ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/238

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

459
ਵਿਹੜੇ ਛੜਿਆਂ ਦੇ
ਕੋਈ ਡਰਦੀ ਪੈਰ ਨਾ ਪਾਵੇ
460
ਵਿਹੜੇ ਛੜਿਆਂ ਦੇ
ਕੌੜੀ ਨਿੰਮ ਨੂੰ ਪਤਾਸੇ ਲੱਗਦੇ
461
ਅਸੀਂ ਰੱਬ ਦੇ ਪਰਾਹੁਣੇ ਆਏ
ਲੋਕੀ ਸਾਨੂੰ ਛੜੇ ਆਖਦੇ
462
ਐਮੈਂ ਭਰਮ ਰੰਨਾਂ ਨੂੰ ਮਾਰੇ
ਹਲ਼ਕੇ ਨਾ ਛੜੇ ਫਿਰਦੇ

236