ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਖਦੇਵ ਮਾਦਪੁਰੀ
ਪੰਜਾਬੀ ਲੋਕ ਬੁਝਾਰਤਾਂ ਦਾ ਸਾਕਾਰ ਉੱਤਰ ਹੈ।
ਉਹ ਆਪ ਹੀ ‘ਜ਼ਰੀ ਦਾ ਟੋਟਾ' ਹੈ
‘ਕੇਸ ਦਾ ਫੁੱਲ’, ‘ਜਾਦੂ ਦਾ ਸ਼ੀਸ਼ਾ’ ਤੇ ‘ਨੈਣਾਂ ਦਾ ਵਣਜਾਰਾ ਵੀ
ਉਸ ਦੀ ਹਿੱਕ ‘ਫੁੱਲਾਂ ਨਾਲ ਭਰੀ ਚੰਗੇਰ’ ਹੈ।
ਲੋਕ-ਪ੍ਰਤਿਭਾ ਦੀ ਸੱਚਿਆਰਤਾ ਦਾ ਨਾਂ ਹੈ।
ਸੁਖਦੇਵ ਮਾਦਪੁਰੀ
ਨਸ਼ਈ ਮਖਿਆਲ਼ ਵਰਗੀ ਦੋਸਤੀ ਦਾ ਨਾਮ ਹੈ
ਸੁਖਦੇਵ ਮਾਦਪੁਰੀ
ਲੋਕ-ਅਲੋਕ ਦੇ ਵਣਜਾਰੇ ਦਾ ਨਾਂ ਹੈ-
ਸੁਖਦੇਵ ਮਾਦਪੁਰੀ

-ਡਾ. ਆਤਮ ਹਮਰਾਹੀ

18