ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਲਾ ਪੜ੍ਹਿਆ ਰਾਮ ਵੀ ਪੜ੍ਹਿਆ।
ਦੋਹਾਂ ਦਾ ਫਿਰ ਅਧਿਐਨ ਕਰਿਆ।
ਹੈ ਉਹ ਇਕ ਓਂਕਾਰ ਬਤਾਇਆ।
ਨਾਨਕ ਅੱਜ.......................।

ਬੱਚਿਓ ਨਾਨਕ ਵਰਗਾ ਪੜ੍ਹਨਾ।
ਨਾ ਦੁਈ ਦੀ ਅੱਗ 'ਚ ਸੜਨਾ।
"ਚਰਨ" ਸੱਚ ਨੇ ਮਾਣ ਹੈ ਪਾਇਆ।
ਨਾਨਕ ਅੱਜ......................।

ਕੌਡੀ-ਬਾਡੀ ਦੀ ਗੁਲੇਲ - 20