ਸਮੱਗਰੀ 'ਤੇ ਜਾਓ

ਪੰਨਾ:ਕੱਸਾਕ - ਲਿਉ ਤਾਲਸਤਾਏ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਚਲੋ !" ਓਲੇਨਿਨ ਕੜਕਿਆ।
"ਅਲਵਿਦਾ , ਜਵਾਨਾ! ਅਲਵਿਦਾ। ਮੈਨੂੰ ਤੂੰ ਵਿਸਰਨ ਨਹੀਂ ਲਗਾ।" ਯੋਰੋਸ਼ਕਾ ਕੂਕਿਆ।
ਓਲੇਨਿਨ ਨੇ ਪਿਛੇ ਵਲ ਤਕਿਆ। ਚਾਚਾ ਯੇਰੋਸ਼ਕਾ ਮਾਰਯਾਨਕਾ ਨਾਲ ਪ੍ਰਤਖ ਹੀ ਖੁਦ ਆਪਣੇ ਮਾਮਲੇ ਦੀ ਗਲ ਕਰ ਰਿਹਾ ਸੀ, ਤੇ ਓਲੇਨਿਨ ਵਲ ਨਾ ਬੁੱਢੇ ਨੇ ਤਕਿਆ ਤੇ ਨਾ ਕੁੜੀ ਨੇ।