ਸਮੱਗਰੀ 'ਤੇ ਜਾਓ

ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/26

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਐਂਂਡੀ ਦੇਵ ਕਮਾਲੈ ਸੇਵ।
ਨੋਟਾਂ ਦੇ ਨਾਲ ਭਰਦੇ ਜੇਭ।
ਕੋਕੇ ਸ਼ਾਹ ਤੂੰ ਹਰ ਗੁਣ ਗਾ।
ਨਾ ਕਿਸੇ ਦਾ ਕਰੀਂ ਵਿਸਾਹ।
ਜੇ ਟੀ ਜੱਟ ਘੁਲਾੜੀ ਪੱਟ।
ਹਾੜੀ ਵੱਢ ਤੇ ਬੇੜਾਂ ਵੱਟ।

ਕੌਡੀ-ਬਾਡੀ ਦੀ ਗੁਲੇਲ - 24