ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ - 1916.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(93)

( € 9 ) ਮਿਰਜ਼ਾ ਸਾਇਤ ਵੇਖ ਨਾਂ ਚਲਿਆਂ, ਪੁੱਛ ਨਾ ਟੁਰਿਆ ਵਾਰ । ਅੱਗੇ ਬਾਰਮਨ ਮਿਯੋ ਸੁ ਸਾਹਮਨੇ,ਜਦ ਚਡ਼ ਹੋਯਾ ਅਸਵਾਰ ਏਹ ਪੁਰਾਨੇ ਸਮੇਂ ਵਿੱਚ ਸ਼ਗਨ ਦੀ ਵੀਚਾਰ ਹੈ। ਮਿਰਜ਼ੇ ਦੀ ਮਾਂ ਵੀ ਮਿਰਜ਼ੇ ਨੂੰ ਰੋਕਦੀ ਹੈ ਅਰ ਅਪਨ ਭਿਆਨਕ ਸੁਪਨੇ ਦਾ ਹਾਲ ਦਸਦੀ ਹੈ ਪਰ ਮਿਰਜ਼ਾ ਇਸ਼ਕ ਦਾ ਰੱਤਾ, ਬਚਨਾਂ ਦਾ ਬੱਧਾ ਕੀਕਨ ਮੁੜੇ- ਚੜ੍ਹਦੇ ਮਿਰਜ਼ੇ ਖਾਨ ਨੂੰ, ਅੱਗੋਂ ਮਾਦਰ ਦੇਵੇ ਮੱਤ। ਜਾਇ ਬਗਾਨੀ ਨਾਰ ਨੂੰ, ਮੂਰਖ ਪਾਵੇਂ ਹੱਥ ਲੱਖੀਂ ਹੱਥ ਨਾ ਆਂਵਦੀ, ਦਾਨਸ਼ਮੰਦਾਂ ਦੀ ਪੱਤ । ਮੈਂ ਬੱਕਰਾਂ ਦੇਸਾਂ ਪੀਰ ਦਾ,ਜੋ ਘਰ ਆਵੇ ਮੁੜ ਵੱਤ । ਸੁੱਤੇ ਸੁਪਨਾ ਵੱਢਿਆ, ਸੁਪਨਾ ਬੁਰੀ ਬਲਾਇ। ਕਾਲੀ ਜੇਹੀ ਇਸਤ੍ਰੀ, ਖੁਲੇ ਮਹਾਂ ਦੀ ਆਇ॥ ਚੁਬਾਰੜੇ ਦਾ ਢੋਂਹ ਪਇਆ ਬੱਨਾ, ਜਿੱਥੇ ਚੜ ਲਏ ਹਵਾਇ ! ਮੇਰੇ ਥੱਮ ਕੜੱਕਾ ਮਾਰਿਆ ਪਿਆ ਧਰਤੀ ਤੇ ਆਇ॥ ਕੋਟਾ ਝੰਡਾ ਡੁਬ ਮੁਇਆ, ਮੰਗੂ ਮੁਗਲਾ ਦੀ ਜਾਇ। ਮੈਂ ਵਾਸਤਾ ਘੱਤਿਆ ਰੱਬ ਦਾ, ਖੀਵੇ ਸ਼ੈਹਰ ਨ ਜਾਇ ॥ ਸਵੇਰ ਦੇ ਸਮੇਂ ਦੀ ਪੜਤਾਲ- ਛਾਈਆ ਵੇ ਘੜਯਾਲੀਆ, ਕਿਤਨੀ ਕੁ ਰਾਤ ਗਈ । ਮੇਰੇ ਮੌਤੀ ਮੋਤੀ ਚੁਗ ਲਏ,ਮੁਖ ਤੇ ਖੂਨ ਵਹੀ ॥ ਮੇਰੇ ਡੁਲ੍ਹੇ ਮੋਤੀ ਤੋਂ ਪਏ, ਉਤਰ ਤੋ ਆਪ ਗਏ। ਤਾਰਿਆਂ ਦਾ ਛਿਪਨਾ ਅਰ ਚੜ੍ਹਦੇਂ ਲਾਲੀ ਦਾ ਦਿੱਸਨਾ, ਕੇਹੀ ਸੋਹਣੀ ਤਰਹ ਦੱਸਿਆ ਹੈ, ਜਦ ਮਿਰਜਾ ਜੰਗਲ ਵਿੱਚ ਘੇਰਿਆ ਜਾਂਦਾ ਹੈ, ਅਰ ਉਸਦਾ ਤਰਕਸ਼ ਤੇ ਕਮਾਨ ਦਰਖਤ ਤੇ ਟੰਗਿਆ ਹੁੰਦਾ ਹੈ । ਸਾਹਬਾਂ ਦੀ ਭੁਲ ਨੂੰ ਰੋਂਦਾ ਹੈ ਅਰ ਬੇ ਹਯਾਰੋਂ ਮਾਰਿਆ ਜਾਨ ਦਾ ਅਫ਼ਸੋਸ ਕਰਦਾ ਹੈ ਬੋਲਦਾ ਹੈ ਬੁਢਾ ਕੀਤੋਈ ਸਾਹਿਬਾਂ, ਮੇਰਾ ਤਰਕਸ਼ ਛਡਿਓਈ ਜੰਡ ਮੇਰਾ ਜੀਵਨ ਬਹੁਤ ਮੁਹਾਲ ਹੈ, ਪਰ ਤੂੰ ਭੀ ਹੋਸੀਂ ਰੰਡ ॥