(92)
ਸਾਹਿਬਾਂ ( {2) ਮਿਰਜ਼ਿਆ ਮੇਰਾ ਮਾਸ ਜੰਬੂਰੀ ਕੱਟੀਏ, ਜੇ ਮਾਂਓ ਸੁਨੇ ਮਦਹੋਰ ਮੇਰੇ ਹਾਲ ਅੰਤਰੇ ਨਾਲ ਜੋਂ, ਪਾਸਨ ਕਰਦੇ ਸੋਰ॥ ਕੋਈ ਸਜਨ ਨਾਂਹੀ ਸ਼ੈਹਰ ਵਿੱਚ,ਦੂਤੀ ਹੋਏ ਢੇਰ। ਅਤੇ ਰਾਜ ਨਹੀਂ ਵਿੱਚ ਮੁਗਲਾਂ,ਖੀਵੇ ਦੇ ਸ਼ੈਹਰ ਅੰਧੇਰ ਉਸ ਵੇਲੇ ਮੁਲਕ ਵਿੱਚ ਬਦਅਮਨੀ ਸੀ।। ਮਿਰਜ਼ਾ ਸਾਹਿਬਾਂ ਅੱਗ ਨਾ ਸਾੜੇ ਆਸ਼ਕਾਂ ਕੂਕੇ ਦੇਖ ਨਜ਼ੀਰ ਜਾਂ ਚਲੀ ਸੜਨ ਮਹਾ ਸਭੀ ਦਸਤ ਬੁਹਾਰੇ ਬੀਰ ॥ ਏਹ ਆਸ਼ਕ ਤੇ ਮਾਸ਼ੂਕ ਦੀਆਂ ਸਮਝੌਤੀਆਂ 'ਤੇ ਪਕਿਆਈਆਂ ਹਨ, ਮਿਰਜ਼ੇ ਦੇ ਜਾਨੇ ਦੇ ਪਿੱਛੋਂ ਸਾਹਿਬਾਂ ਬੜੀ ਬਿਆਕਲ ਹੁੰਦੀ ਹੈ: ਮੈਂ ਆਪ ਕੱਸਾਂ ਹੋ ਬੱਕਰੀ,ਵਤ ਭੁੰਨ ਕਬਾਬ ਹਜ਼ਾਰ। ਅਤੇ ਭਰ ਭਰ ਨੈਨ ਸੁਰਾਹੀਆਂ, ਮੈਂ ਥੀਵਾਂ ਪਾਨੀ ਚਾਰ ਹੋਰ ਭੋਜਨ ਚੰਗਾ ਜਿੰਦ ਥੋਂ ਨਹੀਂ ਵਿੱਚ ਸੰਸਾਰ ਸੋ ਅੱਗੇ ਧਰਦੇ ਸਜਨਾਂ,ਮੈਂ ਪਾਨੀ ਪੀਵਾਂ ਵਾਰ॥ ਇਸ ਤੋਂ ਚੰਗਾ ਹੋਰ ਕੀ ਭੋਜਨ ਪਿਆਰੇ ਲਈ ਹਨਾਂ ਏ ! ਏਹ ਜਾਨ ਦਾ ਵਾਰਨਾ ਹੈ । ਇਸ਼ਕ ਦਾ ਇਕ ਹੋਰ ਨਜ਼ਾਰ:- ਜਿਨਾਂ ਇਸ਼ਕ ਤਨੇ ਵਿਚ ਰੱਚਿਆ, ਘਾਉ ਨ ਦਿੱਸੇ ਅੰਗ ਨੀਂਦਰ ਭੁੱਖ ਨਾ ਆਸ਼ਕਾਂ,ਉਹ ਰੋਹਨ ਨਾ ਮੌਤੋਂ ਸੰਗ ਸਾਹਿਬਾਂ ਮਸਤੀ ਚੜੀ ਪ੍ਰੇਮ ਦੀ, ਜਿਉਂ ਮਸਤੀ ਚੜ੍ਹਦੀ ਭੰਗ। ਅਤੇ ਅਕਲ ਨਾ ਮਿਲਮੀ ਢੂਡੀਆਂ, ਨਾ ਮਿਲਸੀ ਮੂਲਨਾ ਮੰਗ ਉਸਨੂੰ ਕੁੰਡੀਲੱਗੀ ਮੁੱਛ ਜਿਉਂ ਮਿਰਜ਼ਾ ਛੋਡ ਗਿਆ ਉਸ ਟੰਗ ਪਰ ਕਿਆ ਪਰਵਾਹ ਚਰਾਗ਼ ਨੂੰ, ਜੋ ਦੇਸੀ ਜਿੰਦ ਪਤੰਗ ਹੰਜੂ ਵਗਨ ਆਸ਼ਕਾਂ, ਮੋਤੀ ਜਿਉਂ ਅਨ ਤੁਲ ਰਤੋਂ ਹੋਵੇ ਸਾਹਿਬਾਂ,ਜਿਉਂ ਝੜਨ ਚਰਾਗੋਂ ਫੁਲ ਠਾਠ ਜਿਵੇਂ ਦਰਯਾ ਦੇ,ਜਿੱਥੇ ਪਵੇ ਬਿਰਹੋਂ ਦੀ ਛੱਲ ਸਰ ਪਰ ਡੋਬੇ ਤ ਰੂਆਂ, ਭੁੱਲੀ ਸਭ ਅਕਲ