ਪੰਨਾ:ਗ਼ਦਰ ਪਾਰਟੀ ਲਹਿਰ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਸਵੀਰਾਂ ਤੇ ਨਕਸ਼ੇ

੧. 'ਸੰਤ' ਵਸਾਖਾ ਸਿੰਘ

੨. ਸ਼੍ਰੀ ਜਵਾਲਾ ਸਿੰਘ ‘ਠੱਟੀਆਂ

੩. 'ਭਾਈ' ਭਗਵਾਨ ਸਿੰਘ

੪. ਅਮਰੀਕਾ ਤੇ ਕੈਨੇਡਾ ਦੇ ਪੱਛਮੀ ਕੰਢੇ ਦਾ ਨਕਸ਼ਾ

੫. 'ਲਾਲਾ' ਹਰਦਿਆਲ

੬. ਸ਼੍ਰੀ ਪਿਰਥੀ ਸਿੰਘ, ਤੇ ਸ਼ੀ ਹਰਨਾਮ ਸਿੰਘ 'ਟੁੰਡੀ ਲਾਟ'

੭. ਸੀ ਕੇਸਰ ਸਿੰਘ ‘ਠਠਗੜ੍ਹ'

੮. 'ਭਾਈ' ਸੰਤੋਖ ਸਿੰਘ

੯. ਸ਼੍ਰੀ ਨਿਧਾਨ ਸਿੰਘ ‘ਚੁਘਾ’

੧੦. ਸ੍ਰੀ ਸੋਹਣ ਸਿੰਘ ‘ਭਕਨਾ'

੧੧. ਸ਼੍ਰੀ ਭਾਗ ਸਿੰਘ 'ਕਨੇਡੀਅਨ' (ਸ਼ਹੀਦ)

੧੨. 'ਭਾਈ' ਬਲਵੰਤ ਸਿੰਘ 'ਕੈਨੇਡੀਅਨ' (ਸ਼ਹੀਦ)

੧੩. ਸ਼ੀ ਮੁਹੰਮਦ ਬਰਕਤੁਲਾ

੧੪. ਸ਼੍ਰੀ ਰੂੜ ਸਿੰਘ ‘ਚੂਹੜ ਚੱਕ', ਤੇ ਸ਼੍ਰੀ ਗੰਗਾ ਸਿੰਘ, ਪਿੰਡ ਖੁਰਦਪੁਰ (ਸ਼ਹੀਦ)

੧੫, ਸ਼੍ਰੀ ਗੁਜਰ ਸਿੰਘ ਭਕਨਾ’, ਤੇ ਸ਼੍ਰੀ ਸ਼ੇਰ ਸਿੰਘ 'ਵੇਈਂਪੁਈਂ'

੧੬. ਸ਼੍ਰੀ ਜੀਵਨ ਸਿੰਘ, ਪਿੰਡ ਧੂਲੇਵਾਲਾ (ਸ਼ਹੀਦ), ਤੇ ਸ਼੍ਰੀ ਕੇਹਰ ਸਿੰਘ

੧੭, ਸ਼੍ਰੀ ਰਹਿਮਤ ਅਲੀ (ਸ਼ਹੀਦ), ਤੇ ਸ਼੍ਰੀ ਮੇਵਾ ਸਿੰਘ ‘ਕੈਨੇਡੀਅਨ' (ਸ਼ਹੀਦ)

੧੮. ਸ਼ੀ ਸਚਿੰਦਰ ਨਾਥ ਸਾਨਿਯਾਲ, ਤੇ ‘ਪੰਡਤ' ਜਗਤ ਰਾਮ

੧੯. ਸ੍ਰੀ ਵਿਸ਼ਨੂੰ ਗਣੇਸ਼ ਪਿੰਗਲੇ (ਸ਼ਹੀਦ)

੨੦. ਸ਼੍ਰੀ ਰਾਸ਼ ਬਿਹਾਰੀ ਬੋਸ

੨੧. ਸ਼੍ਰੀ ਅਰੂੜ ਸਿੰਘ, ਪਿੰਡ ਸੰਗਵਾਲ (ਸ਼ਹੀਦ), ਤੇ ਸ਼੍ਰੀ ਬੰਤਾ ਸਿੰਘ, ਪਿੰਡ ਸੰਗਵਾਲ (ਸ਼ਹੀਦ)

੨੨. 'ਡਾਕਟਰ' ਮਥਰਾ ਸਿੰਘ (ਸ਼ਹੀਦ)

੨੩, ਦੱਖਣੀ ਤੇ ਪੂਰਬੀ ਏਸ਼ੀਆ ਦਾ ਨਕਸ਼ਾ

੨੪. ਸ਼੍ਰੀ ਇੰਦਰ ਸਿੰਘ, ਪਿੰਡ ਪਧਰੀ ਕਲਾਂ (ਸ਼ਹੀਦ), ਤੇ ਸ਼੍ਰੀ ਜਵੰਦ ਸਿੰਘ, ਪਿੰਡ ਨੰਗਲ ਕਲਾਂ (ਸ਼ਹੀਦ)

੨੫. ਸ਼੍ਰੀ ਜਗਤ ਸਿੰਘ 'ਸੁਰਸਿੰਗ' (ਸ਼ਹੀਦ)

੨੬. ਸ਼੍ਰੀ ਹਰਨਾਮ ਸਿੰਘ 'ਕਾਹਰੀ ਸਾਹਰੀ' (ਸ਼ਹੀਦ)

੨੭. ਸ਼੍ਰੀ ਸੋਹਨ ਲਾਲ 'ਪਾਥਕ' (ਸ਼ਹੀਦ)

੨੮. 'ਪੰਡਤ' ਕਾਂਸ਼ੀ ਰਾਮ (ਸ਼ਹੀਦ)

੨੯. ਦਫੇਦਾਰ ਲਛਮਣ ਸਿੰਘ (ਸ਼ਹੀਦ)

੩੦. ਸ਼੍ਰੀ ਕਰਤਾਰ ਸਿੰਘ ਸਰਾਭਾ' (ਸ਼ਹੀਦ)

੩੧. ਸ਼੍ਰੀ ਉਧਮ ਸਿੰਘ, ਪਿੰਡ ਕਸੇਲ, ਤੇ ਸ਼੍ਰੀ ਗੁਰਮੁਖ ਸਿੰਘ, ਪਿੰਡ ਲਲਤੋਂ

੩੨. ਸ਼੍ਰੀ ਪਰਮਾਨੰਦ (ਯੂ, ਪੀ.), ਤੇ 'ਸੰਤ' ਰੰਧੀਰ ਸਿੰਘ

੧੪