ਸਮੱਗਰੀ 'ਤੇ ਜਾਓ

ਪੰਨਾ:ਕੰਬਦੀ ਕਲਾਈ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੀਤ ੫੯-

ਮਾਤਾ ਸੁਲੱਖਣੀ ਜੀ ਦਾ ਬਿਰਹਾ-੩।

ਨੈਣਾਂ ਨੂੰ ਬਾਣ ਲੱਗੀ ਰੋਂਦੇ ਪਏ ਵਿਚਾਰੇ, ਸਿਕਦੇ ਤੇ ਤਰਸਦੇ ਏ ਢੂੰਡਾਂ ਕਰੇਂਦੇ ਹਾਰੇ | ਹਾਰੇ ਏ ਹਾਰ ਹੁੱਟੇ। ਭੁੱਲੇ ਧੁਰਾਂ ਤੋਂ ਮੁੱਠੇ, ਮੁੱਠੇ ਏ ਰੂਪ ਉਸਦੇ ਮੋਹ ਦਾ ਹਨੇਰੜਾ ਸੀ। ਯਾਰੀ ਰਮਜ਼ ਸਜਨ ਦੀ ਨਿਕਾਰੇ, ਰੋਂਦੇ ਰਹੇ ਅਸਲੀ ਨ ਝਲਕ ਡਿੱਠਾ, ਹੋਵੋ ਹੋ ਨੈਣ ਤਰਸੋ ਅਪਨੀ ਬੀ ਭੁੱਲ ਹੋਵੋ, ਹਾਏ ਨੀ ਮਾਂ ਮੈਂ ਮੁੱਠੀ ਉੱਠੀ ਤੇ ਢੂੰਡ ਕੀਤੀ ਤੇ ਯਾਰਾ ਸੀ, ਸਾਰ ਨਾ ਸੀ, ਯਾਰਾ ਨਜ਼ਰ ਤੋਂ ਉਹਲੇ, ਕੰਬੇ ਹਯਾਉ ਮੇਰਾ, ਆਸਾ ਦੀ ਰਾਤ ਬੀਤੀ ਢੋਈ ਨ ਕੋਈ ਮੈਨੂੰ, ਉੱਠਣ ਦੀ ਆਸ ਨਾਂਹੀ ਯਾਰਾ ਸੀ 'ਪ੍ਯਾਰ ਅਮਰੀ ਦਾਵਾ ਸੀ ਧਾਰਿਆ ਮੈਂ, ਦਾਵੇ ਨੇ ਦਾਬ ਲਾਈ, ਮੁੱਠੇ ਨ ਪ੍ਰੇਮ-ਪ੍ਯਾਰੇ। ਛਾਯਾ ਇਨ੍ਹਾਂ ਦੇ ਉੱਤੇ, ਸਮਝੇ ਨ ਕਰਮ ਹਾਰੇ। ਰੋਵਣ ਗਿਆ ਅਜਾਈਂ, ਦੇਖੋ ਨ ਰੂਪ ਯਾਰੋ। ਰੋਵੋ ਪਿਆਰੜੇ ਨੂੰ ਯਾਤੋ ਨ ਕਿਉਂ ਪਿਆਰੇ ਯਾਰਾ ਗੁਆਕੇ ਉੱਠੀ | ਤਕਦੀ ਮੈਂ ਲਾਂਭ ਚਾਰੇ। ਆਈ ਜਿ ਸਾਰ ਮੈਨੂੰ, ਜਿ ਵਰਤੇ ਕਹਿਰ ਭਾਰੇ। ਹਾਂ ਦੇ ਥਰ ਥਰ ਕਰੇ ਕਲੇਜਾ, ਖੁਸ਼ੀਆਂ ਦੇ ਲਟਕੇ ਤਾਰੇ। ਕਰਨੀ ਦੇ ਵਲ ਜਿ ਤੱਕਾਂ, ਡਿੱਗੀ ਹਾਂ ਦੂਰ ਸਾਰੇ। ਜਾਤਾ ਮੈਂ ‘ਸਾਕ' ਅਪਣਾ, ਦਾਵੇ ਨੂੰ ਅੱਗ ਸਾੜੇ॥ ਨੂੰ ਵੱਠੀ ਨ ਹੋ ਨਿਮਾਣੀ, Digitized by Panjab Digital Library / www.panjabdigilib.org