀ ਚਾਰਵਾਹਿਯਾਂ ਗਲ ਦੀ ਲਾਹ ਹਮੇਲੁ॥ ਮੀਂਹ ਉਠਿਆ ਮੁੱਕੇ ਬੱਦਲੋਂ ਭਰ ਭਰ ਚੱਲੀ ਵੇਲ ਤਖਤੋਂ ਸੁੱਟ ਦਯੂਸ ਨੂੰ ਵੇਖ ੰਬਾਨੀ ਖੇਲ ॥ ਸੱਸੀ ਸਨੇ ਸਹੇਲੀਆਂ ਆਈ ਢੰਗ ਮਹੱਲ ਅਤੇ ਪੰਨੂੰ ਹੋੜ ਨਾ ਸਕਿਆ, ਝਾਲ ਸੱਸੀ ਦੀ ਝੱਲ ਉਸ ਪੁਰ ਕਰ ਲਾਏ ਹਾਫ਼ਜ਼ਾਂ ਦੋ ਨੈਨਾਂ ਦੇ ਛੱਲ । ਓਹ ਲੋਹਨ ਸੰਜੋਹੀਂ ਨਿਕਲੇ ਬਾਨ ਕਲੇਜਾ ਬੱਲ ( ਕੋਹਾ ਸੋਹਨਾ ਖਿਲਾਫ ਜੋ )