ਪੰਨਾ:ਗ਼ਦਰ ਪਾਰਟੀ ਲਹਿਰ.pdf/187

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋਰ ਦੇਸ ਵਾਸ਼ ਕਈਆਂ ਨੇ ਦਿੱਤਾ। ਉਸ ਦਿਤਾ ਕਿ ਉਹ (ਮੈਂਬਰ) ਨੁਕਤਾਚੀਨੀ ਭਾਵੇਂ ਕਰ ਲੈਣ, ਪਰ ਆਗੂਆਂ ਨੇ ਸਰਕਾਰ ਉਤੇ ਜ਼ੋਰ ਦਿਤਾ ਕਿ ਗਦਰੀ ਇਨਕਲਾਬੀ ਬਿਲ ਨੂੰ ਪਾਸ ਕਰਨ ਵਿਚ ਮਿਲਵਰਤਨ ਦੇਣਾ ਹੀ ਪਵੇਗਾ। ਲਹਿਰ ਨੂੰ ਦਬਾਉਣ ਲਈ ਜੋ ਕਾਰਵਾਈ ਸਰਕਾਰ ਨੇ ਕੀਤੀ ਸੀ, ਮੈਂਬਰਾਂ ਨੇ ਲੋਕਾਂ ਵਿਚ ਆਪਣਾ ਮੂੰਹ ਰਖਣ ਲਈ ਦੋ ਮਾਮੂਲੀ ਉਸ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਏ *; ਅਤੇ ਕਿਹਾ ਮੀਆਂ ਪੇਸ਼ ਕੀਤੀਆਂ, ਜੋ ਪਰਵਾਨ ਕਰ ਲਈਆਂ ਗਈਆਂ, ਜਾਂਦਾ ਹੈ ਕਿ ਅਕਾਲ ਤਖਤ ਤੋਂ ਗਦਰ ਪਾਰਟੀ ਦੇ ਸਿਖ ਅਤੇ ਬਿਲ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ*। ਇਨਕਲਾਬੀਆਂ ਦੇ ਅਸਿਖ ਹੋਣ ਦਾ ਹੁਕਮ ਨਾਮਾ ਜਾਰੀ ਕੀਤਾ ਬਦੇਸੀ ਹਕੂਮਤ ਦੀ ਮਸ਼ੀਨਰੀ ਤਾਂ ਬਣੀ ਹੀ ਹੁੰਦੀਆਂ ਗਿਆ। ਮੁਸਲਮਾਨਾਂ ਦੀ ਪੇਂਡੂ ਜਨਤਾ ਉਤੇ ਜਾਗਰੰਦਾਰ ਅਤੇ ਦੀ ਆਰਥਕ ਲੁਟ ਖਸੁਟ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਦਬਾਈ ਸਰਕਾਰੀ ਕਰਮਚਾਰੀਆਂ ਦਾ ਇਤਨਾਂ ਕਾਬੂ ਰਿਹਾ ਕਿ ਰੱਖਣ ਖਾਤਰ ਸੀ। ਇਸ ਦੇ ਹਿੰਦੀ ਪੁਰਜ਼ਿਆਂ ਵਿਚੋਂ ਜਿਹੜੇ ਉਨਾਂ ਇਸਲਾਮ ਹਮਾਇਤੀ ਜਜ਼ਬੇ ਦੇ ਉਲਟ ਹਜ਼ਾਰਾਂ ਇਹ ਮਕਸਦ ਸਾਰਨ ਲਈ ਜਿਤਨਾ ਵਧੇਰੇ ਵਰਤੋਂ ਵਿਚ ਮੁਸਲਮਾਨਾਂ ਨੂੰ ਭਰਤੀ ਕਰਵਾਕੇ ਤੁਰਕੀ ਵਿਰੁਧ ਲੜਵਾ ਦਿਤਾ। ਲਿਆਂਦੇ ਜਾਂਦੇ, ਉਨ੍ਹਾਂ ਵਿਚ ਉਤਨੀ ਹੀ ਵੱਧ ਗਿਰਾਵਟ ਪੈਦਾ ਬੰਗਾਲ ਦੇ ਭਦਰ ਲੋਕਾਂ ਵਾਂਗੁ, ਜਾਂ ਮਹਾਂਰਾਸ਼ਟਰ ਦੇ ਚਿਤਪਵਨ ਹੁੰਦੀ। ਪੁਲਸ ਨੇ ਇਸ ਵਿਚ ਨੰਬਰ ਲਿਆ, ਅਤੇ ਪਹਿਲੇ ਮੁਕੱਦਮੇਂ ਬਾਹਮਣਾਂ ਵਾਂਗੂੰ, ਪੰਜਾਬ ਵਿਚ ਕੋਈ ਐਸਾ ਦਰਮਿਆਨੇ ਤੱਬਕੇ ਦੇ ਜੱਜਾਂ ਨੇ ਬੜੇ ਫ਼ਖਰ ਨਾਲ ਲਿਖਿਆ ਹੈ ਕਿ ਪੁਲਸ ਦੇ ਇਕ ਦਾ ਵੀ ਅਨਸਰ ਨਹੀਂ ਸੀ, ਜਿਸਨੂੰ ਇਨਕਲਾਬੀ ਜਾਗ ਲਗੀ ਸਿਪਾਹੀ ਨੇ ਵੀ ਗਦਰੀ ਇਨਕਲਾਬੀਆਂ ਦਾ ਸਾਥ ਨਾ ਦਿੱਤਾ। ਹੁੰਦੀ, ਜਾਂ ਜੋ ਪਿਛਲੀਆਂ ਰਵਾਇਤਾਂ ਦੇ ਉਭਾਰ ਹੇਠ ਇਨਕਲਾਬੀ | ਅੰਗਰੇਜ਼ੀ ਹਕੂਮਤ ਦੇ ਹਿੰਦੀ ਨੌਕਰਾਂ ਵਿਚੋਂ ਕੇਵਲ ਫੌਜੀ ਅਗਵਾਈ ਦੇਣ ਦੇ ਯੋਗ ਹੁੰਦਾ । ਇਨਕਲਾਬੀਆਂ ਦਾ ਸਾਥ ਦੇਣ ਵਾਸਤੇ ਤਿਆਰ ਹੋਏ, ਅਤੇ ਇਨਾਂ ਮੁਲਕ ਵਿਚ ਇਹ ਹਾਲਾਤ ਸਨ ਅਤੇ ਇਹ ਮਹੌਲ ਸੀ ਦੇ ਆਸਰੇ ਹੀ ਗਦਰ ਪਾਰਟੀ ਲਹਿਰ ਕਾਮਯਾਬੀ ਦੇ ਨੇੜੇ ਪੁੱਜੀ। ਜਦ ਗਦਰ ਪਾਰਟੀ ਦੇ ਇਨਕਲਾਬੀਆਂ ਨੇ ਦੇਸ ਨੂੰ ਹਥਿਆਰਬੰਦ ਪਰ ਫੌਜੀ ਵੀ ਬਹੁਤਾ ਇਨਕਲਾਬੀ ਨਜ਼ਰੀਏ ਤੋਂ ਪ੍ਰੇਰਤ ਹੋ ਕੇ ਗਦ ਬਲਵੇ ਰਾਹੀਂ ਆਜ਼ਾਦ ਕਰਾਉਣ ਦਾ ਯਤਨ ਕੀਤਾ। ਜੇਕਰ ਓਹ ਰੀਆਂ ਦਾ ਸਾਥ ਦੇਣ ਵਾਸਤੇ ਤਿਆਰ ਨਹੀਂ ਸੀ ਹੋਏ। ਉਨ੍ਹਾਂ ਵਿਚੋਂ ਕਾਮਯਾਬੀ ਦੇ ਐਨ ਨੇੜੇ ਪੁਜ ਗਏ ਤਾਂ ਏਸ ਕਰਕੇ ਕਿ ਫੌਜੀ ਬਹੁਤੇ ਯੂਰਪ ਦੇ ਜੰਗ ਦੇ ਵਿਸ਼ੇਸ਼ ਹਾਲਤ ਦਾ ਸਦਕਾ ਇਨਕਲਾਬੀ ਉਨਾਂ ਦਾ ਸਾਥ ਦੇਣ ਲਈ ਤਿਆਰ ਹੋਏ; ਜੇਕਰ ਫੇਲ ਹੋਏ ਤਾਂ ਆਂ ਵਲ ਝੁਕੇ ਸਨ ।੧੯ ਫਰਵਰੀ ਨੂੰ ਇਨਕਲਾਬੀਆਂ ਦੀ ਪਲੈਨ ਇਸ ਕਰਕੇ ਕਿ ਹੋਰ ਦੇਸ਼ ਵਾਸੀਆਂ ਨੇ ਨਾ ਕੇਵਲ ਉਨਾਂ ਦਾ ਦਾ ਅਗਾਊਂ ਪਤਾ ਲਗ ਜਾਣ ਕਰਕੇ ਜਦੋਂ ਅੰਗਰੇਜ਼ ਅਫਸਰਾਂ ਨੇ ਸਾਬ ਨਾ ਦਿੱਤਾ, ਬਲਕਿ ਉਨ੍ਹਾਂ ਵਿਚੋਂ ਕਈਆਂ ਨੇ ਇਨਕਲਾਬੀ ਮੀਆਂਮੀਰ ਦੇ ਹਿੰਦੀ ਸਪਾਹੀਆਂ ਨੂੰ ਫਾਲਿਨ ਕੀਤਾ, ਤਾਂ ਤੇਈਵੇਂ ਆਂ ਨੂੰ ਦਬਾਉਣ ਵਿਚ ਉਲਟਾ ਸਰਕਾਰ ਦਾ ਸਾਥ ਦਿੱਤਾ। ਉਸ ਰਸਾਲੇ ਦੇ ਜਵਾਨਾਂ ਉਸ ਵੇਲੇ ਵੀ ਇਰਾਦਾ ਕੀਤਾ ਕਿ, ਜੇ ਇਨਕ ਸਮੇਂ ਪੰਜਾਬ ਦੇ ਗਵਰਨਰ, ਪਹਿਲੇ ਮੁਕੱਦਮੇਂ ਦੇ ਜੱਜ+, ਅਤੇ ਝਾਥੀ ਉਨ੍ਹਾਂ ਕੋਲ ਆਉਣ ਤਾਂ, ਉਹ (ਫੌਜੀ) ਇਨਕਲਾਬੀਆਂ ਉਤੇ ਰੌਲਟ ਰੀਪੋਟ*, ਸਭ ਇਸ ਬਾਰੇ ਮੁਤਵਿਕ ਹਨ ਕਿ ਗਦਰ ਗੋਲੀ ਚਲਾਉਣ ਦੀ ਬਜਾਏ ਆਪਣੇ ਅੰਗਰੇਜ਼ ਅਫਸਰਾਂ ਨੂੰ ਮਾਰ ਪਾਰਟੀ ਲਹਿਰ ਨੂੰ ਜਨਤਾ ਦੇ ਮਿਲਵਰਤਨ ਨਾਲ ਕਾਬੂ ਕੀਤਾ ਕੇ ਬਗਾਵਤ ਕਰ ਦੇਣਗੇ*। ਇਹ ਜ਼ਾਹਰ ਕਰਦਾ ਹੈ ਕਿ ਜਿਨ੍ਹਾਂ ਗਿਆ। ਇੰਗਲੈਂਡ ਦੀ ਪਾਰਲੀਮੈਂਟ ਵਿਚ ਜਦ ਸਰਕਾਰ ਹਿੰਦ ਫੌਜੀਆਂ ਵਿਚ ਇਨਕਲਾਬੀਆਂ ਨੂੰ ਕੰਮ ਕਰਨ ਦਾ ਵਧੇਰੇ ਉਤੇ ਨੁਕਤਾਚੀਨੀ ਕੀਤੀ ਗਈ ਕਿ ਉਸ ਨੇ ਗੋਰਾ ਫੌਜ ਨੂੰ ਭਾਰੀ ਅਵਸਰ ਮਿਲਿਆ, ਉਹ ਕਿਸ ਹੱਦ ਤੱਕ ਗਦਰ ਕਰਨ ਲਈ ਗਿਣਤੀ ਵਿਚ ਹਿੰਦ ਤੋਂ ਬਾਹਰ ਭੇਜ ਕੇ ਕਿਉਂ ਖਤਰਾ ਮੁਲ ਭੁੱਲ ਗਏ ਸਨ। ਫੋਜੀਆਂ ਵਿਚੋਂ ਮੁਖਬਰੀਆਂ ਵੀ, ਲਹਿਰ ਫੇਲ ਲਿਆ, ਤਾਂ ਲਾਰਡ ਹਾਰਡਿੰਗ ਨੇ ਜਵਾਬ ਦਿੱਤਾ ਕਿ ਉਨਾਂ ਹੋਣ ਪਿਛੋਂ ੧੯ ਫਰਵਰੀ ਦੇ ਮਗਰੋਂ ਹੋਈਆਂ । ਇਸ ਵਾਸਤੇ ਹਿੰਦੀਆਂ ਉੱਤੇ ਭਰੋਸਾ ਕੀਤਾ ਅਤੇ ਇਹ ਭਰੋਸਾ ਠੀਕ ਸਾਬਤ ਜੇਕਰ ਹਿੰਦੀ ਫੌਜੀਆਂ ਵਿਚ ਪਹਿਲੋਂ ਵੇਲੇ ਸਿਰ ਇਨਕਲਾਬੀ ਹੋਇਆ। ਪਹਿਲੇ ਸੰਸਾਰ ਯੁਧ ਦੇ ਅਖੀਰਲੇ ਮਰਹਲਿਆਂ ਪ੍ਰਚਾਰ ਕੀਤਾ ਹੁੰਦਾ, ਜਾਂ ਫੌਜਾਂ ਵਿਚ ਕਾਫ਼ੀ ਗਿਣਤੀ ਵਿਚ ਇੱਕ ਵਿਚ ਜਦ ਰੂਸ ਨੇ ਜਰਮਨੀ ਨਾਲ ਸੁਲਹ ਕਰ ਲਈ ਸੀ, ਪੰਜਾਬ ਇਰਾਦੇ ਵਾਲੇ ਇਨਕਲਾਬੀ ਭਰਤੀ ਕਰਵਾਏ ਹੁੰਦੇ (ਜਿਵੇਂ ਗਦਰ ਦੇ ਗਵਰਨਰ ਨੇ ਪਬਲਕ ਵਿਚ ਤਕਰੀਰ ਕਰਦਿਆਂ ਕਿਹਾ ਕਿ, ਪਾਰਟੀ ਦੀ ਪਲੈਨ ਸੀ), ਤਾਂ ਫੌਜੀ ਬਾਹਰੋਂ ਹੋਈ ਪਹਿਲ ਦੇ ਆਸਰੇ “ਜੇ ਮੈਨੂੰ ਛੇ ਮਹੀਨੇ ਪਹਿਲੋਂ ਕੋਈ ਪੁਛਦਾ ਕਿ ਬਾਹਰੋਂ ਹਮਲੇ ਵੀਰਣ ਦੀ ਬਜਾਏ ਆਪ ਕਦਮ ਚੁੱਕ ਲੈਂਦੇ, ਅਤੇ ਗਦਰੀ ਦੀ ਸੰਭਾਵਨਾ ਬਾਰੇ ਮੇਰੀ ਕੀ ਰਾਏ ਹੈ, ਤਾਂ ਮੈਂ ਕਹਿੰਦਾ ਕਿ ਇਹ ਇਨਕਲਾਬੀਆਂ ਦੀ ਤਿਆਰੀ ਐਨ ਮੌਕਿਆ ਉਤੇ ਸਿਰੇ ਤੇ ਆਕੇ ਐਵੇਂ ਡਰਾਵਾ ਹੈ । ਜੇ ਏਹੋ ਸਵਾਲ ਹੁਣ ਮੈਨੂੰ ਕਰੋ, ਤਾਂ ਮੈਂ ਨਾ ਅੱਟਕ ਜਾਂਦੀ। ਤੁਹਾਨੂੰ ਜਵਾਬ ਦੇਂਦਾ ਹਾਂ ਕਿ ਇਸ ਦਾ ਖਤਰਾ ਹੈ । ਜੇਕਰ ਪੰਜਾਬ ਅੰਗਰੇਜ਼ੀ ਰਾਜ ਵਿਚ ਮੁਕਾਬਲਤ ਪਿਛੋਂ ਸ਼ਾਮਲ ਅੰਗਰੇਜ਼ੀ ਕਰਮਚਾਰੀਆਂ ਨੂੰ ਮੁਲਕ ਦੇ ਅੰਦਰ ਇਨਕਲਾਬੀ ਹੋਇਆ, ਇਸ ਕਰਕੇ ਬਾਕੀ ਦੇਸ ਦੇ ਮੁਕਾਬਲੇ ਰਾਜਸੀ ਬਲਵੇ ਦੇ ਫੁਟ ਪੈਣ ਦੀ ਥੋੜੀ ਬਹੁਤੀ ਵੀ ਤਿਆਰੀ ਵਿਖਾਈ ਜਾਗਰਤੀ ਏਥੇ ਹੋਰ ਵੀ ਘੱਟ ਸੀ। ਅੰਗਰੇਜ਼ੀ ਸਰਕਾਰ ਹਿੰਦੂ, ਦੇਂਦੀ, ਤਾਂ ਨਾਂ ਲਾਰਡ ਹਾਰਡਿੰਗ ਹੁੰਦੀਆਂ ਉੱਤੇ ਭਰੋਸਾ ਕਰ ਸਿਖਾਂ ਅਤੇ ਮੁਸਲਮਾਨਾਂ ਦੇ ਵਖੇਵਿਆਂ ਨੂੰ ਆਪਣੇ ਮਤਲਬ ਲਈ ਸਕਦੇ ਸਨ, ਅਤੇ ਨਾ ਪੰਜਾਬ ਦੇ ਗਵਰਨਰ ਆਪਣੇ ਮੂੰਹੋਂ ਵਰਤ ਰਹੀ ਸੀ, ਅਤੇ ਤਿੰਨੇ ਧਿਰਾਂ ਸਰਕਾਰ ਨੂੰ ਇਕ ਦੂਜੇ ਤੋਂ , ਅੰਤਰਰਾਸ਼ਟਰੀ ਪੋਜ਼ੀਸ਼ਨ ਸਪੱਸ਼ਟ ਕਰਕੇ ਇਨਕਲਾਬੀਆਂ ਨੂੰ ਵੱਧ ਭਰਤੀ ਦੇਣ ਵਿਚ ਬਾਜੀ ਲੈ ਜਾਣ ਦਾ ਯਤਨ ਕਰਦੀਆਂ ਚੋਟ ਮਾਰਨ ਦਾ ਸੱਦਾ ਦੇ ਸਕਦੇ ਸਨ। ਸਨ। ਆਰੀਯਾ ਸਮਾਜ ਨੇ ਸੰਨ ੧੯੪੭ ਵਿਚ ਹੀ ਮਤਾ ਪਾਸ “O'Dwyer, p. 204 ਕਰਕੇ ਕਿਸੇ ਰਾਜਸੀ ਅੰਦੋਲਨ ਨਾਲੋਂ ਆਪਣੀ ਬੇ-ਤੁਅੱਲਕੀ O'Dwyer, p. 128. ਗੱਟ ਕਰ ਦਿੱਤੀ ਸੀ। ਮਾਰਚ ੧੯੧੫ ਵਿਚ ਸਿਖਾਂ ਦੇ ਕਈ First Case, Final Remarko, p. 1. *Hardinge, p. 116. 'Rowlatt Report, p. 180. tFirst Caso, Final Remarks, p. 1. +Official Reports of Parliamentary Deba. te8, (Lords, 197, Vol. XXV, p. 731. *Second Casc, Judgement, p. 59. Sir Micheal O'Dwyer's speech in the O'Dwyer, p. 183. University Hall, Lahore, on 4th May, 1918. ૧૫૧ Did yanatal Library www