ਪੰਨਾ:ਗ਼ਦਰ ਪਾਰਟੀ ਲਹਿਰ.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਦਰ ਕਰਨ ਵਾਸਤੇ ੧੫ ਜੂਨ ੧੯੧੫ ਦੀ ਤਾਰੀਖ ਨੀਯਤ ਕਰਨਾ ਸੀ* । ਇਨਕਲਾਬੀਆਂ ਨੂੰ ਇਹ ਆਸ ਸੀ ਕਿ ਕੀਤੀ ਗਈ ਸੀ*। ਇਹ ਸ਼ਭ ਹਵਾਲੇ ਜ਼ਾਹਰ ਕਰਦੇ ਹਨ ਕਿ ਜਿਉਂ ਹੀ ਉਹ ਅਗੇ ਵਧਦੇ ਜਾਣਗੇ, ਉਨਾਂ ਨਾਲ ਹੋਰ ਲੋਕ ਇਸ ਸਕੀਮ ਦਾ ਅੰਤਮ ਨਿਸ਼ਾਨਾ ਸਾਰੇ ਦੇਸ ਵਿਚ ਗਦਰ ਕਰਵਾਉਣ ਮਿਲਦੇ ਜਾਣਗੇ ਅਤੇ ਉਨਾਂ ਦੀ ਗਿਣਤੀ ਵਧਦੀ ਜਾਵੇਗੀ । ਦਾ ਸੀ । ਪਰ ਇਸ ਸਕੀਮ ਨੂੰ ਅਮਲੀ ਜਾਮਾਂ ਪਹਿਨਾਉਣ ਹਿਤ ਬੰਗਾਲ ਦੇ ਇਨਕਲਾਬੀਆਂ ਨੂੰ ਇਹ ਵੀ ਭਰੋਸਾ ਸੀ ਕਿ ਬੰਗਾਲ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਜੋ ਭਰੋਸੇ ਯੋਗ ਤੋਂ ਬਾਹਰ ਦੇਸ ਦੇ ਹੋਰ ਹਿੱਸਿਆਂ (ਬੰਬੱਈ, ਮਦਰਾਸ, ਕਰਾਚੀ) ਵਾਕਫੀਅਤ ਮਿਲਦੀ ਹੈ, ਉਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਵਿਚ ਐਸੇ ਇਨਕਲਾਬੀ ਸਨ ਜੋ ਜੁਗ ਗਰਦੀ ਸ਼ੁਰੂ ਹੋਣ ਅਮਲੀ ਵਰਤੋਂ ਵਿਚ ਇਸ ਸਕੀਮ ਦਾ ਅਖਾੜਾ, ਕਮ ਅਜ਼ ਕਮ ਦੀ ਇੰਤਜ਼ਾਰ ਕਰ ਰਹੇ ਸਨ। ਇਹ ਗੱਲ ਇਸ ਤੋਂ ਵੀ ਸ਼ੁਰੂ ਵਿਚ, ਬੰਗਾਲ ਨੇ ਹੀ ਬਣਨਾ ਸੀ; ਅਤੇ ਇਸ ਦਾ ਦਾਰੋਮਦਾਰ ਜ਼ਾਹਰ ਹੁੰਦੀ ਹੈ ਕਿ ਹਥਿਆਰ ਲਿਆਉਣ ਵਾਲੇ ਜਹਾਜ਼ਾਂ ਤੋਂ ਹਿੰਦੀ ਇਨਕਲਾਬੀਆਂ ਵਿਚੋਂ ਤਕਰੀਬਨ ਸਾਰੇ ਦਾ ਸਾਰਾ ਬੰਗਾਲੀ | ਸਾਮਾਨ ਉਤਾਰਨ ਲਈ ਜਿਨ੍ਹਾਂ ਪੰਜਾਂ ਜਗ੍ਹਾ ਬਾਰੇ ਵੀਚਾਰ ਕੀਤੀ ਇਨਕਲਾਬੀਆਂ ਉੱਤੇ ਸੀ । ਅਰਥਾਤ ਬੰਗਾਲ ਦੇ ਇਨਕਲਾਬੀ | ਗਈ, ਉਨਾਂ ਵਿਚੋਂ ਚਾਰ ਬੰਗਾਲ ਤੋਂ ਬਾਹਰ ਸਨ; ਅਰਥਾਤ ਇਸ ਸਕੀਮ ਦਾ ਉਸੇ ਤਰਾਂ ਧੁਰਾ ਸਨ ਜਿਵੇਂ ਪਿਛਲੇ ਕਾਂਡਾਂ ਇਕ ਬਲਾਸੌਰ ਦੇ ਲਾਗੇ ਉੜੀਸਾ ਵਿਚ, ਦੁਸਰੀ ਇਕ ਹੋਰ ਵਿਚ ਦਿੱਤੀਆਂ ਕਾਰਵਾਈਆਂ ਦੇ ਗਦਰੀ ਇਨਕਲਾਬੀ ਸਨ; ਉੜੀਸਾ ਵਿਚ ਮਦਰਾਸ ਵੱਲ, ਤੀਸਰੀ ਮਾਲਾਬਾਰ ਦੇ ਕੰਢੇ ਅਤੇ ਬੰਗਾਲੀ ਇਨਕਲਾਬੀਆਂ ਨੂੰ ਹੋਰ ਹਿੰਦੀ ਅਨਸਰਾਂ ਤੋਂ ਬੰਬੱਈ ਕੋਲ, ਅਤੇ ਚੌਥੀ ਕਰਾਚੀ§ । ਮਿਲੀ ਜਾਂ ਮਿਲਣ ਵਾਲੀ ਮਿਲਵਰਤਣ ਉਸੇ ਤਰ੍ਹਾਂ ਸਹਾਇਕ ਰੂਪ | ਇਹ ਸਕੀਮ ਇਸ ਕਰਕੇ ਫੇਲ ਹੋ ਗਈ ਕਿ ਇਕ ਵਿਚ ਸਮਝੀ ਜਾਣੀ ਚਾਹੀਦੀ ਹੈ, ਜਿਵੇਂ ਗਦਰੀ ਇਨਕਲਾਬੀਆਂ ਜਰਮਨ ਅਫਸਰ, ਜਿਸ ਨੇ ਇਸ ਵਿਚ ਹਿੱਸਾ ਲੈਣਾ ਸੀ ਨੂੰ ਪਿਛਲਿਆਂ ਕਾਂਡਾਂ ਵਿਚ ਦਿੱਤੀਆਂ ਕਾਰਵਾਈਆਂ ਵਿਚ ਅਤੇ ਜੋ ਭੇਸ ਬਦਲਾ ਕੇ ਆਇਆ ਸੀ, ਸਿੰਘਾਪੁਰ ਵੜਿਆ ਗੈਰ-ਗਦਰੀ ਇਨਕਲਾਬੀਆਂ ਤੋਂ ਮਿਲੀ ਮਿਲਵਰਤਣ। ਗਿਆ । ਇਸ ਜਰਮਨ ਅਵਸਰ ਪਾਸ ਬੰਗਾਲ ਦੀ ਖਾੜੀ ਦਾ ਇਸ ਸਕੀਮ ਦੀ ਸ਼ੰਘਾਈ ਦਾ ਜਰਮਨ ਜਨਰਲ-ਕੌਂਸਲ ਨਕਸ਼ਾ ਸੀ, ਜਿਸ ਉਤੇ ਸਮੁੰਦਰ ਦੇ ਕੰਢੇ ਉਤਲੀਆਂ ਕਈ ਥਾਵਾਂ ਨਿਗਰਾਨੀ ਕਰਦਾ ਸੀ, ਜੋ ਅਗੋਂ ਵਾਸ਼ਿੰਗਟਨ (ਅਮਰੀਕਾ) ਦੇ ਨੂੰ ਪ੍ਰਗੱਟ ਕਰਨ ਵਾਲੇ ਨਿਸ਼ਾਨ ਲਗੇ ਹੋਏ ਸਨ । ਤਫਤੀਸ਼ ਦੇ ਜਰਮਨ ਸਫਾਰਤਖਾਨੇ ( Embassy) ਤੋਂ ਹਦਾਇਤਾਂ ਲੈਂਦਾ ਦੌਰਾਨ ਵਿਚ ਇਸ ਜਰਮਨ ਅਫਸਰ ਨੇ ਜਰਮਨੀ ਦੀਆਂ ਸੀ। ਜਰਮਨਾਂ ਨੇ ਮਾਇਕ ਸਹਾਇਤਾ ਦੇਣ, ਹਥਿਆਰ ਸਾਰੀਆਂ ਪਲੈਨਾਂ ਦਾ ਭਾਂਡਾ ਭੰਨ ਦਿੱਤਾ ਕਿ ਕਿਵੇਂ ਉਸ ਨੂੰ ਪੁਚਾਣ ਅਤੇ ਫੌਜੀ ਸਿਖਿਆ ਤੇ ਅਗਵਾਈ ਦੇਣ ਦਾ ਕੰਮ ਬੰਗਾਲ ਅਤੇ ਹੋਰ ਥਾਈਂ ਬਲਵਾ ਕਰਾਉਣ ਦੀ ਤਿਆਰੀ ਕਰਨ। ਕਰਨਾ ਸੀ। ਬੰਗਾਲ ਦੇ ਇਨਕਲਾਬੀਆਂ ਦਾ ਅੰਦਾਜ਼ਾ ਲਈ ਭੇਜਿਆ ਗਿਆ ਸੀ, ਅਤੇ ਇਸ ਬਲਵੇ ਲਈ ਮਾਇਆ ਸੀ ਕਿ ਅਕੱਲੇ ਬੰਗਾਲ ਵਿਚ ਦੱਸ ਹਜ਼ਾਰ ਵਾਲੰਟੀਅਰ ਸਨ, ਅਤੇ ਹਥਿੱਆਰ ਕਿਵੇਂ ਡੱਚਾਂ ਦੀਆਂ ਪੁਰਬ ਵਿਚਲੀਆਂ ਬਸਤੀਆਂ ਜੋ ਛੇ ਆਗੂਆਂ ਹੇਠ ਕੰਮ ਕਰਦੇ ਸਨ, ਅਤੇ ਇਹ ਛੇ ਆਗੂ ਦੇ ਇਕ ਅੱਡੇ ਵਿਚੋਂ ਆਉਣੇ ਸਨ । ਮਿਲਕੇ ਹਰ ਇਕ ਕਰਨ ਯੋਗ ਕੰਮ ਦਾ ਫੈਸਲਾ ਕਰਦੇ ਸਨ*। ਇਸ ਸਕੀਮ ਦੀ ਉਪ੍ਰੋਕਤ ਵਿਆਖਿਆ ਮੁਕੰਮਲ ਨਹੀਂ ਇਸ ਵਾਸਤੇ ਬੰਗਾਲ ਦੇ ਇਨਕਲਾਬੀ ਸਮਝਦੇ ਸਨ ਕਿ ਅਤੇ ਇਸ ਦੀ ਤਫਸੀਲ ਹੋਰ ਖੋਜ ਦੀ ਮੁਥਾਜ ਹੈ, ਬੰਗਾਲ ਵਿਚ ਤਈਨਾਤ ਫੌਜਾਂ ਉੱਤੇ ਗਲਬਾ ਪਾਉਣ ਲਈ ਜੋ ਇਸ ਲਿਖਤ ਦੇ ਦਾਇਰੇ ਤੋਂ ਬਾਹਰ ਹੈ । ਪਰ ਉਨਾਂ ਪਾਸ ਕਾਫੀ ਗਿਣਤੀ ਵਿਚ ਆਦਮੀ ਸਨ; ਪਰ ਉਨ੍ਹਾਂ ਨੂੰ ਪੱਛਮੀਂ ਸਰਹੱਦ ਦੀ ਸਕੀਮ ਨਾਲੋਂ ਇਸ ਨੂੰ ਵਧੇਰੇ ਖੋਲਕੇ ਇਸ ਇਹ ਡਰ ਸੀ ਕਿ ਬਾਹਰੋਂ ਫੌਜੀ ਕੁਮਕ ਨਾ ਪੁਜ ਜਾਏ । ਇਸ ਨੂੰ ਵਾਸਤੇ ਦੱਸਿਆ ਗਿਆ ਹੈ ਕਿ ਸਿਆਮ-ਬਰਮਾ ਦੀ ਸਕੀਮ, ਰੋਕਣ ਲਈ ਉਨ੍ਹਾਂ ਪੁਲ ਉਡਾਕੇ ਬੰਗਾਲ ਨੂੰ ਆਉਣ ਵਾਲੀਆਂ ਜਿਸ ਵਿਚ ਗਦਰ ਪਾਰਟੀ ਦੇ ਇਨਕਲਾਬੀਆਂ ਦਾ ਸਭ ਤੋਂ ਵੱਧ ਤਿੰਨ ਵਡੀਆਂ ਰੇਲ ਦੀਆਂ ਲਾਈਨਾਂ ਦਾ ਬੰਗਾਲ ਨਾਲੋਂ ਸੰਬੰਧ ਹਿੱਸਾ ਸੀ, ਨੂੰ ਸਮਝਣ ਖਾਤਰ ਇਸ ਦਾ ਜਾਨਣਾ ਜ਼ਰੂਰੀ ਹੈ; ਤੋੜ ਦੇਣ ਦਾ ਫੈਸਲਾ ਕੀਤਾ । ਸ਼੍ਰੀ ਨਾਰਿਨ ਚੌਧਰੀ ਅਤੇ ਸ੍ਰੀ ਕਿਉਂਕਿ ਦੋਹਾਂ ਸਕੀਮਾਂ ਦਾ ਆਪਸ ਵਿਚ ਸੰਬੰਧ ਸੀ । ਲਾਰਡ ਵਾਲਿੰਦਰਾ ਚਕਰਾਬਰਤੀ ਨੂੰ ਹਾਤੀਆ ਜਾਣ ਲਈ ਕਿਹਾ ਗਿਆ, ਹਾਰਡਿੰਗ ਮੁਤਾਬਕ ਤਾਂ ਦਸੰਬਰ ੧੯੧੫ ਵਿਚ ਗਦਰ ਕਰਨ ਜਿਥੇ ਇਨਕਲਾਬੀਆਂ ਦਾ ਇਕ ਦੱਲ ਜਮਾਂ ਹੋਣਾ ਸੀ। ਲਈ ਬੰਗਾਲ ਅਤੇ ਪੰਜਾਬ ਦੇ ਇਨਕਲਾਬੀਆਂ ਨੇ ਮਿਲਕੇ ਜਰਮਨ ਅਵਸਰਾਂ, ਜਿਨ੍ਹਾਂ ਉਸ ਮੋਰਿਕ' ਨਾਮੀਂ ਜਹਾਜ਼ ਸਾਜ਼ਸ਼ ਕੀਤੀ । ਲਾਰਡ ਹਾਰਡਿੰਗ ਨੇ ਕਿਸੇ ਵਾਕਫੀਅਤ ਦੇ ਵਿਚ ਆਉਣਾ ਸੀ ਜਿਸ ਵਿਚ ਹਥਿਆਰ ਆਉਣੇ ਸਨ, ਨੇ ਆਧਾਰ ਉਤੇ ਇਹ ਲਿਖਿਆ, ਪਤਾ ਨਹੀਂ। ਪਰ ਜੇਕਰ ਉਨ੍ਹਾਂ ਪੁਰਬੀ ਬੰਗਾਲ ਵਿਚ ਰਹਿਕੇ ਇਨਕਲਾਬੀਆਂ ਦੇ ਦੱਲਾਂ ਨੂੰ ਦੀ ਗਲ ਨੂੰ ਮੰਨ ਲਿਆ ਜਾਏ ਤਾਂ ਇਹ ਸੰਭਾਵਨਾ ਹੈ ਕਿ ਗਦਰ ਫੋਜੀ ਸਿਖਿਆ ਦੇਣੀ ਸੀ। ਇਨਕਲਾਬੀਆਂ ਦੀਆਂ ਇਨ੍ਹਾਂ ਪਾਰਟੀ ਲਹਿਰ ਦੇ ਪੰਜਾਬ ਵਿਚ ਬਚੇ ਖੁਚੇ ਇਨਕਲਾਬੀਆਂ ਦਾ ਤਿਆਰ ਕੀਤੀਆਂ ਹੋਈਆਂ ਫੌਜਾਂ ਨੇ ਪਹਿਲੋਂ ਬੰਗਾਲ ਦੇ ਗਾਲਬਨ ਇਸ ਸਕੀਮ ਨਾਲ ਸੰਬੰਧ ਸੀ। ਪਰੰਤੁ ਇਸ ਤੋਂ ਬਿਨਾਂ ਪੁਰਬੀ ਜ਼ਿਲਿਆਂ ਉਤੇ ਕਬਜ਼ਾ ਕਰਨਾ ਸੀ ਅਤੇ ਫਿਰ ਵੀ ਗਦਰੀ ਇਨਕਲਾਬੀਆਂ ਦਾ ਸਿਆਮ-ਬਰਮਾ ਦੀ ਸਕੀਮ ਕਲੱਕਤੇ ਵੱਲ · ਧਾਵਾ ਕਰਨਾ ਸੀ । ਸ਼੍ਰੀ ਨਾਰਿਨ ਭਰਾ ਰਾਹੀਂ ਇਸ ਸਕੀਮ ਨਾਲ ਸੰਬੰਧ ਜੁੜਦਾ ਹੈ; ਕਿਉਂਕਿ ਦੋਵੇਂ ਚਾਰਜੀ ਅਤੇ ਸ੍ਰੀ ਬੋਪਿਨ ਗੰਗੋਲੀ ਦੀ ਅਗਵਾਈ ਹੇਠ ਕਲੱਕਤੇ ਸਕੀਮਾ ਸ਼ੰਘਾਈ ਦੇ ਜਰਮਨ ਜਨਰੱਲ-ਕੌਂਸਲ ਦੀ ਨਿਗਰਾਨੀ ਦੀ ਇਨਕਲਾਬੀ ਪਾਰਟੀ ਨੇ ਪਹਿਲਾਂ ਕਲੱਕਤੇ ਦੇ ਲਾਗੇ 'Rowlatt Report, p. 122. ਬੰਲੇ ਦੇ ਹਥਿਆਰਾਂ ਦੇ ਜ਼ਖੀਰਿਆਂ (Arsenale) ਉਤੇ ਕਬਜ਼ਾ San Francisco Trial, Testimony of ਕਰਨਾ ਸੀ ਅਤੇ ਫਿਰ ਫੋਰਟ ਵਿਲੀਅਮ ਦੇ ਕਿਲੇ ਉਤੇ ਕਬਜ਼ਾ Kumud Nath Mookerjee. *Mandlay Case, Evidence, p. 251.

  1. tbid. +Rowlatt Report, p. 120.

gIbid. *San Francisco Trial, Testimony of Kumud Nath Moolerjoe.

  • Hardinge, p. 127.

ਆ ਜy PyAR 4y| 7 gAAAAA