ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨ ਪਾ ਸਨ, ਕਿਉਂਕਿ ਦੇਸੀ ਅਵਸਰ ਪੂਰੇ ਤੌਰ ਉੱਤੇ ਅੰਗਰੇਜ਼ਾਂ ਦੇ ਵਾਸਤੇ ਤਿਆਰ ਹਨ। ਵਫਾਦਾਰ ਸਨ। | ਜੈਕਬਾਬਾਦ, ਬੰਨੁ, ਕੋਹਾਟ-ਹੀਰਾ ਸਿੰਘ ਸਿੰਪਰ-ਗਦਰੀ ਇਨਕਲਾਬੀਆਂ ਦੀਆਂ ਕੋਸ਼ਿਸ਼ਾਂ । ‘ਚਰੜ’ ਨੇ ਜੇਕਬਾਬਾਦ ਫੌਜਾਂ ਨੂੰ ਪ੍ਰੇਰਨ ਦੀ ਕੋਸ਼ਸ਼ ਕੀਤੀ*, ਅਤੇ ਦਾ ਸਦੱਕਾ ਸਿੰਘਾਪੁਰ ਤਈਨਾਤ ਇਕ ਹਿੰਦੀ ਪਲਟਨ ਨੇ ਪਿਛੋਂ ਦਸੰਬਰ ਦੇ ਸ਼ੁਰੂ ਵਿਚ ਸ਼੍ਰੀ ਪਿਆਰਾ ਸਿੰਘ ਫੌਜਾਂ ਵਿਚ ਬਗਾਵਤ ਸਿੰਘਾਪੁਰ ਦਾ ਮਸ਼ਹੂਰ ਗਦਰ ਕੀਤਾ, ਜਿਸ ਦਾ ਵੀਹਵੇਂ ਫਲਾਉਣ ਲਈ ਕੋਹਾਟ ਗਏ। ਕਾਂਡ ਵਿਚ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ । | ਇਸ ਤੋਂ ਇਲਾਵਾ “ਹਰਨਾਮ ਸਿੰਘ (੨੩) ਨੂੰ ‘ਸੰਤ’ | ਪੀਗ :-ਜਦ ‘ਤੋਥਾ ਮਾਰੂ ਅਤੇ ‘ਮਸ਼ੀਮਾ ਮਾਰੂ ਗੁਲਾਬ ਸਿੰਘ ਨਾਲ ਬੰਨੂੰ ਭੇਜਿਆ ਗਿਆ, ਅਤੇ ਉਸ ਨੇ ਵਾਪਸ ਆਕੇ ਦੱਸਿਆ ਕਿ ਪੈਂਤਵੀਂ ਸਿਖ ਪਲਟਨ ਨੇ ਉਸ ਵਕਤ ਜਹਾਜ਼ ਪੈਨਾਂਗ ਆਏ ਤਾਂ ਉਨਾਂ ਨੂੰ ਉਥੇ ਕੁਝ ਦਿਨ ਅੱਟਕਾ ਲਿਆ ਗਿਆ । ਇਨਕਲਾਬੀਆਂ ਨੇ ਸਮਝਿਆ ਕਿ ਉਨਾਂ ਦੇ ਸ਼ਾਮਲ ਹੋਣ ਦਾ ਬਚਨ ਦਿੱਤਾ ਹੈ, ਜਦ ਉਸ ਦੀ ਬਦਲੀ ਰਾਵਲਪਿੰਡੀ ਹੋ ਜਾਵੇਗੀ। ਜਹਾਜ਼ ਇਸ ਵਾਸਤੇ ਅੱਟਕਾਏ ਗਏ ਹਨ ਕਿ ਹਿੰਦੁਸਤਾਨ ਵਿਚ ਗਦਰ ਸ਼ੁਰੂ ਹੋ ਚੁਕਾ ਹੈ । ਇਸ ਵਾਸਤੇ ਉਨ੍ਹਾਂ ਪੈਨਾਂਗ ਹੀ ਗਦਰ ਰਾਵਲਪਿੰਡੀ, ਜਦੋਂ ਸ੍ਰੀ ਹਰਨਾਮ ਸਿੰਘ (ਰਾਵਲ ਪਿੰਡੀ) ਬੰਨੂੰ ਤੋਂ ਵਾਪਸ ਆਏ ਤਾਂ ਉਨ੍ਹਾਂ ਨਸ਼ੇਹਰਾ, ਕਰ ਦੇਣ ਦਾ ਫੈਸਲਾ ਕੀਤਾ । ਇਸ ਮਤਲਬ ਵਾਸਤੇ ਸ਼੍ਰੀ ਅਰਜਨ ਨੂੰ ਉਸੇ ਮਕਸਦ ਲਈ ਰਾਵਲ ਪਿੰਡੀ, ਸਿੰਘ, ਸ਼੍ਰੀ ਕੇਸਰ ਸਿੰਘ ਠਠਗੜ), ਬੀ ਮੰਗਲ ਸਿੰਘ, ਸ਼੍ਰੀ ਪੇਸ਼ਾਵਰ, 7 ਨਸ਼ੇਹਰਾ ਅਤੇ ਪਸ਼ਾਵਰ ਭੇਜਿਆ ਰਾਮ ਸਿੰਘ ਅਤੇ ਉਮਰਾਓ ਸਿੰਘ ਫੌਜੀ ਸਿਪਾਹੀਆਂ ਨੂੰ ਮਿਲੇ, ਜੇਹਲਮ ਅਤੇ | ਗਿਆ । ਅਤੇ ਉਨਾਂ ਆਕੇ ਰੀਪੋਟ ਕੀਤੀ, “ਕਿ ਸਿਪਾਹੀ ਇਸ ਕਰਕੇ ਬੜੇ ਹੋਤੀ ਮਰਦਾਨ ] ਗੁਸੇ ਵਿਚ ਹਨ ਕਿ ਉਨਾਂ ਨੂੰ ਕੁਝ ਜਰਮਨ ਕੈਦੀਆਂ ਉਤੇ ਮੂਲਾ ਸਿੰਘ ਨੇ ਸ੍ਰੀ ਨਿਧਾਨ ਸਿੰਘ ਨੂੰ ਰਾਵਲ ਪਿੰਡ ਪਹਿਰੇ ਦੀ ਡੀਊਟੀ ਉਤੇ ਨਹੀਂ ਲਾਇਆ ਗਿਆ, ਅਤੇ ਉਹ ਭੇਜਿਆ.........ਅਤੇ ਉਹ (ਮੂਲਾ ਸਿੰਘ ਦੱਸਦਾ ਹੈ ਕਿ ਅਠ ਨਾਲ ਰਲਣ ਨੂੰ ਤਿਆਰ ਹਨ । ਇਹ ਫੈਸਲਾ ਕੀਤਾ ਗਿਆ ਕਿ ਜਾਂ ਨੌਂ ਫਰਵਰੀ ਦੇ ਕਰੀਬ ਉਧਮ ਸਿੰਘ ਵੜੈਗ ਅਤੇ ਗੁਰਮੁਖ ਜੇ ਅਗਲੇ ਦਿਨ ਜਹਾਜ਼ ਨਾ ਤੁਰਨ ਤਾਂ ਉਨ੍ਹਾਂ ਦੀ ਮਦਦ ਨਾਲ ਸਿੰਘ ਰਾਵਲ ਪਿੰਡੀ ਤੋਂ ਇਹ ਖਬਰ ਲਿਆਏ ਕਿ ਜੇਹਲਮ, ਪੈਨਾਂਗ ਲੁਟ ਲਿਆ ਜਾਏ। ਪਰ ਅਗਲੇ ਦਿਨ ਜਹਾਜ਼ ਰਾਵਲ ਪਿੰਡੀ, ਹੋਤੀ ਮਰਦਾਨ ਅਤੇ ਪਸ਼ਾਵਰ ਦੀਆਂ ਦੇਸੀ ਤੁਰ ਪਏ । ਫੌਜਾਂ ਬਗਾਵਤ ਕਰਨ ਨੂੰ ਤਿਆਰ ਹਨ, ਅਤੇ ਸਿਰਫ | ਰੰਗੁਨ-ਫੌਜੀਆਂ ਨੂੰ ਵਰਗਲਾਉਣ ਦੀ ਕੋਸ਼ਸ਼ ਕੀਤੀ ਬਗਾਵਤ ਦੀ ਤਾਰੀਖ ਨੀਯਤ ਕਰਨ ਨੂੰ ਉਡੀਕਦੀਆ ਗਈ, ਪਰ ਏਥੇ ਇਕ ਸੂਬੇਦਾਰ ਦੇ ਸਖਤ ਰਵੱਈਏ ਕਰਕੇ ਹਨ। ਕਾਮਯਾਬੀ ਨਾ ਹੋਈ। ੧੫ ਫਰਵਰੀ ਨੂੰ ਸ੍ਰੀ ਨਿਧਾਨ ਸਿੰਘ ‘ਚੁਘਾ ਅਤੇ ਹਿੰਦ ਵਿਚ:-“ਸਾਜ਼ਸ਼ੀਆਂ ਨੂੰ ਹਿੰਦ ਵਿਚ ਆਇਆਂ ਡਾਕਟਰ ਮਥਰਾ ਸਿੰਘ ਜੌਹਲਮ, ਰਾਵਲਪਿੰਡੀ ਅਤੇ ਦੇਰ ਨਹੀਂ ਸੀ ਹੋਈ ਜਦੋਂ ਫ਼ੌਜਾਂ ਨੂੰ ਵਰਗਲਾਉਣ ਵਾਲਾ ਉਨ੍ਹਾਂ ਸਰਹੱਦ ਵਲ ਭੇਜੇ ਗਏ, ਫੌਜਾਂ ਨੂੰ ਇਹ ਦੱਸਣ ਦੀ ਪਾਲਸੀ ਦਾ ਹਿੱਸਾ ਸਾਹਮਣੇ ਆ ਗਿਆ। ਵਾਸਤੇ ਕਿ ੨੧ ਫਰਵਰੀ ਦੀ ਤਾਰੀਖ ਨੀਯਤ ਕੀਤੀ ਗਈ ਹੈ । ਚੌਧਵੇਂ ਕਾਂਡ ਵਿਚ ਦੱਸਿਆ ਜਾ ਚੁੱਕਾ ਹੈ ਕਿ ਗਦਰੀ ੧੮ ਫਰਵਰੀ ਨੂੰ ਡਾਕਟਰ ਮਥਰਾ ਸਿੰਘ ਅਤੇ ਸ਼੍ਰੀ ਇਨਕਲਾਬੀਆਂ ਨੇ ਕਿਵੇਂ ਦੇਸ ਆਉਂਦੇ ਸਾਰ ਤੇਈਵੇਂ ਰਸਾਲੇ ਹਰਨਾਮ ਸਿੰਘ (ਰਾਵਲਪਿੰਡੀ) ਜੇਹਲਮ ਬਦਲੀ ਦੇ ਸਵਾਰਾਂ ਨਾਲ ਤਾਲ ਮੇਲ ਪੈਦਾ ਕਰ ਲਿਆ ਸੀ ਅਤੇ ਪਿਛਲੇ ਹੋਈ ਤਾਰੀਖ ਦਸਣ ਬਾਰੇ ਗਏ, ਅਤੇ ਸ੍ਰੀ ਪਰਮਾ ਨੰਦ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ਫੌਜਾਂ ਵਿਚ ਗਦਰੀਆਂ ਵਲੋਂ ਕੀਤੇ ਕੰਮ, ਅਤੇ ਇਨਕਲਾਬੀ ਨਜ਼ਰੀਏ ਤੋਂ ਇਸ ਤਰੀਕਾ (ਯੂ. ਪੀ. ) ਨੂੰ ਇਸੇ ਮਤਲਬ ਵਾਸਤੇ ਪਸ਼ਾਵਰ ਭੇਜਿਆ ਗਿਆ। ਕਾਰ ਦੀ ਸੰਭਾਵਨਾ ਭਰਪੂਰ ਹੋ ਸੱਕਣ ਵਾਲੀ ਪਹੁੰਚ ਦੀ ਹੱਦ, ਨੂੰ ਵੇਖਕੇ ਹੀ ਬੰਗਾਲੀ ਇਨਕਲਾਬੀ ਕਿਵੇਂ ਇਸ ਬੰਨੇ ਖਿੱਚ ਕਪੂਰ ਥਲਾ-ਸ਼ੀ ਜਵੰਦ ਸਿੰਘ ਨੂੰ ਕਪੂਰਬਲੇ ਗਏ । ੧੭ ਨਵੰਬਰ ਨੂੰ ਹੋਈ ਲਾਡੋਵਾਲ ਦੀ ਮੀਟਿੰਗ ਵਿਚ ਇਹ ਪਤਾ ਕਰਨ ਵਾਸਤੇ ਭੇਜਿਆ ਗਿਆ ਕਿ ਰਸਾਲੇ ਦੇ ' ਫੌਜਾਂ ਨੂੰ ਵਰਗਲਾਉਣ ਦਾ ਬਾਕਾਇਦਾ ਫੈਸਲਾ ਕੀਤਾ ਗਿਆ, ਕਿਤਨੇ ਕੁ ਆਦਮੀ ਸ਼ਾਮਲ ਹੋਣਗੇ। ਅਤੇ ਇਸੇ ਤਰਾਂ ਦਸੰਬਰ ਦੇ ਅਖੀਰ ਵਿਚ ਵਿਰਪਾਲੀ ਥੀ ਰਾਸ਼ ਬਿਹਾਰੀ ਬੋਸ, ਜਿਨ੍ਹਾਂ ਨੇ ਪੂਰਬੀ ਪੰਜਾਬ ਅਤੇ ਧਰਮਸਾਲਾ ਹੋਈ ਮੀਟਿੰਗ ਵਿਚ । ਜਨਵਰੀ ਦੇ ਅਖੀਰ ਵਿਚ ਯੂ. ਪੀ. ਆਦਿ ਦਾ ਜ਼ਿਮਾ ਲਿਆ ਸੀ, ਨੇ ਬੀ ਪਿੰਗਲੇ ਨੂੰ ੧੫ ਸ੍ਰੀ ਰਾਸ਼ ਬਿਹਾਰੀ ਬੋਸ ਦੇ ਅੰਮ੍ਰਿਤਸਰ ਦੀ ਬਜਾਏ ਲਾਹੌਰ ਫਰਵਰੀ ਨੂੰ ਮੇਰਠ ਅਤੇ ਅੰਬਾਲੇ ਵਲ ਭੇਜਿਆ। ਯੂ. ਪੀ. ਸੈਂਟਰ ਬਦਲਣ ਦੇ ਕਾਰਨਾਂ ਵਿਚੋਂ ਇਕ ਇਹ ਸੀ ਕਿ ਲਾਹੌਰ ਨੂੰ ਦਾ ਬਹੁਤਾ ਕੰਮ ਸੁਚਾ ਸਿੰਘ, ਲੁਧਿਹਾਣੇ ਦੇ ਵਿਦਿਆਰਥੀ, ਫੌਜਾਂ ਵਰਗਲਾਉਣ ਦਾ ਕੇਂਦੂ ਬਣਾਇਆ ਜਾਏ । ਫਰਵਰੀ ਵਿਚ ਤੋਂ ਲਿਆ ਗਿਆ। ਸ੍ਰੀ ਰਾਸ਼ ਬਿਹਾਰੀ ਬੋਸ ਨੇ ਪੂਰਬੀ ਪੰਜਾਬ ਦੀਆਂ ਫੌਜਾਂ ਨੂੰ ਮੇਰਠ-੨ ਫਰਵਰੀ ਦੇ ਕਰੀਬ ਸੁਚਾ ਸਿੰਘ ਤੇ ਵਰਗਲਾਉਣ ਦਾ ਜ਼ਿਖਾ ਲਿਆ, ਅਤੇ ਮੂਲਾ ਸਿੰਘ ਦੇ ਜ਼ਿਮੇਂ ਪੱਛਮੀ ਅਤੇ ਉੱੜੀ ਪੰਜਾਬ ਦਾ ਕੰਮ ਸੌਂਪਿਆ ਗਿਆ। ਸ੍ਰੀ ਕਰਤਾਰ ਸਿੰਘ ਸਰਾਭਾ ਮੇਰਠ ਗਏ, ਜਿਥੇ ਉਨ੍ਹਾਂ ਨੂੰ ਸੀ ਪਿੰਗਲੇ ਵੀ ਆ ਮਿਲੇ । ਮੇਰਠ ਓਹ ਬਾਰਵੇਂ ਰਸਾਲੇ ਦੇ ਸੀ ਜਲੰਧਰ-“ਜਨਵਰੀ ਦੇ ਅਖੀਰ ਵਿਚ ਹਿਰਦੇ ਰਾਮ ਇੰਦਰ ਸਿੰਘ (ਜਿਨ੍ਹਾਂ ਨੂੰ ਪਿਛੋਂ ਫਾਂਸੀ ਦਿਤੀ ਗਈ) ਨੂੰ ਓਥੋਂ ਦੀਆਂ ਪਲਟਨਾਂ ਦੇ ਰਵੱਈਏ ਬਾਰੇ ਪਤਾ ਲਾਉਣ ਲਈ ਅਤੇ ਹੋਰਨਾਂ ਨੂੰ ਮਿਲੇ, ਅਤੇ ਉਨ੍ਹਾਂ ਨੂੰ ਕਾਮਯਾਬੀ ਜਲੰਧਰ ਭੇਜਿਆ ਗਿਆ, ਅਤੇ ਉਸ ਨੇ ਥੋੜੇ ਦਿਨਾਂ ਵਿਚ ਵਾਪਸ ਆ ਕੇ ਦੱਸਿਆ ਕਿ ਡੋਗਰੇ ਅਤੇ ਹੋਰ ਸਿਪਾਹੀ ਸ਼ਾਮਲ ਹੋਣ

  • Isemonger and Slattery, p. 128. ੧੦੭

ਵਲੋਂ ਵਾ ਦਾ ਹੋਈ। Digitized by Panjab Digital Library www.panjabdigilib.org