ਪੰਨਾ:ਖੂਨੀ ਗੰਗਾ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਮੂਲ ੧) ਸਾਡੀਆਂ ਛਪੀਆਂ ਪ੍ਰਸਿਧ ਪੁਸਤਕਾਂ ੧. ਸਿਖ ਇਤਹਾਸ ਦੇ ਹੀਰੇ-ਲੇਖਕ ਗਿ: ਕਰਮ ਸਿੰਘ ਜੀ। ਇਸ ਪੁਸਤਕ ਵਿਚ ਅਠਾਰਾਂ ਸੂਰਬੀਰ ਬਹਾਦਰਾਂ ਦੇ ਜੀਵਨ ਤੋਂ ਸਿਧ ਕਵਿਤਾਵਾਂ ਵੀ ਨਾਲ ਹਨ। ਮੁਲ ੧ll) ੨. ਬਹਾਦਰ ਸ਼ਰਨ ਕੌਰ--ਗਿ: ਤਰਲੋਕ ਸਿੰਘ ਜੀ। ਇਹ ਇਕ ਇਤਿਹਾਸਕ ਨਾਵਲ ਹੈ, ਇਸ ਪੁਸਤਕ ਨੂੰ ਤੁਸੀਂ ਸ਼ੁਰੂ ਕਰੋ ਛਡਣ ਤੇ ਜ਼ੀ ਨਹੀਂ ਕਰਦਾ । . ਸ਼ੇਰੇ ਪੰਜਾਬ-ਗਿ: ਅਮਰ ਸਿੰਘ ਜੀ। ਇਸ ਪੁਸਤਕ ਬਾਰੇ ਲਿਖਣ ਦੀ ਲੋੜ ਨਹੀਂ ਭਾਸਦੀ, ਕੌਣ ਨਹੀਂ ਸ਼ੇਰੇ ਪੰਜਾਬ ਦੀ ਬਹਾਦਰੀ ਨੂੰਚੰਗੀ ਤਰ੍ਹਾਂ ਜਾਣਦਾ ? ਪੂਰੀਆਂ ਝਾਕੀਆਂ ਦੇਖਣ ਲਈ ਪੁਸਤਕ ਪੜ੍ਹੋ। Bਮੁਲ ੨) ੪. ਆਤਮਾ ਦੀ ਪੂਕਾਰ-ਗ: ਅਮਰ ਸਿੰਘ ਜੀ । ਆਤਮ ਤੇ ਮਨ ਦੀ ਕਥਾ ਹੈ, ਬਹੁਤ ਸੁੰਦਰ ਟਾਈਟਲ। ਮੁਲ ੨) ੫. ਕਲਜੁਗ-ਗਿ: ਅਮਰ ਸਿੰਘ | ਕਲਜੁਗ ਦੀ ਤਸਵੀਰ ਦੇਖਣ ਵਾਸਤੇ ਇਹ ਪੁਸਤਕ ਜ਼ਰੂਰ ਪੜ੍ਹੋ। ੬ ਵਾਹਿਗੁਰੂ ਤੇ ਸਭ ਰਚਨਾ-ਇਸ ਪੁਸਤਕ ਵਿਚ ਲਿਖਾਰੀ ਨੇ ਨਿਰਾਲੀ ਖੋਜ ਕੀਤੀ ਹੈ । ੭. ਬ੍ਰਹਮ ਗਿਆਨ-ਗਿ: ਅਮਰ ਸਿੰਘ ਜੀ । ਬਹਮ ਗਿਆਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਹੋਰ ਬਹਮ ਗਿਆਨੀਆਂ ਦੀਆਂ ਜੀਵਨ ਕਥਾਵਾਂ ਹਨ। 1 ਮਿਲਣ ਦਾ ਪਤਾ - ਦਰਬਾਰ ਪਬਲਿਸ਼ਿੰਗ ਹਾਊਸ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਮੁਲ ੨) ਮੁਲ ੨) ਮੁਲ ੨)