ਪੰਨਾ:ਖੁਲ੍ਹੇ ਲੇਖ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 10 )

ਜੀਵਨ ਦੀ ਕੋਈ ਅਵਸਥਾ ਜਿਸ ਵਿੱਚ ਇਹ ਰੱਬੀ ਦੈਵੀ ਛੋਹ। ਹੈ, ਉਹ ਕਵਿਤਾ ਦੀ ਅਵਸਥਾ ਹੈ। ਓਸ ਥੀ ਹਿਠਾਹਾਂ ਭਾਵੇਂ ਕਿੰਨਾਢੋਲ ਢਮੱਕਾ ਹੋਵੇ, ਕੁਛ ਹੋਵੇ ਕਵਿਤਾ ਨਹੀਂ ਹੋ ਸਕਦੀ, ਭਾਵੇਂ ਕੋਈ ਸਿਰ ਥ ਪੈਰ ਤੱਕ ਉਲਟਾ ਪਿਆ ਹੋਵੇ।

ਸੋਉੱਨਤਖ਼ਾਸ ਚਿੰਨ੍ਹਮਦਦਪਰੂਫ਼ਰੀਡਿੰਗ ਲਈ ਟੂਲ ਕਵੀ-ਚਿੱਤ ਸਦਾ ਆਪਮੁਹਾਰੀ ਨਿੱਸਲਤਾ ਵਿੱਚ ਹੁੰਦਾ ਹੈ, ‘‘ਭੋਲੇ ਭਾਵ ਮਿਲੇ ਰਘੁਰਾਇਆ, ਉਹਦੇ ਜੀਵਨ ਦੀ ਜਿਗਰੀ ਲੋੜ ਇਹ ਹੈ ਤੇ ਇਹ ਸੂਝ ਉਹਨੂੰ ਰੱਬ ਨੇ ਆਪਮੁਹਾਰੀ ਦਿੱਤੀ ਹੁੰਦੀ ਹੈ ।ਸਰਲਤਾ ਯਾ ਅੰਦਰ ਦੇ ਗੂੜੇ ਰੰਗ ਦੀ ਸਚਾਈ ਜਿਹਨੂੰ ਕਹਿੰਦੇ ਹਨ, ਉਹ ਅਭੋਲ ਜਿਹੀ ਅਵਸਥਾ ਵਿੱਚ ਉਹਦੀ ਤਬੀਅਤ ਦਾ ਰੰਗ ਕੇ ਹੁੰਦਾ ਹੈ, ਸਾਰਾ ਦਿੱਸਦਾ ਜਗਤ ਉਹਦੇ ਦਿਲ ਸ਼ੀਸ਼ੇ ਤੇ ਪੈ ਪੈ ਬਾਹਰਲੇ ਦੀ ਅਨਾਤਮਤਾ ਤਿਆਗ ਕੇ ਅੰਤੀਵ ਦੀ ਆਤਮਤਾ ਬਣਦਾ ਹੈ ਤੇ ਕਿ ਸੀ ਪਦਾਰਥ ਦਾ ਬਾਹਰੋਂ ਉੱਠ ਕੇ ਸਾਡੇ ਅੰਦਰ ਵੜਨ ਤੇ ਵੜਕੇ ਅਪਦਾਰਥ ਹੋ ਸਾਡੇ ਚਿੱਤ ਦੇ ਲੋੜੀ ਦੇ ਰਸ ਵਿੱਚ ਸਮਾ ਜਾਣ ਦਾ ਨਾਂ ਰਸ ਹੈ। ਇਕ ਸਮਾਂ ਕਵੀ ਤੇ ਛਾਂਦਾ ਹੈ ਜਦ ਕੁਲ ਚੀਜਾਂ ਰੱਬ-ਰੂਪ ਵਿੱਚ ਲੀਨ ਹੋ ਰੱਬ ਵਿੱਚ ਸਮਾ, ਰੱਬ ਰੂਪ ਹੋ ਜਾਂਦੀਆਂ ਹਨ। ਉਹ ਘੜੀ ਜੇਹੜੀ ਕਵੀ-ਨੈਣਾਂ, ਕੀਰ-ਨੈਣਾਂ ਦੇ ਸਦਕੇ, ਬਖਸ਼ੇ ਹੋਏ ਬੰਦਿਆਂ ਦੇ ਸਦਕੇ, ਹਰ ਚੀਜ਼ ਉੱਤੇ ਜੋਬਨ ਵਾਂਗ ਆਉਂਦੀ