ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਦਰਕਾਂ ਪਾਲਕਾਂ ਨੇ ਛੱਡ ਦਿੱਤਾ ਖਾਣ।
ਕਰੇਲੇ ਦੀ ਸ਼ਾਦੀ........................

ਸਬਜੀਆਂ ਭਾਜੀਆਂ ਦਾ ਖੇਹ ਹੋਇਆ ਖੇਲ੍ਹ।
ਸਾਰੇ ਕਹਿੰਦੇ ਕੇਲੇ ਤੇ ਕਰੇਲੇ ਦਾ ਕੀ ਮੇਲ।
ਚੁਕੰਦਰ ਤੇ ਜ਼ਿਮੀਂਕੰਦ ਆਣ ਸਮਝਾਣ।
ਕਰੇਲੇ ਦੀ ਸ਼ਾਦੀ...........................

ਕੌਡੀ-ਬਾਡੀ ਦੀ ਗੁਲੇਲ - 39