ਪੰਨਾ:ਖੂਨੀ ਗੰਗਾ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਗੇਂਦਰ ਸਿੰਹ ਨੇ ਤ੍ਰਭਕ ਕੇ ਉਹਦੇ ਵਲ ਸਿਰ ਮੋੜਿਆ ! ਉਸੇ
ਵੇਲੇ ਚਾਰੇ ਪਾਸਿਆਂ ਤੋਂ ਬਹੁਤ ਸਾਰੇ ਸਿਪਾਹੀਆਂ ਨੇ ਜੋ ਗਿਣਤੀ ਵਿਚ
ਤੀਹ ਚਾਲੀ ਤੋਂ ਘਟ ਨਹੀਂ ਹੋਣਗੇ ਉਥੇ ਪਹੁੰਚਕੇ ਇਨ੍ਹਾਂ ਦੇ ਚਾਰੇ ਪਾਸੇ
ਘੇਰਾ ਪਾ ਲਿਆ। ਇਨ੍ਹਾਂ ਸਿਪਾਹੀਆਂ ਵਿਚ ਗੋਪਾਲ ਸ਼ੰਕਰ ਦੇ ਵੀ
ਸਾਥੀ ਸਨ ਜੋ ਥੋੜਾ ਚਿਰ ਪਹਿਲਾਂ ਉਨ੍ਹਾਂ ਦੀ ਆਗਿਆ ਅਨੁਸਾਰ ਉਨ੍ਹਾਂ
ਤੋਂ ਵੱਖ ਹੋਏ ਸਨ ।
ਖੂਨ ਦੀ ਗੰਗਾ-੪

੪੦