ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪੁੱਪ ਕਾ ’ਜਾ

ਪੁੱਪ ਕਾ ’ਜਾ ਪੁੱਪ ਕਾ ’ਜਾ।
ਲਾਜੇ ਬੇਟੇ ਪੁੱਪ ਕਾ ’ਜਾ।
ਲੋਈ ਦਾ ਨੀ ਬਈ ਲੋਈ ਦਾ ਨੀ।
ਲੋ ਕੇ ਕਦੀ ਵੀ ਥੋਈ ਦਾ ਨੀ।
ਖੁਸ਼ ਹੋ ਹੂਲਾ-ਹੁੱਪ ਕਾ ’ਜਾ।
ਪੁੱਪ ਕਾ ’ਜਾ ................!
ਊਂਆਂ ਊਂਆਂ ਊਂ ਬੇਟਾ।
ਕੱਲ੍ਹ ਦਾ ਛੂਲਜ ਤੂੰ ਬੇਟਾ।
ਨ੍ਹੇਲ ਭਜਾ ਕੇ ਧੁੱਪ ਕਾ ’ਜਾ।
ਪੁੱਪ ਕਾ ’ਜਾ.................!
ਅਊਂਆਂ ਆਂ ਅਊਂਆਂ ਆਂ।
ਤਿੰਨਾ ਥੋਹਣਾ ਤੇਲਾ ਨਾ।
ਝਾਤੀ ਕਹਿਕੇ ਛੁਪ ਕਲ ਜਾ।
ਪੁੱਪ ਕਾ ’ਜਾ ................!

ਕੌਡੀ-ਬਾਡੀ ਦੀ ਗੁਲੇਲ - 16