ਪੰਨਾ:ਗ਼ਦਰ ਪਾਰਟੀ ਲਹਿਰ.pdf/165

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਮ ਪਤਾ ਲਗ ਚੁੱਕਾ ਸੀ । ਗਵਰੌਨਰ ਜਨਰਲ ਰਿੱਡ ਉਟ ਕਰਕੇ ਫੜੇ ਗਏ ।੧੮ ਤਾਰੀਖ ਦੀ ਸ਼ਾਮ ਤਕ ਹਾਲਤ ਉੱਤੇ ਅਤੇ ਐਡਮਿਰਲ ਮਾਰਟਨ ਜੈਰਾਮ ਮਿਲਕੇ ਵੀਚਾਰ ਕਰ ਰਹੇ ਪੁਰਾ ਕਾਬੂ ਪਾਇਆ ਜਾ ਚੁੱਕਾ ਸੀ, ਅਤੇ ਸ਼ਹਿਰੀ ਆਪਣੇ ਸਨ ਕਿ ਕੀ ਕੀਤਾ ਜਾਏ । ਜੋ ਸਿਪਾਹੀ ਮਿਲ ਸਕੇ ਉਨਾਂ ਨੂੰ ਘਰਾਂ ਵਿਚ ਚਲੇ ਗਏ । ਸਿਰਫ ਤਿੰਨ ਸੌ ਦੇ ਕਰੀਬ ਬਾਗੀ ਅਕੱਠਿਆਂ ਕਰਕੇ ਮਨੁੱਧਬੱਧ ਕੀਤਾ ਗਿਆ। ਇਕ ਫਰਾਂਸੀਸੀ ਅਜੇ ਫੜੇ ਨਹੀਂ ਗਏ ਸਨ, ਅਤੇ ਇਹ ਜੰਗਲਾਂ ਵਿਚ ਧੱਕੇ ਅਤੇ ਇਕ ਜਾਪਾਨੀ ਜੰਗੀ ਜਹਾਜ਼, ਜੋ ਸਿੰਘਾਪੁਰ ਦੇ ਲਾਗੇ ਸਨ, ਜਾ ਚੁਕੇ ਸਨ । ਬਹੁਤੇ ਜਰਮਨ ਕੈਦੀ ਕੈਂਪ ਵਿਚ ਨਵੇਂ ਨੂੰ ਵਾਇਰਲੈਸ ਰਾਹੀਂ ਬੁਲਾਇਆ ਗਿਆ, ਅਤੇ ਜੌਹਰ ਦੇ ਪਹਿਰੇਦਾਰਾਂ ਦੀ ਉਡੀਕ ਵਿਚ ਬੈਠੇ ਰਹੇ । ਸੁਲਤਾਨ ਨੂੰ ਸੁਨੇਹਾ ਭੇਜਿਆ ਗਿਆ, ਜੋ ਸ਼ਾਮ ਦੇ ਸਤ ਵਜੇ ਸਿੰਘਾਪੁਰ ਦੀ ਬਗਾਵਤ ਵਿਚ ਯੂਰਪੀਨਾਂ ਦੇ ੮ ਤੱਕ ਆਪਣੇ ਡੂਢ ਸੌ ਫੌਜੀ ਲੈਕੇ ਆ ਗਿਆ । ਜੋ ਬਰਤਾਨਵੀ ਅਫਸਰ, ਇਕ ਇਸੜੀ, ੯ ਫੌਜੀ ਸਿਪਾਹੀ ਅਤੇ ੧੬ ਸ਼ਹਿਰੀ ਛੋਟਾ ਜੰਗੀ ਜਹਾਜ਼ ਸੀ, ਉਸ ਨੂੰ ਇਕ ਟੋਲੀ ਸਿੰਘਾਪੁਰ ਭੇਜਣ ਮਾਰੇ ਗਏ । ਬਾਗੀਆਂ ਦੇ ਜੋ ਜਵਾਨ ਲੜਾਈ ਵਿਚ ਜਾਂ ਜੰਗਲਾਂ ਲਈ ਆਖਿਆ ਗਿਆ । ਸ਼ਹਿਰ ਵਿਚ ਮਾਰਸ਼ਲ-ਲਾ ਦਾ ਵਿਚ ਮਾਰੇ ਗਏ ਦਾ ਹਸਾਬ ਨਹੀਂ। ਕੋਰਟ ਮਾਰਸ਼ਲ ਕੀਤੇ ਐਲਾਨ ਕੀਤਾ ਗਿਆ ਅਤੇ ਆਤਸ਼ਬਾਜ਼ੀ ਚਲਾਉਣੀ ਮਨਾਹ ਗਏ ਬਾਗੀਆਂ ਵਿਚੋਂ ੪੧ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਕਰ ਦਿੱਤੀ ਗਈ । ਬਹੁਤ ਸਾਰੇ ਯੂਰਪੀਨ, ਜੋ ਅਗੇ ਹੀ ਸਪੈਸ਼ਲ ਅਤੇ ੧੨੫ ਨੂੰ ਇਸ ਤੋਂ ਘੱਟ ਸਜ਼ਾਵਾਂ । ਕਨਸਟੇਬਲ ਦੇ ਤੌਰ ਉਤੇ ਭਰਤੀ ਹੋਏ ਹੋਏ ਸਨ, ਬੁਲਾਏ ਗਏ, ਲੈਫਟੀਨੈਂਟ ਜੈਨਰਲ ਸਰ ਜਾਰਜ ਮੈਕਮੁਨ ਦੀ ਰਾਏ ਅਤੇ ਸਾਰੀ ਪੁਲਸ ਨੂੰ ਹਥਿੱਆਰ ਦਿੱਤੇ ਗਏ । ਪਰ ਭਿਨ ਭਿਨ ਹੈ ਕਿ ਸਿੰਘਾਪੁਰ ਗਦਰ ਬੜੀ ਭਿਆਨਕ ਸੁਰਤ ਧਾਰਨ ਕਰ ਤਰਾਂ ਦੇ ਆਦਮੀ ਅਕੱਠਿਆਂ ਕਰਦਿਆਂ ਨੂੰ ਰਾਤ ਪੈ ਚੁਕੀ ਸੀ । ਸਕਦਾ ਸੀ; ਕਿਉਂਕਿ ਮਲਾਯ ਵਿਚ ਉਸ ਸਮੇਂ ਬਾਕਾਇਦਾ ਇਸ ਕਿਸਮ ਦੀ ਮਿਲਗੋਭਾ ਫੌਜ ਨਾਲ ਰਾਤ ਕੁਝ ਕਾਰਵਾਈ ਗੋਰਾ ਫੌਜ ਨਹੀਂ ਸੀ, ਅਤੇ ਮਲਾਯ ਵਿਚ ਦੁਸਰੀ ਹਿੰਦੀ ਕਰਨੀ ਉਚਿੱਤ ਨਹੀਂ ਸੀ, ਇਸ ਵਾਸਤੇ ਬਾਗੀਆਂ ਉਤੇ ਸਵੇਰੇ ਪਲਟਨ (ਮਲਾਯ ਸਟੇਟਸ ਗਾਈਡਜ਼) ਵੀ ਗਦਰ ਕਰਨ ਹੱਲਾ ਕਰਨ ਦੀ ਤਿਆਰੀ ਕਰਨ ਤੋਂ ਸਿਵਾ ਕੁਝ ਨਾ ਕੀਤਾ ਵਾਸਤੇ ਤਿਆਰ ਸੀ । ਅਜਿਹਾ ਨਾ ਹੋ ਸਕਣ ਦਾ ਵੱਡਾ ਕਾਰਨ ਗਿਆ। ਸਿਰਫ ਸ਼ਹਿਰ ਦੇ ਉਦਾਲੇ ਪਹਿਰੇ ਲਾਏ ਗਏ । ਇਹ ਸੀ ਕਿ ਗਦਰੀਆਂ ਦੇ ਸਾਹਮਣੇ ਸਾਫ ਇਨਕਲਾਬੀ | ਸਵੇਰੇ ਪਹੁ ਫੁਟਨ ਉਤੇ ਅਕੱਠੀ ਕੀਤੀ ਹੋਈ ਮਿਲਗੋਭਾ ਨਿਸ਼ਾਨਾ ਨਹੀਂ ਸੀ। ਨਾ ਇਸ ਨੂੰ ਨੇਪਰੇ ਚਾੜਨ ਲਈ ਵੀਚਾਰੀ ਫੌਜ ਕੇਪਲ ਹਾਰਬਰ ਤੋਂ ਬਾਗੀਆਂ ਦੀਆਂ ਬਾਰਕਾਂ ਵਲ ਮੋਟਰਾਂ ਹੋਈ ਪਲੈਨ ਸੀ, ਅਤੇ ਨਾ ਇਸ ਦੀ ਅਗਵਾਈ ਦਿੱੜ ਵਿਚ ਗਈ । ਉਨ੍ਹਾਂ ਨੂੰ ਆਉਂਦਿਆਂ ਵੇਖਕੇ ਬਾਗੀਆਂ ਨੇ ਉਨਾਂ ਇਨਕਲਾਬੀ ਕਰ ਰਹੇ ਸਨ। ਉਨ੍ਹਾਂ ਨੂੰ ਇਨਕਲਾਬੀ ਦੀ ਬਜਾਏ ਉਤੇ ਗੋਲੀਆਂ ਚਲਾਈਆਂ, ਪਰ ਕੋਈ ਨੁਕਸਾਨ ਨਾ ਹੋਇਆ। ਫੌਜੀ ਗਦਰੀ ਕਹਿਣਾ ਵਧੇਰੇ ਦਰੁਸਤ ਹੈ; ਕਿਉਂਕਿ ਭਾਵੇਂ ਬਾਰਕਾਂ ਉਤੇ ਕਬਜ਼ਾ ਕਰ ਲਿਆ ਗਿਆ, ਪਰ ਬਾਰਕਾਂ ਵਿਚ ਅੰਗਰੇਜ਼ਾਂ ਦੇ ਵਿਰੁਧ ਉਨਾਂ ਵਿਚ ਜਜ਼ਬਾ ਪੈਦਾ ਹੋ ਚੁਕਾ ਸੀ, ਬਹੁਤੇ ਬਾਗੀ ਨਹੀਂ ਸਨ । ਬਾਗੀ ਨਾਲ ਦੀ ਇਕ ਉੱਚੀ ਥਾਂ ਤੇ ਅਤੇ ਉਨ੍ਹਾਂ ਅੰਗਰੇਜ਼ਾਂ ਵਿਰੁਧ ਬਗਾਵਤ ਕੀਤੀ ਵੀ, ਪਰ ਉਨਾਂ ਸਨ, ਜਿਥੋਂ ਉਹ ਗੋਲੀ ਚਲਾ ਰਹੇ ਸਨ । ਬਾਰਕਾਂ ਤੋਂ ਕਰਨਲ ਦੇ ਗਦਰ ਦੀ ਰੰਗਤ ਰਾਜਨੀਤਕ ਇਨਕਲਾਬ ਦੀ ਬਜਾਏ ਮਾਲਟਨ ਦੇ ਘਰ ਅਪੜਿਆ ਗਿਆ ਅਤੇ ਉਥੋਂ ਅਫਸਰਾਂ, ਫੌਜੀ ਬਗਾਵਤ ਦੀ ਵਧੇਰੇ ਸੀ । ਅਜਿਹਾ ਨਾ ਹੁੰਦਾ ਤਾਂ ਉਹ ਸਿਖ ਇਸੜੀ ਅਤੇ ਮਲਾਯ ਸਟੇਟਸ ਵਾਲੰਟੀਅਰਾਂ ਨੂੰ ਸਹੀ ਪੁਲਸੀਆਂ ਨੂੰ ਅਜਾਈਂ ਆਪਣੇ ਵਿਰੁਧ ਨਾ ਕਰ ਲੈਂਦੇ । ਸਲਾਮਤ ਕਢਿਆ ਗਿਆ। ਸਿਰਫ ਦੋ ਮਾਰੇ ਗਏ ਅਤੇ ਤਿੰਨ ਸਿੰਘਾਪੁਰ ਦਾ ਗਦਰ ਫੇਲ ਹੋਣ ਦਾ ਦੁਸਰਾ ਵੱਡਾ ਕਾਰਨ ਇਹ ਸੀ ਜ਼ਖਮੀ ਹੋਏ । ਕਿ ਸਿੰਘਾਪੁਰ ਹਿੰਦ ਤੋਂ ਬਾਹਰ ਸੀ, ਜਿਥੋਂ ਦੀ ਵਸੋਂ ਦੀ ਹੁੰਦੀਆਂ | ਇਸ ਕਾਰਵਾਈ ਦੇ ਦੌਰਾਨ ਵਿਚ ਹੀ ਦੋ ਸੌ ਯੂਰਪੀਨਾਂ ਨਾਲ ਹਮਦਰਦੀ ਨਹੀਂ ਸੀ। ਜੇਕਰ ਸਿੰਘਾਪੁਰ ਹਿੰਦ ਵਿਚ ਹੁੰਦਾ, ਨੂੰ ਸਨਧਬੱਧ ਕੀਤਾ ਗਿਆ ਸੀ, ਅਤੇ ਜਾਪਾਨੀ ਸਪੈਸ਼ਲ ਤਾਂ ਵਡੀ ਗਲ ਸੀ ਕਿ ਓਥੇ ਹੋਏ ਗਦਰ ਦੀ ਅੱਗ ਸਾਰੇ ਦੇਸ ਵਿਚ ਕਨਸਟੇਬਲਾਂ ਦਾ ਇਕ ਜਥਾ ਭਰਤੀ ਕੀਤਾ ਗਿਆ। ਯੂਰਪੀਨ ਖਿਲਰ ਜਾਂਦੀ। ਗਦਰ ਪਾਰਟੀ ਦੀ ਪਲੈਨ ਦਾ ਇਕ ਹਿੱਸਾ ਇਹ ਇਸਤ੍ਰੀਆਂ ਅਤੇ ਬਚਿਆਂ ਨੂੰ ਜਹਾਜ਼ ਵਿਚ ਲਿਜਾਇਆ ਗਿਆ। ਵੀ ਸੀ ਕਿ ਹਿੰਦ ਵਿਚ ਬਲਵਾ ਹੋ ਜਾਣ ਦੀ ਸੂਰਤ ਵਿਚ ਹਿੰਦ ਜੌਹਰ ਦੀਆਂ ਵੱਡੀਆਂ ਕਿਸ਼ਤੀਆਂ ਸਮੁੰਦਰ ਦੇ ਕੰਢੇ ਗਸ਼ਤ ਦੇ ਗਵਾਂਢੀ ਮੁਲਕਾਂ ਵਿਚ ਹਿੰਦੀ ਫੌਜਾਂ ਤੋਂ ਗਦਰ ਕਰਵਾਇਆ ਕਰ ਰਹੀਆਂ ਸਨ ਅਤੇ ਜਰਮਨ ਕੈਦੀਆਂ ਦੀ ਜਾਏ, ਤਾ ਕਿ ਅੰਗਰੇਜ਼ਾਂ ਨੂੰ ਥਾਂ ਥਾਂ ਹੱਥਾਂ ਪੈਰਾਂ ਦੀ ਪੈ ਜਾਏ, ਭਾਲ ਵਿਚ ਸਨ, ਜਿਨ੍ਹਾਂ ਦੇ ਰਵਈਏ ਬਾਰੇ ਅਜੇ ਪਤਾ ਨਹੀਂ ਅਤੇ ਉਹ ਹਿੰਦ ਵਿਚ ਹੋਈ ਬਗਾਵਤ ਨੂੰ ਦਬਾਉਣ ਵਾਸਤੇ ਸੀ ਲਗਾ । ਆਪਣੀ ਸਾਰੀ ਤਾਕਤ ਅਕੱਠੀ ਨਾ ਕਰ ਸਕਣ। ਜੇਕਰ ਅਗਲੇ ਦਿਨ ੧੭ ਤਰੀਕ ਨੂੰ ਐਡਮਰਲ ਹੂਯੂਅਟ ਇਨਕਲਾਬੀਆਂ ਦੇ ਹਿੰਦੂ ਅਤੇ ਹਿੰਦ ਤੋਂ ਬਾਹਰਲੇ ਯਤਨਾਂ ਜੰਗੀ ਜਹਾਜ਼ ਵਿਚ ਆ ਗਿਆ, ਅਤੇ ਉਸ ਨੇ ੧੭0 ਜੰਗੀ ਵਿਚਕਾਰ ਇਸ ਤਰ੍ਹਾਂ ਦਾ ਤਾਲ ਮੇਲ ਪੈਦਾ ਹੋ ਜਾਂਦਾ, ਤਾਂ ਵੀ ਜਹਾਜ਼ਾਂ ਦੇ ਫੌਜੀ, ੭੬ ਹੋਰ ਜਾਪਾਨੀ ਅਤੇ ਮਸ਼ੀਨ ਗਨਾਂ ਆ ਸਿੰਘਾਪੁਰ ਦਾ ਗਦਰ ਇਕ ਮਤਲਬ ਹੱਲ ਕਰਨ ਵਿਚ ਸਹਾਇਕ ਉਤਾਰੀਆਂ। ਇਸ ਦੌਰਾਨ ਵਿਚ ਗਸ਼ਤੀ ਪਾਰਟੀਆਂ ਨੇ ਹੋ ਸਕਦਾ ਸੀ । ਪਰ ਕਿਉਂਕਿ ਐਸਾ ਨਾ ਹੋ ਸਕਿਆ, ਅਤੇ ਫੌਜੀ ਬਾਗੀਆਂ ਦੀਆਂ ਖੰਡੀਆਂ ਘੁੰਡੀਆਂ ਟੋਲੀਆਂ ਨੂੰ ਕਾਬੂ ਕਰਨਾ ਗਦਰੀਆਂ ਦੇ ਸਾਹਮਣੇ ਕੋਈ ਸਪੱਸ਼ਟ ਇਨਕਲਾਬੀ ਪਲੈਨ ਅਤੇ ਸ਼ਰ ਕਰ ਦਿਤਾ ਸੀ। ਬਾਗੀਆਂ ਦੇ ਹੌਂਸਲੇ ਹੁਣ ਢੱਠਣੇ ਸ਼ੁਰੂ ਨਿਸ਼ਾਨਾ ਨਹੀਂ ਸੀ, ਇਸ ਵਾਸਤੇ ਸਿੰਘਾਪੁਰ ਦੇ ਗਦਰ ਦਾ ਖਾਸ ਹੋ ਗਏ ਅਤੇ ੧੭ ਤਾਰੀਖ ਦੀ ਸ਼ਾਮ ਤਕ ੪੨੨ ਬਾਗੀ ਅਮਲੀ ਸਿੱਟਾ ਨਾ ਨਿਕਲ ਸਕਿਆ, ਸਵਾਏ ਇਹ ਜ਼ਾਹਰ ਫੜੇ ਗਏ । ਕਰਨ ਦੇ ਕਿ ਹਿੰਦੀ ਪਲਟਨਾਂ ਨੂੰ ਗਦਰ ਵਾਸਤੇ ਪ੍ਰੇਰਨ ਲਈ ੧੮ ਤਾਰੀਖ ਦੀ ਸਵੇਰ ਤਕ ਜਨਰਲ ਰਿੱਡਉਟ ਪਾਸ ਹਾਲਾਤ ਕਿਤਨੇ ਮੁਆਫਕ ਸਨ। ਇਤਨੇ ਫੌਜੀ ਹੋ ਗਏ ਸਨ ਕਿ ਉਹ ਸਾਰੀ ਬਗਾਵਤ ਉਤੇ

  • Post Mortem on Malay, Virginia ਕਾਬੂ ਪਾ ਸਕੇ । ਓਧਰ ਬਾਗੀ ਟੋਲੀਆਂ ਬਣ ਬਣ ਕੇ ਖੰਡਣੇ Thonopon. p. 241.

Macmupn, p. 112. ਡਣੇ ਸ਼ੁਰੂ ਹੋ ਗਏ, ਜਿਨ੍ਹਾਂ ਵਿਚੋਂ ਕਈ ਖੁਰਾਕ ਦੀ ਥੁੜ ਹੋ ਜਾਣ ੧੨੯ Digitized by Panjab Digital Library www.panubdigitibong