ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/282

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

904
ਘੁੰਡ ਕੱਢ ਕੇ ਸਲਾਮੀ ਪਾਵਾਂ
ਵਿਆਹ ਕਰਵਾ ਦਿਓਰਾ
905
ਕਾਲਾ ਦਿਓਰ ਕੱਜਲੇ ਦੀ ਧਾਰੀ
ਅੱਖੀਆਂ ’ਚ ਪਾ ਰੱਖਦੀ
906
ਦਿਓਰਾ ਤੈਨੂੰ ਧੁੱਪ ਲਗਦੀ
ਮੱਚੇ ਕਾਲਜਾ ਮੇਰਾ
907
ਭਾਬੀ ਦਿਓਰ ਬਿਨਾਂ
ਫੁੱਲ ਵਾਂਗੂੰ ਕੁਮਲਾਵੇ

280