ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/12

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਆਈ ਬਸੰਤ

ਸਰਦੀ ਦੇ ਵਿੱਚ ਰਿਹਾ ਨਾ ਤੰਤ।
ਆਈ ਬਸੰਤ, ਆਈ ਬਸੰਤ।

ਪੀਲੇ ਫੁੱਲ ਸਰ੍ਹੋਂ ਦੇ ਖਿੜਗੇ।
ਅੰਬ-ਬੂਰ ਦੇ ਗੁੱਛੇ ਭਿੜਗੇ।
ਕੋਇਲ ਕੂਕੀ ਰਾਗ ਨੇ ਛਿੜਗੇ।
ਟਹਿਕ ਰਿਹਾ ਏ ਜੀਆ-ਜੰਤ।
ਆਈ ਬਸੰਤ,

ਕੱਚੀ ਧੁੱਪ ਪਿਆਰੀ ਲਗਦੀ।
ਮਹਿਕਾਂ ਭਰੀ ਹਵਾ ਏ ਵਗਦੀ।

ਕੌਡੀ-ਬਾਡੀ ਦੀ ਗੁਲੇਲ 10