ਪੰਨਾ:ਗ਼ਦਰ ਪਾਰਟੀ ਲਹਿਰ.pdf/154

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿ ਫੌਜੀ ਅਤੇ ਬਦੇਸੀ ਮਹਿਕਮਿਆਂ ਨੂੰ ਇੰਝ ਕਰਨਾ ਪ੍ਰਵਾਨ ਨਹੀਂ ਸੀ*। ਇਸ ਤੋਂ ਇਲਾਵਾ ਅੰਗਰੇਜ਼ਾਂ ਦੀ ਨੀਤੀ ਹੁੰਦੀਆਂ ਦੇ ਮਨਾਂ ਉਤੇ ਹਮੇਸ਼ਾਂ ਇਹ ਸਿੱਕਾ ਬਣਾਉਣ ਦੀ ਕੋਸ਼ਸ਼ ਕਰਦੀ ਰਹੀ ਕਿ ਉਨਾਂ ਦੇ ਰਾਜ ਵਿਰਧ ਹਥਿਆਰਬੰਦ ਇਨਕਲਾਬ ਕਰਨ ਦੇ ਯਤਨ ਰੀਹਣ ਪਹਾੜ ਨਾਲ ਮੱਥਾ ਮਾਰਨ ਦੇ ਤੁੱਲ ਸਨ; ਜਿਸ ਕਰਕੇ ਉਹ ਐਸੀ ਵਾਕਫੀਅਤ ਗੱਟ ਕਰਨੋਂ ਹਤੱਲ ਵੱਸਾ ਸੰਕੋਚ ਕਰਦੇ ਜਿਸ ਦਾ ਅਸਰ ਇਸ ਨੀਤੀ ਦੇ ਉਲਟ ਹੋ ਸਕਦਾ । ਇਸ ਨੀਤੀ ਦੇ ਬਾਵਜੂਦ ਥੋੜੇ ਮਿਲੇ ਪਰ ਦਿਤੇ ਗਏ ਹਵਾਲੇ ਇਹ ਜ਼ਾਹਰ ਕਰਨ ਲਈ ਕਾਫੀ ਹਨ ਕਿ ਜਾਂ ਤਾਂ ਗਦਰ ਪਾਰਟੀ ਲਹਿਰ ਦੇ ਇਨਕਲਾਬੀ ਯਤਨ ਕਾਫੀ ਕਾਰਗਰ ਸਨ ਅਤੇ ਸਫਲਤਾ ਦੇ ਐਨ ਨੇੜੇ ਪੁਜ ਕੇ ਰਹਿ ਗਏ । ਜਾਂ ਉਸ ਸਮੇਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਾਲਾਤ ਹਿੰਦ ਵਿਚ ਗਦਰ, ਖਾਸ ਕਰ ਫੌਜੀ, ਗਦਰ ਕਰਨ ਦੇ ਇਤਨੇ ਮੁਆਫਕ ਸਨ ਕਿ ਗਦਰ ਪਾਰਟੀ ਲਹਿਰ ਦੇ ਅਧੂਰੇ ਇਨਕਲਾਬੀ ਯਤਨ ਵੀ ਹਿੰਦ ਵਿਚ ਅੰਗਰੇਜ਼ੀ ਰਾਜ ਲਈ ਸੰਗੀਨ ਖਤਰੇ ਦਾ ਕਾਰਨ ਬਣ ਗਏ । ਕੋਸ਼ਿਸ਼ ਕੀਤੀ। “ਰਾਸ਼ ਬਿਹਾਰੀ ਬੋਸ ਨੇ ਵੇਖਿਆ ਕਿ ਬਦੇਸ਼ਾਂ ਤੋਂ ਆਏ ਆਦਮੀਆਂ (ਗਦਰੀਆਂ) ਨੇ ਕੁਝ ਹੱਦ ਤਕ ਜ਼ਮੀਨ ਤਿਆਰ ਕੀਤੀ ਹੋਈ ਸੀ, ਅਤੇ ਉਨਾਂ ਨੇ ਕਈ ਪੇਂਡੂਆਂ ਅਤੇ ਫੌਜੀ ਦਸਤਿਆਂ (Troops) ਨੂੰ ਇਨਕਲਾਬ ਦੇ ਹੱਕ ਵਿਚ ਪ੍ਰੇਰ ਲਿਆ ਸੀ । ਇਸ ਬਾਰੇ ਤਸੱਲੀ ਕਰਕੇ, ਉਸ ਨੇ ਉਨ੍ਹਾਂ ਲੀਹਾਂ ਉਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਹਰਦਿਆਲ ਦੀਆਂ ਲੀਹਾਂ ਨਾਲ ਮਿਲਦੀਆਂ ਹਨ। ਉਸ ਦੇ ਛਾਉਣੀਆਂ ਵਿਚ ਭੇਜੇ ਆਦਮੀ ਹੁਣ ਆਪਣੇ ਮਕਸਦ ਲਈ ਨਵੇਂ ਰਕਰੂਟ ਮਿਲਾਉਣ ਦੀ ਕੋਸ਼ਿਸ਼ ਨਹੀਂ ਸੀ ਕਰਦੇ । ਬਲਕਿ ਉਹ ਐਲਾਨ ਕਰਦੇ ਸਨ ਕਿ ਥੋੜੇ ਦਿਨਾਂ ਤਕ ਇਕ ਨੀਯਤ ਤਾਰੀਖ ਉਤੇ ਗਦਰ ਸ਼ੁਰੂ ਹੋਵੇਗਾ, ਅਤੇ ਉਨਾਂ ਸਾਰਿਆਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ । ਇਸ ਤਰਾਂ ਉਨਾਂ (ਫੌਜੀਆਂ) ਨੂੰ ਸੋਚਣ ਦਾ ਵਕਤ ਨਹੀਂ ਸੀ ਦਿੱਤਾ ਜਾਂਦਾ*। | ਪੰਜਾਬ ਪੋਲੀਸ ਦੇ ਅਫਸਰਾਂ ਦਾ ਉਕਤ ਅਨੁਮਾਨ ਠੀਕ ਨਹੀਂ । ਗਦਰੀਆਂ ਵਿਚ ਇਕ ਦੂਜੇ ਤੋਂ ਵਿਰੋਧੀ ਦੋ ਵੀਚਾਰਾਂ ਜਾਂ ਰੁਖ ਕੰਮ ਕਰ ਰਹੇ ਸਨ । ਇਕ ਬੰਨੇ, “ਪੰਜਾਬ ਦੇ ਸਿਪਾਹੀ ਇਸ ਸਮੇਂ ਕੁਝ ਕਰ ਵਿਖਾਉਣ ਲਈ ਇਤਨੇ ਉਤਾਵਲੇ ਹੋ ਗਏ ਸਨ ਕਿ ਹੁਣ ਕਿਸੇ ਭੀ ਤਰ੍ਹਾਂ ਉਨਾਂ ਨੂੰ ਸ਼ਾਂਤ ਨਹੀਂ ਰਖਿਆ ਜਾ ਸਕਦਾ ਸੀ । ਮੈਂ ਨਹੀਂ ਕਹਿ ਸਕਦਾ ਕਿ ਇਸ ਸਮੇਂ ਉਨ੍ਹਾਂ ਨੂੰ ਰੋਕ ਲੈਣਾ ਹੱਛਾ ਹੋਇਆ ਯਾ ਬੁਰਾ। ਕਿਉਂਕਿ ਜੇ ਅਸਾਂ ਲੋਕਾਂ ਦੀ ਰੋਕ ਟੋਕ ਨਾ ਹੁੰਦੀ ਤਾਂ ਪੰਜਾਬ ਵਿਚ ਜ਼ਰੂਰ ਹੀ ਕੁਝ ਨਾ ਕੁਝ ਭਿਆਨਕ ਘਟਨਾ ਹੋ ਜਾਂਦੀ, ਅਰ ਕੌਣ ਕਹਿ ਸਕਦਾ ਹੈ ਕਿ ਉਸ ਦਾ ਫਲ ਕੀ ਅਰ ਕਿਹੋ ਜਿਹਾ ਹੁੰਦਾ | ਅਸਾਂ ਨੇ ਉਨਾਂ ਦਾ ਜਲਦਬਾਜ਼ੀ ਨੂੰ ਇਸ ਲਈ ਰੋਕਿਆ ਸੀ ਕਿ ਸਾਰਾ ਦੇਸ਼ ਇਕੋ ਵਕਤ ਹੀ ਬਲਵੇ ਦੇ ਰਣ-ਛੇਤੂ ਵਿਚ ਕਦ ਪਵ*7) । ਦੂਸਰੇ ਬੰਨੇ “ਯਤੀ ਬਾਬੂ ਦੀ ਬੜੀ ਜ਼ਬਰਦਸਤ ਮੰਗ ਸੀ ਕਿ ਇਸ ਬਲਵੇ ਲਈ ਨਿਸਚਿਤ ਦਿਨ ਇਤਨਾ ( ਪਿਛੇ ਪਾ ਦਿਤਾ ਜਾਵੇ ਜਿਸ ਨਾਲ ਕਿ ਬੰਗਾਲ ਵਿਚ ਪਹੁੰਚਣ ਅਤੇ ਉਨਾਂ ਨੂੰ ਘਟ ਤੋਂ ਘਟ ਦੋ ਮਹੀਨੇ ਸਮਾਂ ਮਿਲੇ ਅਰ ਇਸ ਵਿਚ ਉਹ ਕੁਝ ਰੁਪੱਏ ਪੈਸੇ ਭੀ ਇਕੱਤਰ ਕਰ ਸਕਣ। ਇਨਾਂ ਨੇ ਮੁੜ ਮੁੜ ਸ਼ਿਹਾ ਕਿ ਬਿਨਾਂ ਹਥ ਵਿਚ ਕਾਫ਼ੀ ਪੂੰਜੀ ਲਏ ਦੇ ਇਸ ਕੰਮ ਵਿਚ ਕੁਦਨਾ ਠੀਕ ਨਹੀਂ, ਕਿੰਤੂ ਉਨਾਂ ਦੀ ਇਸ ਮੰਗ ਦੀ ਹੱਦ-ਬੰਦੀ ਬੜੀ ਲੰਮੀ ਚੌੜੀ ਸੀ : ਉਤਨੇ ਬੇਅੰਦਾਜ਼ੇ ਧਨ ਦਾ ਬੋਸੇ ਸਮੇਂ ਵਿਚ ਇਕੱਠਾ ਕੀਤਾ ਜਾਣਾ ਭੀ ਅਣਹੋਲਾ ਥੀਮ ਸੀ । | ਸ੍ਰੀ ਬੋਸ ਅਤੇ ਉਨ੍ਹਾਂ ਦੇ ਸਾਥੀ ਇਨ੍ਹਾਂ ਦੋਹਾਂ ਰੁੱਖਾਂ ੴ ਭੋਲਕੇ ਜਿਥੇ ਸਹੀ ਤਵਾਜ਼ਨ ਕਾਇਮ ਰਖਣਾ ਚਾਹੁੰਦੇ ਸਨ, ਉਥੇ ਬੋਟ ਲਾਉਣ ਦਾ ਮੌਖਿਆ ਹੀ ਹਥੋਂ ਗਵਾਉਣਾ ਨਹੀਂ ਸਨ ਚਾਹੁੰਦੇ । ਉਨਾਂ ਦੀ ਰਾਏ ਵਿਚ ਸ਼ੀ ਯਤੀਦ ਬਾਬੂ “ਇਸ ਪਾਸੇ ਦੀ ਹਾਲਤ ਨੂੰ ਠੀਕ ਸਮਝ ਨਹੀਂ ਸਕਦੇ ਸਨ। ਉਸ ਸਮੇਂ ਪੰਜਾਬ ਦੇ ਸਿਪਾਹੀ ਬਹੁਤ ਹੀ ਅਧਾਰ ਰੋ ਰਹੇ ਸਨ। ਇਸ ਦਾ ਇਕ ਕਾਰਨ ਇਹ ਖੱਟਕਾ ਸੀ ਕਿ ਪਤਾ ਨਹੀਂ ਕਰੋਂ ਇਨ੍ਹਾਂ ਨੂੰ ਜੰਗ ਵਿਚ ਭੇਜ ਇੜਾ ਜਾਵੇਗਾ । ਇਸ ਤੋਂ ਸਿਵਾਇ ਭਾਰਤ ਦੀਆਂ ਫੌਜਾਂ ਨੂੰ ਵੀ ਲਗਾਤਾਰ ਇਕ ਵਾਹਨ ਤੋਂ ਚੁਜੀ ਛਾਵਣੀ ਬਣ ਹੀ ਬਦਲ ਦਿੜ੍ਹ ਜਾਂਦਾ ਸੀ। ਇਸ ਵਾਸਤੇ ਠੀਕ ਹਾਲਤ ਵਿਚ ਨਾ ਰਹਿਣ ਦਿੱਤੇ ਜਾਣ ਪੁਣ ਅਠਾਰਵਾਂ ਕਾਂਡ ਘਰ ਦਾ ਭੇਤੀ ਲੰਕਾ ਢਾਹੇ ਗਦਰੀ ਇਨਕਲਾਬੀਆਂ ਦੀ ਇਹ ਪਲੈਨ ਨਹੀਂ ਸੀ ਕਿ ਸਾਰੀਆਂ ਛਾਉਣੀਆਂ ਵਿਚ ਇਕ ਦਿਨ ਗਦਰ ਕਰਵਾਇਆ ਜਾਏ, ਕਿਉਂਕਿ ਇਸ ਦਾ ਪ੍ਰਬੰਧ ਕਰਨਾ ਮੁਮਕਿਨ ਨਹੀਂ ਸੀ। ਇਹ ਵੀ ਕਾਰਨ ਸੀ ਕਿ ਬਹੁਤੀਆਂ ਫੌਜਾਂ ਨੇ ਗਦਰ ਸ਼ੁਰੂ ਹੋਣ ਪਿਛੋਂ ਨਾਲ ਰਲਣ ਦਾ ਭਰੋਸਾ ਦਿੱਤਾ ਸੀ, ਪਰ ਪਹਿਲ ਕਰਨ ਨੂੰ ਤਿਆਰ ਨਹੀਂ ਸਨ । ਪਹਿਲ ਲਾਹੌਰ ਅਤੇ ਫੀਰੋਜ਼ਪੁਰ ਛਾਉਣੀਆਂ ਦੀਆਂ ਦੇਸੀ ਫੌਜਾਂ, ਖਾਸ ਕਰ ਤੇਈਵੇਂ ਰਸਾਲੇ ਨੇ ਕਰਨੀ ਸੀ; ਅਤੇ ਗਦਰੀਆਂ ਨੂੰ ਭਰੋਸਾ ਸੀ ਕਿ ਉਨਾਂ ਦੀ ਮਿਸਾਲ ਨੂੰ ਵੇਖਕੇ ਬਾਕੀ ਦੀਆਂ ਛਾਉਣੀਆਂ ਦੀਆਂ ਫੌਜਾਂ ਵੀ ਖੁਲੇ ਤੌਰ ਉਤੇ ਗਦਰ ਵਿਚ ਸ਼ਾਮਲ ਹੋ ਜਾਣਗੀਆਂ। ਅਰਥਾਤ ਗਦਰ ਦੀ ਕੁੰਜੀ ਲਾਹੌਰ ਅਤੇ ਫੀਰੋਜ਼ਪੁਰ ਛਾਉਣੀਆਂ ਦੀਆਂ ਦੇਸੀ ਫੌਜਾਂ ਸਨ । | ਪੰਜਾਬ ਪੁਲਸ ਦੇ ਅਫਸਰਾਂ ਦੀ ਗਦਰ ਪਾਰਟੀ ਲਹਿਰ ਸੰਬੰਧੀ ਲਿਖਤ ਵਿਚ ਲਿਖਿਆ ਹੈ ਕਿ ਸ੍ਰੀ ਬੋਸ ਨੇ ਲਾ: ਹਰਦਿਆਲ ਵਾਂਗੂ ਵਾਕਿਆਤ ਨੂੰ ਜਲਦੀ ਜਲਦੀ ਧੱਕਣ ਦੀ

  • Proceedings of the Imperial Legislative Council, Vol Lvi,p. 323. ॥s}।
  • ਬੰਦੀ ਜੀਵਨ, ਭਾਗ ਪਹਿਲਾ, ਪੰਨੇ ੮੧, ੧੦੮,

tIsemonger and Slattery, p. 149. ; First Case, The Outline of Proceedings in India, p. 6.

  • Isemonger and Slattery, p. 149. -

ਉਦੀ ਜੀਵਨ, ਭਾਗ ਪਹਿਲਾ, ਪੰਨਾ ੯੪. ਬੰਸੀ ਸੀ, ਭਾਸ਼ ਪਹਿਲਾ, ਪੰਨਾ ੬, ੧੧੮ Digitized by Panjab Digital Library / www punjabigb.org