(87)
( \ ) ਅਤੇ ਮੇਰਾ ਦਰਦ ਕੀ ਲੱਗੇ ਤੁਧ ਨੂੰ ਕਿਉਂ ਨਕੌਮੀ ਜ਼ਾਰ ਮਾਈ ਬੋਲ ਅਵੱਲੇ ਬੋਲਕੇ ਮੇਰਾ ਆਜਜ਼ ਜੀਉ ਨਾ ਸਾੜ ਅੱਖਾਂ ਜਿਨ੍ਹਾਂ ਜ਼ਖਮ ਇਸ਼ਕ ਦਾ ਤਿਨ੍ਹਾਂ ਇਸ਼ਕੇ ਦੀ ਸਾਰ ਮੈਂ ਲੱਖੀ ਸਾਥ ਲੁਟਾਇਆ ਜਿਉਂ ਮੋਤੀ ਹੱਥ ਕਰਾੜ | ਹਾਫ਼ਜ਼ ਉਨ੍ਹਾਂ ਪੁੰਨੂੰ ਡਾਚੀ ਪੱਤਿਆਂ ਸੱਸੀਰਹੀ ਉਚਾਰ ॥ ॥ ਸੱਸੀ ਥਲਾਂ ਨੂੰ ਵਗ ਟੁਰਦੀ ਹੈ ਅਰ ਦੁੱਖ ਜਰਦੀ ਹੈ।ਅੰਤ ਵੇਲੇ ਬਕਰਵਾਨਾਂ ਨੂੰ ਦਸਦੀ ਹੈ। ਸੱਸੀ ਆਖਦੀ-ਏਹ ਭੱਠ ਬਿਰਹੋਂ ਬਦਮੁਆਮਲਾ ਸਿਰਤ ਕਰਨੀ ਬਨ ਅਤੇ ਛੱਤੇ ਹੱਥ ਨਾ ਅੱਪੜੇ ਦੋਵੇਂ ਉਨ੍ਹਾਂ ਨੂੰ ਸਨ॥ ਉਹ ਇਕਤੇ ਸਟ ਦੋਵਾਂ ਦੇ ਹੱਡ ਭੰਨੀਦਾ ਬੱਨ ਜਿਨ੍ਹਾਂ ਵੇਦਨ ਇਸ਼ਕ ਸਰੀਰ ਨੂੰ ਸੋ ਕੀਕਰ ਸੁਖ ਸੋਵੰਨ ॥ ਹਾਲ ਸੱਸੀ ਦਾ ਵੇਖਕ ਵਹੀਂ ਉੰਨੇ ਝਾੜ। ਅਤੇ ਮਾਲਾਂ ਆਹੀਂ ਘੱਤੀਆਂ ਬਿਰਹੋਂ ਵੇਖ ਨਵਾੜ॥ ਪੰਨੂੰ ਗਨ ਗਿਨ ਜੀਵਾਂ ਕਰਨੀਆਂ ਇਸ਼ਕ ਨ ਕੱਢਨ ਸਾੜ ਸੱਸੀ ਮਾਤਮ ਬੈਠੀ ਉਤ ਦਿਨ ਕਰ ਕਾਲਾ ਵੇਸ ਪਹਾੜ ॥ ਸੱਸੀ ਨੇ ਜਾਨ ਦਿੱਤੀ, ਤਾਂ ਜੰਗਲ ਵਿੱਚ ਮਾਤਮ ਕਿ ਕੀਤਾ:-- ਸੱਸੀ ਦਾ ਮਾਤਮ ਬਘਿਆੜਾਂ ਗਿੱਦੜਾਂ ਕੀਤਾ ਆ। ਅਤੇ ਲੂੰਬੜੀਆਂ ਤੇ ਪਾਹੜੇ ਉਸ ਨੂੰ ਰੋਵਨ ਪੱਲੂ ਪਾ ਓਹ ਔਰ ਜੰਗਲ ਤੇ ਝਾਗਰੀ ਕਰਲਾਵਨ ਕੂੰਜਾਂ ਆ। ਨਿਤ ਦੁੱਧ ਨਾ ਦਿੱਤਾ ਹਰਨੀਆਂ ਥੱਕੇ ਪਗ ਵਿਹਾ ਯਾਰੋ ਜੂਹੀ ਦੁੱਗਨ ਨਾ ਪੰਖਨੂ ਅਤੇ ਮੁਰਗ਼ਾਂ ਪਿਆ ਵਿਜੋਗ। ਜੇ ਏਥੋਂ ਥਾ ਨਾ ਹੋਯਾ ਇਸ਼ਕ ਦਾ ਅਬ ਅਸਾਂ ਕੀ ਹੋਗ ਏਹ ਇਸ਼ਕ ਕਰੇਸੀ ਤਖਤਾਂ ਵਨ ਤਿਨ ਵਿਹਾਈ ਰੋਗ ਸੱਸੀ ਪਿੱਨ ਮੋਈ ਗ਼ਮ ਯਾਰ ਦਾ ਘੱਤ ਥਲਾਂ ਵਿੱਚ ਸੋਂਗ ਇਧਰ ਸੱਸੀ ਨੇ ਬਲੀ ਜਾਨ ਦਿੱਤੀ ਓਦਰ ਪੰਨੂੰ ਨੂੰ ਜਾਗ ਆਈ, ਸੱਸੀ ਨਾਂ ਵੇਖ ਬਿਆਕੁਲ ਹੋਯਾ, ਵਾਹੋ ਦਾਹੀ ਪਿੱਛੇ ਮੁੜਿਆ