ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਕਈ ਠਾਕਰਾਂ ਦੇ ਪਿੰਡਾਂ ਵਿਚ* ਅਤੇ ਰਾਜਪੂਤਾਨੇ ਦੇ ਇਕ ਫਸਾਦ ਅਤੇ ਬਗਾਵਤ ਸਾਰੇ ਹਿੰਦ ਵਿਚ ਸ਼ੁਰੂ ਕੀਤੀ ਜਾਏ”। ਠਾਕਰ ਨਾਲ ਵੀ ਕੁਝ ਸੰਬੰਧ ਬਣਾਏ ਗਏ । ਮਨੀ ਲਾਲ ਤ੍ਰਿਵੇਦੀ “ਜੋ “ਗਦਰ” ਨੇ ਅਮਰੀਕਾ ਵਿਚ ਲੋਕਾਂ ਨੂੰ ਉਕਸਾਉਣ ਵਿਚ ਦੀ ਡੀਊਟੀ ਮੁਲਤਾਨ ਛਾਉਣੀ ਵਿਚ ਕੰਮ ਕਰਨ ਦੀ ਲਾਈ ਕਾਮਯਾਬੀ ਹਾਸਲ ਕੀਤੀ ਸੀ, ਉਸ ਦੀ ਮਿਸਾਲ ਦੀ ਪ੍ਰੇਰਨਾ ਇਹ ਗਈ ਸੀ, ਪਰ ਉਹ ਡਰ ਗਿਆ ਅਤੇ ਮੁਲਤਾਨ ਦੀ ਬਜਾਏ ਤਰੀਕਾਕਾਰ ਅਖਤਿਆਰ ਕਰਨ ਵਾਸਤੇ ਕਾਣੀ ਸੀ। ਦਿੱਲੀ ਚਲਾ ਗਿਆ। ਦਿੱਲੀ ਤੋਂ ਸ੍ਰੀ ਬਾਲਕ੍ਰਿਸ਼ਨਾ ਨੇ ਤ੍ਰਿਵੇਦੀ ਨੂੰ ਗਦਰੀਆਂ ਦਾ ਖਿਆਲ ਸੀ ਕਿ ਜਿਉਂ ਹੀ ਡਾਕਿਆਂ ਰਾਜਪੁਤਾਨੇ ਵਿਚ ਕਰਵਾ ਨਾਮੀ ਕਸਬੇ ਦੇ ਰਾਏ ਸਾਹਿਬ ਠਾਬਰ ਰਾਹੀਂ ਮਾਇਆ ਅਕੱਠੀ ਹੋ ਜਾਏ, ਇਕ ਪ੍ਰੈਸ ਲਾਇਆ ਜਾਏ; ਗੋਪਾਲ ਸਿੰਘ ਪਾਸ ਭੇਜ ਦਿੱਤਾ। ਰਾਏ ਸਾਹਿਬ ਨੇ ਦੱਸਿਆ ਅਤੇ ਸ੍ਰੀ ਰਾਸ਼ ਬਿਹਾਰੀ ਬੋਸ ਦੇ ਅੰਮ੍ਰਿਤਸਰ ਤੋਂ ਲਾਹੌਰ ਹੈਡਕਵਾਕਿ ਉਹ ਤਿੰਨ ਹਜ਼ਾਰ ਬੰਦੇ ਲਿਆ ਸਕਦੇ ਸਨ, ਪਰ ਉਨਾਂ ਨੂੰ ਟਰ ਬਦਲਣ ਦਾ ਇਕ ਮਕਸਦ ਇਹ ਸੀ ਕਿ ਲਾਹੌਰ ਸ਼ਾਇਦ ਉਸ ਹਥਿਆਰਬੰਦ ਕਰਨ ਲਈ ਹਥਿਆਰਾਂ ਅਤੇ ਮਾਇਆ ਦਾ ਲਗਾ ਸਕਣ । ਪਰ ਉਸ ਦੀ ਤਜਵੀਜ਼ ਨੂੰ ਅਮਲੀ ਜਾਮਾ ਨਾ ਪ੍ਰਬੰਧ ਕਰਨ ਵਾਸਤੇ ਵਧੇਰੇ ਵਕਤ ਚਾਹੀਦਾ ਸੀ। ਪਹਿਨਾਇਆ ਜਾ ਸਕਿਆ, ਜਿਸ ਦਾ ਵੱਡਾ ਕਾਰਨ ਮਾਇਆ ਦੀ ਬੜ ਸੀ। ਉਸ ਦੀ ਬਜਾਏ ਕੇਵਲ ਛੇ ਦੇ ਕਰੀਬ ਹੱਥ ਨਾਲ . ਇਨਕਲਾਬੀ ਸਾਹਿਤ ਦੀ ਵਰਤੋਂ। ਛਾਪਣ ਵਾਲੇ ਤੁਪਲੀਕੇਟਰ ਖੀਦੇ ਗਏ, ਜਿਸ ਨਾਲ “ਗਦਰ ਇਨਕਲਾਬੀ ਸਹਿਤ ਵਿਚ ਸਭ ਤੋਂ ਅਵਲ ਨੰਬਰ ਸੰਦੇਸਾ’’ ਅਤੇ ‘ਐਲਾਨੇ ਜੰਗ’ ਆਦਿ ਗਦਰੀ ਸਾਹਿਤ ਛਾਪਿਆ “ਗਦਰ” ਅਖਬਾਰ ਦਾ ਸੀ, ਜਿਸ ਦੀ ਲਿਖਤ ਦੀ ਵਨਗੀ, ਅਤੇ ਗਿਆ । ਅਮਰੀਕਾ ਕੈਨੇਡਾ ਅਤੇ ਧੁਰ ਪੁਰਬ ਦੇ ਹਿੰਈਆਂ ਵਿਚ ਡੁਪਲੀਕੇਟਰ ਲੈਣ ਤੋਂ ਪਹਿਲੋਂ ਲੁਧਿਹਾਣੇ ਦੇ ਇਨਕਲਾਬੀ ਖਿਆਲ ਪ੍ਰਚਾਰਨ ਵਿਚ ਜੋ ਇਸ ਨੇ ਕੰਮ ਕੀਤਾ, ਵਿਦਿਆਰਥੀ ਸੁਚਾ ਸਿੰਘ ਅਤੇ ਕਿਰਪਾਲ ਸਿੰਘ ਹੱਥ ਨਾਲ ਬਾਰੇ ਪਹਿਲਾਂ ਜ਼ਿਕਰ ਆ ਚੁਕਾ ਹੈ । “ਗਦਰ ਦੀ ਗੂੰਜ ਅਤੇ “ਗਦਰ ਸੰਦੇਸਾ’ ਅਤੇ ‘ਗਦਰ ਦੀ ਗੂੰਜ' ਲਿਖਦੇ ਰਹੇ । ‘ਗਿਦਰ ਸੰਦੇਸਾ (ਜਿਸ ਨੂੰ ਕਈ ਵੇਰ “ਪੈਗਾਮ’ ਵੀ ਸਦਿਆ ਰੁਪਲੀਕੇਟਰਾਂ ਨਾਲ ਗਦਰੀ ਸਾਹਿਤ ਛਾਪਣ ਦਾ ਕੰਮ ਵੀ ਗਿਆ) ਕਵਿਤਾਵਾਂ ਦੇ ਸੰਗ੍ਰੇਹ ਸਨ, ਜਿਨ੍ਹਾਂ ਵਿਚੋਂ ਬਹੁਤੀਆਂ ਬਹੁਤਾ ਧਿਹਾਣੇ ਦੇ ਵਿਦਿਆਰਥੀ ਸੁਚਾ ਸਿੰਘ, ਪੂਰਨ ਸਿੰਘ, ਕਵਿਤਾਵਾਂ “ਗਦਰ” ਅਖਬਾਰ ਵਿਚ ਛਪ ਚੁੱਕੀਆਂ ਸਨ । ਸਜਣ ਸਿੰਘ, ਜੈਮਲ ਸਿੰਘ ਅਤੇ ਸੁਰਤੀ ਸਿੰਘ ਆਦਿ ਇਹ ਕਵਿਤਾਵਾਂ ਇਕ ਤਰਾਂ ‘ਗਦਰ ਅਖਬਾਰ ਨਾਲੋਂ ਵੀ ਕਰਦੇ ਰਹੇ। ਹਰ ਮਨ ਪਿਆਰੀਆਂ ਹੋ ਗਈਆਂ, ਕਿਉਂਕਿ ਕਵਿਤਾਵਾਂ ਹੋਣ | ਹੱਥ ਰਾਹੀਂ ਲਿਖਿਆ ਅਤੇ ਡੁਪਲੀਕੇਟਰਾਂ ਦਾਰਾ ਛਾਪਿਆ ਕਰਕੇ ਇਨ੍ਹਾਂ ਵਿਚੋਂ ਚੋਣਵਾਂ ਟੋਟਕੇ ਜ਼ਬਾਨੀ ਯਾਦ ਕਰ ਲਏ ਗਦਰੀ ਸਾਹਿਤ ਦੁਰ ਦੁਰ ਵੰਡਿਆ ਗਿਆ। ਅੰਬਾਲਾ, ਮੇਰਠ, ਗਏ ਅਤੇ ਫੈਲ ਗਏ । ਇਨ੍ਹਾਂ ਲਿਖਤਾਂ ਤੋਂ ਇਲਾਵਾ ‘ਤਿਲਕ’’ ਫੈਜ਼ਾਬਾਦ, ਫੀਰੋਜ਼ਪੁਰ, ਮੀਆਂਮੀਰ, ਜੇਹਲਮ ਅਤੇ ਫਰੰਟੀਅਰ “ਨਾਦਿਰ ਮਸਜਦ’, ‘ਰਿਕਾਬ ਗੰਜ, ਕੈਨੇਡਾ ਦਾ ਦੁਖੜਾ’ ਆਦਿ, ਦੀਆਂ ਛਾਵਣੀਆਂ, ਅਤੇ ਲੁਧਿਹਾਣਾ, ਠੀਕਰੀ ਵਾਲਾ, ਲੋਹਟ ਪੈਂਫਲਿਟ ਤੇ ਵਰਕੀਆਂ (LesletB) ਵੀ ਛਾਪੀਆਂ ਗਈਆਂ । ਬਝੀ, ਦੁਸ਼ੀ ਕੇ, ਅਤੇ ਦਦੇਹਰ ਆਦਿ ਸ਼ਹਿਰਾਂ ਤੇ ਪਿੰਡਾਂ ਵਿਚ ਗਦਰ ਸ਼ੁਰੂ ਹੋਣ ਸਮੇਂ ਵੰਡਣ ਵਾਸਤੇ ਐਲਾਨੇ ਜੰਗ’ ਗਦਰੀ ਸਾਹਿਤ ਵੰਡੇ ਜਾਣ ਦੀ ਸ਼ਹਾਦਤ ਪਹਿਲੇ ਅਤੇ ਦੂਸਰੇ ਤਿਆਰ ਕੀਤਾ ਗਿਆ । ਪਹਿਲੇ ਮੁਕੱਦਮੇਂ ਦੇ ਫੈਸਲੇ ਵਿਚ ਮੁਕੱਦਮਿਆਂ ਵਿਦ ਮਿਲਦੀ ਹੈ । ਦੂਸਰੇ ਮੁਕੱਦਮੇਂ ਦੇ ਫੈਸਲੇ ਵਿਚ ਭਾਈ ਪਰਮਾਨੰਦ ਦੀ ਲਿਖੀ ‘ਤਾਰੀਖੇ ਹਿੰਦ' ਨੂੰ ਵੀ ਗਦਰੀ ਜੱਜ ਲਿਖਦੇ ਹਨ ਕਿ “ਸਾਨੂੰ ਪੂਰਨ ਤਸੱਲੀ ਹੈ ਕਿ ਗਦਰ ਇਨਕਲਾਬੀਆਂ ਦੀਆਂ ਸਾਹਿਤਕ ਕਾਰਵਾਈਆਂ ਨਾਲ ਅਖਬਾਰ ਅਤੇ ਇਸ ਦੀ ਪੈਦਾਇਸ਼ ਹਰ ਇਕ ਐਸੀ ਥਾਂ, ਖਾਸ ਜੋੜਨ ਦੀ ਕੋਸ਼ਸ਼ ਕੀਤੀ ਹੈ, ਪਰ ਇਹ ਸੰਬੰਧ ਖਿਚ ਖਿਚਾਕੇ ਕਰ ਫੌਜਾਂ ਵਿਚ, ਵੰਡੀ ਗਈ, ਜਿਥੇ ਇਨਕਲਾਬੀਆਂ ਨੂੰ ਕਾਇਮ ਕੀਤਾ ਗਿਆ ਜਾਪਦਾ ਹੈ । ਸਾਥੀ ਹਾਸਲ ਕਰਨ ਦੀ ਆਸ ਸੀ; ਅਤੇ ਇਸ ਦੀਆਂ ਗਿਣ ਮਿਥਕੇ ਇਨਕਲਾਬੀ ਸਾਹਿਤ ਨੂੰ ਹਿੰਦ ਵਿਚ ਵੰਡਣਾ ਗਦਰ ਬਿਆਨ ਕੀਤੀਆਂ ਗਲੜ ਫੈਹਮੀਆਂ ਅਤੇ ਉਕਸਾਹਵਾਂ ਪਾਰਟੀ ਦੇ ਪ੍ਰੋਗਰਾਮ ਦਾ ਇਕ ਵੱਡਾ ਹਿੱਸਾ ਸੀ। ਖੁਦ ਗਦਰ ਬਹੁਤ ਆਦਮੀਆਂ ਨੂੰ ਗੈਰ-ਵਫਾਦਾਰ ਬਨਾਉਣ ਦਾ ਕਾਰਨ ਅਖਬਾਰ ਲਿਖਦਾ ਹੈ ਕਿ, “ਸਾਨੂੰ ਲਖਾਂ ਦੀ ਗਿਣਤੀ ਵਿਚ “ਗਦਰ” ਆਪਣੇ ਦੇਸ ਭੇਜਣਾ ਚਾਹੀਦਾ ਹੈ । ਅਸੀਂ ਅਖਬਾਰ ਬਣੀਆਂ। ਅਤੇ ਕਤਾਬਾਂ ਛਾਪ ਕੇ ਹਿੰਦ ਭੇਜਾਂਗੇ। ਪਰ ਹਿੰਦ ਸਰਕਾਰ ਦੇ (ਸ.) ਹਥਿਆਰ ਅਕੱਠੇ ਕਰਨੇ ਅਤੇ ਬੰਬ ਬਲਾਉਣੇ । ਜਲਦੀ ਚੌਕਸ ਹੋ ਜਾਣ ਕਰਕੇ, ਗਦਰ ਅਖਬਾਰ ਅਤੇ ਹੋਰ ਗਦਰੀ “ਭਾਵੇਂ ਇਸ ਬਲਕੇ ਦਾ ਬਾਹਲਾ ਸੰਬੰਧ ਪੰਜਾਬੀ ਸਾਹਿਤ ਹਿੰਦ ਭੇਜਣ ਜਾਂ ਲਿਆਉਣ ਵਿਚ ਉਹ ਕਾਮਯਾਬੀ ਫੌਜੀਆਂ ਦੇ ਦਲ ਨਾਲ ਸੀ ਪਰ ਫਿਰ ਵੀ ਹਰ ਕੰਮ ਕਉਨ ਨਾ ਹੋਈ ਜੋ ਹਿੰਦ ਤੋਂ ਬਾਹਰਲੇ ਦੇਸ਼ਾਂ, ਖਾਸ ਕਰ ਧੁਰ ਪੂਰਬ, ਵਾਲੇ ਨੂੰ ਆਪਣੇ ਆਪ ਦੀ ਰਖਯਾ ਲਈ ਸ਼ਸਤ੍ਰ ਰਖਣ ਦੀ ਵਿਚ ਹੋਈ । ਇਛਿਆ ਅਨੁਸਾਰ ਪਸਤੌਲਾਂ ਆਦਿ ਦੀ ਲੋੜ ਪੈਂਦੀ ਹੈ। “ਇਸ ਵਿਚ ਸ਼ੱਕ ਨਹੀਂ ਕਿ ਗਦਰੀ ਇਨਕਲਾਬੀਆਂ ਇਸ ਤੋਂ ਇਲਾਵਾ ਗਦਰੀ ਇਨਕਲਾਬੀਆਂ ਪਾਸ ਆਪਣੇ ਦੀ ਹਿੰਦ ਵਿਚ ਆਪਣਾ ਪ੍ਰੈਸ ਲਾਉਣ ਦੀ ਮਨਸ਼ਾ ਸੀ। ਰਸਤੇ ਮਾਮੂਲੀ ਜ਼ਾਤੀ ਖਰਚਾਂ, ਸਬਰ ਵਾਸਤੇ, ਅਤੇ ਉਸ ਆਦਿ ਜ਼ਰੂਰੀ ਵਿਚ ਆਉਂਦਿਆਂ ਰੰਗੁਨ ਪ੍ਰੈਸ ਲਾਉਣ ਦੀ ਤਜਵੀਜ਼ ਕੀਤੀ ਕਾਰਜਾਂ ਵਾਸਤੇ ਮਾਇਆ ਵੀ ਨਹੀਂ ਸੀ । ਇਸ ਵਿਚ ਚੰਦਾ ਗਈ, ਤਾਕਿ 'ਗਦਰ' ਨੂੰ ਅੰਗਰੇਜ਼ੀ, ਉਰਦੂ, ਗੁਰਮੁਖੀ ਅਤੇ ਉਨਾਂ ਨੂੰ ਕੋਈ ਦਿੰਦਾ ਨਹੀਂ ਸੀ। ਇਸ ਵਾਸਤੇ ਇਸ ਮਾਇਆ ਹਿੰਦੀ ਵਿਚ ਛਾਪਕੇ ਦੇਸੀ ਫੌਜਾਂ, ਸ਼ਹਿਰਾਂ ਅਤੇ ਪਿੰਡਾਂ ਵਿਚ ਦੀ ਥੁੜ ਨੂੰ ਪੂਰਾ ਕਰਨ ਵਾਸਤੇ ਉਨਾਂ ਨੂੰ ਸਰਕਾਰੀ ਖਜ਼ਾਨੇ ਵੰਡਿਆ ਜਾਏ । ਅਤੇ ਜਿਉਂ ਹੀ ਇਸ ਦੀ ਸ਼ਾਇਤ ਵਧ ਲੋਟਣ ਅਤੇ ਡਾਕੇ ਮਾਰਨ ਦਾ ਰਾਹ ਹੀ ਦਿਸਿਆ, ਜਿਸ ਜਾਏ, ਅਤੇ ਲੋਕਾਂ ਦੇ ਮਨ ਸਰਕਾਰ ਦੇ ਬਰਖਲਾ ਹੋ ਜਾਣ, ਵਾਸਤੇ ਥੋੜੇ ਬਹੁਤੇ ਹਥਿਆਰਾਂ ਅਤੇ ਬੰਬਾਂ ਦੀ ਲੋੜ ਪਈ । *ਬੰਦੀ ਜੀਵਨ, ਭਾਗ ਪਹਿਲਾ, ਪੰਠਾ ੧੧੦ | ਹਥਿਆਰ ਲੈਣ ਵਾਸਤੇ ਗਦਰੀ ਇਨਕਲਾਬੀਆਂ ਨੇ +Leemonger and Slattery, p. 112. ਬੰਦੀ ਜੀਵਨ, ਭਾਗ ਪਹਿਲਾ, ਪੰਨਾ ੨੭. ੧oo Digited by Punjab Digital Library www.a l ib.org