ਪੰਨਾ:ਗ਼ਦਰ ਪਾਰਟੀ ਲਹਿਰ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਯ ਨਜ਼ਰ ਪਾ ਰਾਹੀਂ ਮਲਾਰਾ ਦਿਤੇ ਗਏ ਚੱਥੇ ਡਾਕੇ ਦੀ ਲੁਟ ਖੁਲਾ ਸਿੰਘ ਦੇ ਹਵਾਲੇ ਕਰ ਦਿੱਤੀ (ਉ) “ਜਾਓ ਅਤੇ ਫੌਜਾਂ ਨੂੰ ਜਗਾਓ, ਤਲਵਾਰ ਦੇ ਗਈ, ਜਿਸ ਨੇ ਸੋਨਾ ਪਿਘਲਾਕੇ ਰਾਸ਼ ਬਿਹਾਰੀ ਬੋਸ ਦੇ ਧਨੀਓ ਤੁਸੀਂ ਸੁੱਤੇ ਕਿਉਂ ਹੋ ? ਹਵਾਲੇ ਕਰ ਦਿੱਤਾ; ਅਤੇ ਚਾਂਦੀ, ਸ਼੍ਰੀ ਰਾਸ਼ ਬਿਹਾਰੀ ਬੋਸ ਦੀ (ਅ) ਤੁਸੀਂ ਗੋਰਿਆਂ ਦੀ ਥਾਂ ਜਾਕੇ ਲੜਦੇ ਹੋ I....... ਹਦਾਇਤ ਅਨੁਸਾਰ, ਸ੍ਰੀ ਰਾਓ ਦੇ ਬਨਾਰਸ ਲੈ ਜਾਣ ਵਾਸਥੋਂ ਤੁਸੀਂ ਹੋਰਨਾਂ ਮੁਲਕਾਂ ਉਤੇ ਹੱਲੇ ਕਰਦੇ ਹੋ। ਤੁਸੀਂ ਆਪਣੇ ਹਵਾਲੇ ਕਰ ਦਿੱਤੀ ਗਈ । ਮੁਲਕ ਨੂੰ ਆਪਣੇ ਚਾਰਜ ਵਿਚ ਕਿਉਂ ਨਹੀਂ ਲੈਂਦੇ। (ੲ) ਗਦਰ ਪਾਰਟੀ ਨੇ ਹਿੰਦੁਸਤਾਨ ਆਜ਼ਾਦ ਕਰਾਉਣ ੩ ਫਰਵਰੀ ਨੂੰ ਰਾਹੋਂ (ਜ਼ਿਲਾ ਲੁਧਿਹਾਣਾ) ਡਾਕਾ ਦਾ ਜ਼ਿੰਮਾ ਲਿਆ ਹੈ। ਤੁਹਾਡੇ ਪਾਸ ਸਿਪਾਹੀਆਂ ਦੀ ਕਾਫੀ ਮਾਰਿਆ ਗਿਆ । ਇਸ ਘਰ ਪਹਿਲੋਂ ਕਈ ਵੇਰ ਹੋਰ ਸਾਧਾਰਨ ਗਿਣਤੀ ਹੈ, ਤੁਹਾਡੇ ਭਰਾ ਫੌਜ ਵਿਚ ਗਲ, ਅਤੇ ਬਹੁਤ ਸਾਰੇ ਡਾਕੂ ਪੈਂਦੇ ਰਹੇ, ਪਰ ਨਾਕਾਮਯਾਬ ਹੁੰਦੇ ਰਹੇ । ਆਖਰ ਗੁਆ ਸ਼ੱਰਵ ਅਤੇ ਪੈਨਸ਼ਨਰ ਸਿਪਾਹੀ ਪਿੰਡਾਂ ਵਿਚ ਰਹਿੰਦੇ ਹਨ। ਦਾ ਮੇਲ ਸ਼੍ਰੀ ਗਾਂਧਾ ਸਿੰਘ ਬਸ ਸੌ ਗਿਆ, ਅਤੇ ਉਨਾਂ ਨੇ (ਸ) ਜੇ ਤੁਹਾਨੂੰ ਪੁਲਸ ਜਾਂ ਫੋਜ ਦੇ ਆਦਮੀ ਮਿਲਣ ਇਨਕਲਾਬੀਆਂ ਨੂੰ ਉਥੇ ਡਾਕਾ ਮਾਰਨ ਦੀ ਪ੍ਰੇਰਨਾ ਕੀਤੀ । ਤਾਂ ਆਪਣੇ ਮਕਸਦ ਦਾ ਪ੍ਰਚਾਰ ਉਨਾਂ ਨੂੰ ਕਰੋ । ਡਾਕ ਦੀ ਨੀਯਤ ਨਾਲ ਜਿਸ ਖੂਹ ਉਤੇ ਇਨਕਲਾਬੀ ਅਕੱਢੇ ਹੋਖੇ (ਹ) ਐ ਫੌਜ ਦੇ ਸਿਪਾਹੀਓ, ਕੀ ਤੁਹਾਡਾ ਹਿੰਦੀਆਂ ਸਨ, ਉਥੋਂ ਬੀ ਚੁਹੜ ਸਿੰਘ ‘ਲੀਲ ਪਿੰਡ ਗਏ, ਅਡੇ ਪਤਾ ਨਾਲ ਕੋਈ ਤੁਅੱਲਕ ਨਹੀਂ ..ਕੀ ਤੁਸੀਂ ਅੰਗਰੇਜ਼ਾਂ ਦੇ ਲਿਆਏ ਕਿ ਲੋਕ ਸੁਡੇ ਪਏ ਹਨ। ਇਸ ਪੁਰ ਇਨਕਲਾਬੀਆਂ ਗੁਲਾਮ ਰਹਿਣ ਦੀ ਸਹੁੰ ਖਾਧੀ ਹੋਈ ਹੈ ?............ਕੀ ਤੁਹਾਡੀ ਦਾ ਜੱਥਾ ਪਿੰਡ ਚਲਾ ਗਿਆ। ਰਸਤੇ ਵਿਚ ਇਕ ਆਦਮੀ ਨੂੰ ਜਾਨ ਦਾ ਮੁਲ ਕੇਵਲ ਨੌਂ ਰੁਪੈ ਹੈ ?..........ਤੁਸੀਂ ਇਕ ਪਲ ਵੜ ਕੇ ਉਸ ਨੂੰ ਬੀਬੀ ਸਾਦੀ ਦਾ ਘਰ ਵਖਾਉਣ ਲਈ ਮਜਬੂਰ ਵਿਚ ਯੂਰਪੀਨਾਂ ਦਾ ਖੁਰਾ ਖੋਜ ਮਿਟਾ ਸਥਾਦੇ ਹੋ...ਐ ਕੀਤਾ ਗਿਆ, ਅਤੇ ਫਿਰ ਉਸ ਆਦਮੀ ਨੂੰ ਉਸ ਦੇ ਘਰ ਵਿਚ ਬਹਾਦਰੋ ਤੁਸੀਂ ਕਿਤਨੀ ਦੇਰ ਗੁਲਾਮ ਰਹੋਗੇ ? ਉਠੇ ਤੇ ਡੱਕ ਦਿੱਤਾ ਗਿਆ । ਬੀਬੀ ਸਰਦੀ ਦਾ ਘਰ ਲੁਟਿਆ ਗਿਆ, ਆਪਣੇ ਆਪ ਨੂੰ ਕੁਰਬਾਨ ਕਰ ਦਿਓ"*। ਅਤੇ ਜਦ ਉਸ ਨੇ ਤਰਲੇ ਕਰੇ ਕਿ ਉਸ ਦੇ ਖਾਣ ਵਾਸਤੇ ਤਾਂ “ਇਹ ਮੁਆਮਲਾ (ਫੌਜੀਆਂ ਨੂੰ ਵਰਗਲਾਉਣ ਦਾ) ਕੁਝ ਛੱਡ ਦਿੱਤਾ ਜਾਏ, ਤਾਂ ਸੀ ਚੁਹਕ ਸਿੰਘ ਨੇ ਉਸ ਨੂੰ ਕੁਝ ਜ਼ਾਹਰਾ ਤੌਰ ਉਤੇ ਹਮੇਸ਼ਾਂ ਹੀ ਸਾਜ਼ਸ਼ੀਆਂ ਦੇ ਮਨਾਂ ਵਿਚ ਰਿਹਾ ਰੁਪੱਯ ਵਾਪਸ ਕਰ ਦਿੱਤੇ ' ਹੈ, ਕਿਉਂਕਿ ਮੂਲਾ ਸਿੰਘ (ਪੰਨਾ ੯੧) ਦੱਸਦਾ ਹੈ ਕਿ ਅਮਰੀਕਾ ਡਾਕੇ ਦੀ ਲਵ ਵਿਚੋਂ ਇਕ ਹਜ਼ਾਰ ਰੁਪੱਯ ਨਕਦ ਵਿਚ ਓਹ ਫੌਜ ਅਤੇ ਪੁਲਸ ਨੂੰ ਵਰਗਲਾਉਣ ਬਾਰੇ ਗਲਾਂ ਕੀਤਾ ਨਿਧਾਨ ਸਿੰਘ ਚੁੱਘਾ ਰਾਹੀਂ ਮੂਲਾ ਸਿੰਘ ਨੂੰ ਅੰਮ੍ਰਿਤਸਰ ਪੁਚਾ ਕਰਦੇ ਸਨ; ਅਤੇ ਨਵਾਬ ਖਾਨ ਦੱਸਦਾ ਹੈ ਕਿ (ਪੰਨਾ ੧੨੫, ਦਿਤੇ ਗਏ । ਬਾਕੀ ਦਾ ਮਾਲ ਡਾਕੂਆਂ, ਜੋ ਇਨਕਲਾਬੀਆਂ ਨਾਲ ੧੨੯) ਕਿ ਬਰਤਲਾ ਨੇ ਜੁਲਾਈ ਵਿਚ ਔਖਸਰਡ ਰਲੇ ਸਨ, ਨੇ ਵੰਡ ਲਿਆ, ਪਰ ਇਨਕਲਾਬੀਆਂ ਨੇ ਆਪਣੀ | ਉਸ ਨੂੰ ਦੱਸਿਆ ਕਿ ਹਿੰਦ ਜਾਕੇ ਫੌਜਾਂ ਵਰਗਲਾਉਣ ਦਾ ਵਕਤ ਸ਼ਾਤ ਵਾਸਤੇ ਕੁਝ ਲੈਣੋਂ ਨਾਂਹ ਕਰ ਦਿੱਤੀ*। ਆ ਗਿਆ ਹੈ; ਅਤੇ ਫ਼ੌਜਾਂ ਨੂੰ ਵਰਗਲਾਉਣਾ ਉਨਾਂ ਇਨਾਂ ਡਾਕਿਆਂ ਤੋਂ ਇਲਾਵਾ ਕਈ ਹੋਰ ਛੋਟੇ ਮੋਟੇ ਮੁਆਮਲਿਆਂ ਵਿਚੋਂ ਸੀ ਜਿਨ੍ਹਾਂ ਬਾਰੇ ‘ਤੋਸ਼ ਮਾਰੂ’ ਵਿਚ ਕਮੇਟੀ ਡਾਕੇ ਮਾਰੇ ਗਏ, ਅਤੇ ਕਈ ਸਲਾਹਾਂ ਮਸ਼ਵਰਿਆਂ ਵਿਚ ਰਹਿ ਨੇ ਖਾਸ ਫੈਸਲਾ ਕੀਤਾ । ਜਵਾਲਾ ਸਿੰਘ (ਪੰਨਾ ੧੧੫) ਬਿਆਨ ਗਏ । ਡਾਕਿਆਂ ਬਾਰੇ ਪਹਿਲੇ ਕੇਸ ਦੇ ਜੱਜ ਆਪਣੇ ਫੈਸਲੇ ਕਰਦਾ ਹੈ ਕਿ ਇਹੋ ਜੇਹਾ ਫੈਸਲਾ ‘ਮਸ਼ੀਆ ਮਾਰੂ’ ਉਤੇ ਕੀਤਾ ਵਿਚ ਲਿਖਦੇ ਹਨ ਕਿ, “ਇਹ ਸਰਕਾਰ ਵਿਰੁਧ ਬਗਾਵਤ ਗਿਆ, ਅਤੇ ਅਮਰ ਸਿੰਘ (ਪੰਨਾ ੬੩੬) ਦੱਸਦਾ ਹੈ ਕਿ, ਕਰਨ ਵਾਸਤੇ ਹਥਿਆਰ ਅਤੇ ਬੰਬ ਲੈਣ ਵਾਸਤੇ ਫੰਡ ਅਕੱਠੇ ਅਗਸਤ ੧੯੧੪ ਨੂੰ ਪੋਰਟ ਲੈਂਡ ਹੋਈ ਮੀਟਿੰਗ ਵਿਚ ਕਰਨ ਲਈ ਮਾਰੇ ਗਏ, ਅਤੇ ਸਾਨੂੰ ਤਸੱਲੀ ਹੈ ਕਿ ਲੁਟ, ਜੋ ਫੌਜਾਂ ਦੀ ਬਗਾਵਤ ਦਾ ਫੈਸਲਾ ਕੀਤਾ ਗਿਆ*। ਪ੍ਰਾਪਤ ਕੀਤੀ ਗਈ, ਦਾ ਕਾਫ਼ੀ ਹਿੱਸਾ ਇਸ ਮਕਸਦ ਵਾਸਤੇ ਅਮਰੀਕਾ ਤੋਂ ਤੁਰਨ ਵਾਲੇ ਦਿਨ ਤੋਂ ਲੈਕੇ ਵਰਤਿਆ ਵੀ ਗਿਆ। ਹਿੰਦੁਸਤਾਨ ਅਪੜਨ ਤਕ ਸਾਥੀ ਰਸਤੇ ਵਿਚ ਵਖੋ ਵਖ (ਕ) ਫੌਜਾਂ ਵਿਚ ਕੰਮ ਬੰਦਰਗਾਹਾਂ, ਜਿਥੇ ਉਨ੍ਹਾਂ ਦੇ ਜਹਾਜ਼ ਲਗਦੇ ਰਹੇ, ਉੱਤੇ ਫੌਜਾਂ “ਸ਼ਾਇਦ ਸਭ ਤੋਂ ਜ਼ਰੂਰੀ, ਅਤੇ ਬਿਨਾਂ ਸ਼ਕ ਸਭ ਤੋਂ ਨੂੰ ਵਰਗਲਾਉਣ ਦੀ ਕੋਸ਼ਸ਼ ਕਰਦੇ ਰਹੇ। ਖਤਰਨਾਕ, ਕਦਮ ਜਿਹੜਾ ਸਾਜ਼ਸ਼ੀਆਂ ਨੇ ਆਪਣੇ ਮੰਤਵ ਦੀ ਸ਼ੰਘਾਈ:- ਸ਼ੀ ਲਹਿਣਾ ਸਿੰਘ, “ਈ ਸਰਦਾਰਾ ਪੂਰਤੀ ਲਈ ਚੁਕਿਆ, ਉਹ ਫੌਜਾਂ ਨੂੰ ਬਾਦਸ਼ਾਹ ਸਲਾਮਤ ਦੀ ਸਿੰਘ ਅਤੇ ਇਕ ਗਰੰਥੀ ਦੀ ਡੀਊਟੀ ਲਾਈ ਗਈ । ਵਫਾਦਾਰੀ ਤੋਂ ਵਰਗਲਾਉਣ ਜਾਂ ਵਰਗਲਾਉਣ ਦੀ ਕੋਸ਼ਬ | ਹਾਂਗਕਾਂਗ-ਜਦ ਕੋਰੀਆ’ ਅਤੇ ‘ਮਸ਼ੀਮਾ ਮਾਰੂ’ ਕਰਨ ਦਾ ਸੀ++ । ਹੇਠਾਂ ਦਿਤੇ ਹਵਾਲਿਆਂ ਤੋਂ ਜ਼ਾਹਰ ਜਹਾਜ਼ ਹਾਂਗ ਕਾਂਗ ਆਏ, ਤਾਂ ਗੁਰਦਾਰੇ ਵਿਚ ਅਠ ਦਿਨ ਹੁੰਦਾ ਹੈ ਕਿ ਫ਼ੌਜਾਂ ਵਿਚ ਕੰਮ ਗਦਰੀ ਇਨਕਲਾਬੀਆਂ ਦੀ ਹਿੰਦ ਬਗਾਵਤੀ ਮੀਟਿੰਗਾਂ ਹੁੰਦੀਆਂ ਰਹੀਆਂ, ਜਿਨਾਂ ਵਿਚ ਫੌਜੀ ਸਿਪਾਹੀ ਵਿਚਲੀਆਂ ਕਾਰਵਾਈਆਂ ਦੀ ਪਲੈਨ ਦਾ ਸ਼ੁਰੂ ਤੋਂ ਧੁਰਾ ਸੀ । ਵੀ ਸ਼ਾਮਲ ਹੁੰਦੇ ਰਹੇ । “ਖਤਰਾ ਇਤਨਾ ਵਧ ਗਿਆ ਕਿ “ਗਦਰ, ਸ਼ਾਜ਼ਸ਼ ਦਾ ਮੁਢ, ਇਸ ਕੰਮ ਨੂੰ ਆਪਣੇ ਛਬਵੀਂ ਪਲਟਣ ਦੀਆਂ ਲਾਈਨਾਂ ਬਦਲਣ ਲਈ ਅਫਸਰ ਪ੍ਰੋਗਰਾਮ ਦੇ ਮੋਹਰੇ ਰੱਖਦਾ ਹੈ, ਅਤੇ ਇਸ ਦੇ ਕਾਲਮਾਂ ਵਿਚ ਇਸ ਮਜਬੂਰ ਹੋ ਗਏ। ਮਸਲੇ ਬਾਰੇ ਕਈ ਥਾਈਂ ਜ਼ਿਕਰ ਆਉਂਦਾ ਹੈ, ਜਿਨ੍ਹਾਂ ਵਿਚੋਂ | ਹਾਂਗ ਕਾਂਗ ਦੇ ਸਿੱਖ ਸਿਪਾਹੀਆਂ ਨੇ ਮਦਦ ਕਰਨ ਦਾ ਕੁਝ, ਬਿਨਾਂ ਕਿਸੇ ਵਿਉਂਤ ਦੇ ਚੁਣੇ, ਅਸੀਂ ਹੇਠਾਂ ਦਿੰਦੇ ਹਾਂ : ਭਰੋਸਾ ਦਿਤਾ, ਪਰ ਓਹ ਰਦ ਸ਼ੁਰੂ ਕਰਨ ਦੇ ਹੱਕ ਵਿਚ ਨਹੀਂ

  • First Case, the Seduction of Troops, *First Case, The Dacoitis, p. 31. First Case, The Dacoities, p. 34. First Cabo, The Seduction of Troops,

'First Case, The Seduction of Troops, p. 2. ੧੦ ਵੀਂ , ਬ ਕਰਦੇ ਰਹੇ ਕਦੇ ਰਹੇ ਸਿੰਘ ਸਿੰਘਣੀ: p. 1. p. 1. Digitized by Panjab Digital Library www.panjaodigilib.org