ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/306

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

1162
ਕੋਠੇ ਕੋਠੇ ਆਜਾ ਲੱਛੀਏ
ਤੈਨੂੰ ਬੰਤੋ ਦਾ ਯਾਰ ਦਖਾਵਾਂ
1163
ਕੂਲਾ ਮੁੰਡਾ ਰੰਨ ਵਰਗਾ
ਦਾੜ੍ਹੀ ਆਈ ਤੇ ਮਨੁੱਖ ਬਣ ਜਾਵੇ
1164
ਅੱਗ ਬਾਲ ਕੇ ਧੂੰਏਂ ਦੇ ਪਜ ਰੌਵਾਂ
ਦੁੱਖ ਮੈਨੂੰ ਸੱਜਣਾਂ ਦਾ

304