(੧੧੬)
ਜਿਹੀ ਰੋਸ਼ਨੀ ਦਿਸੀ । ਸਮਝਿਆ ਸ਼ਾਇਦ ਕਿਸੀ ਕਿਸਾਨ ਦਾ ? ਘਰ ਹੈ ਤੇ ਉਥੇ ਦੀਵਾ ਬਲ ਰਿਹਾ ਹੈ, ਹਿੰਮਤ ਕਰਕੇ ਓਸਦੀ , ਸੰਧ ਤੇ ਗਿਆ | ਅੱਧੀ ਰਾਤ ਦੇ ਨੇੜੇ ਸਮਾ ਅੱਪੜ ਪਿਆ ਹੋਇਆ ਸੀ, ਕਿ ਓਹ ਉਸ ਕੱਖਾਂ ਦੀ ਝੁਗੀ ਦੇ ਦਰਵਾਜੇ ਤੇ ਪਹੁਤਾ, ਵੱਡੇ ਦਰਵਾਜੇ ਜਿਹੜੇ ਪਹਾੜ ਦੀ ਚੋਟੀ ਤੇ ਤੇਜ ਤੁਫਾਨੀ ਹਵਾਵਾਂ ਨੂੰ ਰੋਕਣ ਲਈ ਹੁੰਦੇ ਹਨ, ਬੰਦ ਸਨ, ਤੇ, ਝੀਤਾਂ ਵਿੱਚੋਂ ਅੰਦਰੋਂ ਬਲਦੇ ਦੀਵੇ ਦੀ ਪੀਲੀ ਰੋਸ਼ਨੀ ਝਰ ਰਹੀ ਸੀ, ਬੂਹਾ ਕਈ ਵੇਰੀ ਖੜਕਾਇਆ, ਅੰਦਰੋਂ ਕੋਈ ਸੁਰ ਸਰ ਨਹਆਈ। ਕਈ ਵੜ ਜ਼ੋਰ ਨਾਲ ਖੜਕਾ ਤੇ ਅੰਦਰੋਂ ਇਕ ਕੋਮਲ ਸਰ ਦੀ ਤੀਵੀਂ ਦੀ ਆਵਾਜ ਆਈ: ਜਿਹੜੀ ਪੁੱਛਦੀ ਹੈ ਕਿ ਖੜਕਾਣ ਵਾਲੇ ਨੂੰ ਕੀ ਲੋੜ ਹੈ ? ! ਨੌਜਵਾਨ ਚਿਤਕਾਰ ਬਝਕ ਰਹਿ ਗਿਆ, ਆਵਾਜ਼ ਬੜੀ ਮਧੁਰ ਸੀ,ਇੰਨੀ ਮਧੁਰ ਬਿਨਾfਸਿਖਾਏ ਦੇ ਹੋ ਨਹੀਂ ਸਕਦੀ,ਤੇ ਬੋਲੀ ਭੀ ਪੇਂਡੂ ਨਹੀਂ ਸੀ, ਨਿਹਾਇਤ ਸ਼ਸਤਾਦਾਰੁਲਖਲਾਫੇ ਦੀ ਰਈਸ ਬੋਲੀ ਸੀ। ‘‘ਮੈਂ ਹਾਂ ਇਕ ਵਿਦਯਾਰਥੀ ਪਰਬਤਾਂ ਵਿੱਚ ਰਸਤਾ ਭੁੱਲ ਬੈਠਾ ਹਾਂ ਤੇ ਜੇ ਹੋ ਸਕੇ ਤਦ ਰਾਤ ਦਾ ਬਸੇਰਾ ਤੇ ਭਿੱਛਾ ਮੰਗਦਾ ਹਾਂ, ਤੇ ਜੇ ਨਾ ਮਿਲ ਸਕੇ ਤੇ ਕਿਸੀ । ਨਜ਼ਦੀਕ ਪਿੰਡ ਦਾ ਰਾਹ ਦੱਸਿਆ ਜਾਵੇ ਅੰਦਰ ਥੀ ਆਵਾਜ਼ ਆਈ ‘‘ਪਰ ਇਧਰ ਤਾਂ ਕਿ ਸੀ ਪਿੰਡ ਦਾ ਰਾਹ ਹੀ ਨਹੀਂ, ਆਪ ਕਿਸ ਤਰਾਂ ਭੁੱਲ ਗਏ ? ” ਉਸ ਨੇ ਕਿਹਾ :-
“ਮੈਂ ਤਾਂ ਵਾਕਫ ਨਹੀਂ। ਮੈਂ ਜਾਤਾ, ਪੈਂਡਾ ਬੜਾ