ਪੰਨਾ:ਗ਼ਦਰ ਪਾਰਟੀ ਲਹਿਰ.pdf/197

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੰਤਕਾ ਨੰ: ੨ ਮੁਕੱਦਮੇਂ ਗਈ, ਜਿਸ ਵਿਚ ਔਰੇਗਨ ਅਤੇ ਵਾਸ਼ਿੰਗਟਨ ਰਿਆਸਤਾਂ ਦੇ ਪੁਤਿਨਿਧ ਵੀ ਸ਼ਾਮਲ ਹੋਏ । ਇਸ ਵਿਚ ਗਦਰ ਪਾਰਟੀ ਦੇ ਉਪ੍ਰੋਕਤ ਉਹਦੇਦਾਰਾਂ ਦੀ ਚੋਣ ਉਤੇ ਮੋਹਰ ਲਾਈ ਗਈ, ਅਤੇ ਸ੍ਰੀ ਜਵਾਲਾ ਸਿੰਘ ‘ਠਟੀਆਂ ਨੂੰ ਕੈਲੇਫੋਰਨੀਆਂ ਵਲੋਂ ਗਦਰ ਪਾਰਟੀ ਦੇ ਮੀਤ ਪ੍ਰਧਾਨ ਦੇ ਤੌਰ ਉਤੇ ਸ਼ਾਮਲ ਕੀਤਾ ਗਿਆ। ਉਪ੍ਰੋਕਤ ਉਹਦੇਦਾਰਾਂ ਤੋਂ ਇਲਾਵਾ ਪੂਬੰਧਕ ਕਮੇਟੀ ਦੇ ਇਹ ਮੈਂਬਰ ਚੁਣੇ ਗਏ:‘ਭਾਈ ਸੰਤੋਖ ਸਿੰਘ, ਸ੍ਰੀ ਕਰਤਾਰ ਸਿੰਘ ‘ਸਰਾਭਾ, ਹਿੰਦ ਅਤੇ ਬਰਮਾ (ਜੋ ਉਸ ਸਮੇਂ ਹਿੰਦ ਦਾ ਰਾਜਨੀਤਕ ਸੀ ਰੂੜ ਸਿੰਘ ਚੁਹੜਚੱਕ’, ਪਿਰਥੀ ਸਿੰਘ, ਪੰਡਤ ਜਗਤ ਤੌਰ ਉਤੇ ਹਿੱਸਾ ਸੀ) ਵਿਚ ਗਦਰ ਪਾਰਟੀ ਲਹਿਰ ਨਾਲ ਸੰਬੰਧਤ ਰਾਮ, ਸ਼ੀ ਕਰਮ ਸਿੰਘ ਚੀਮਾ’, ਸ੍ਰੀ ਨਿਧਾਨ ਸਿੰਘ ‘ਚਘਾ, ਵਡੇ ਵਡੇ ਮੁਕੱਦਮੇਂ ‘ਹਿੰਦ ਦੀ ਰੱਖਯਾ ਦੇ ਕਾਨੂੰਨ (Defence ‘ਸੰਤ’ ਵਸਾਖਾ ਸਿੰਘ, ਸ੍ਰੀ ਈਸ਼ਰ ਸਿੰਘ ਮਰਹਾਣਾ’ ਅਤੇ ਸ੍ਰੀ . ਉਧਮ ਸਿੰਘ ਕਸੇਲ। of Indie Act) ਦੀਆਂ ਧਾਰਾਵਾਂ ਅਨੁਸਾਰ ਚਲਾਏ ਗਏ । ਪਹਿਲੇ ਕੇਸ ਵਿਚ ਨਵਾਬ ਖਾਨ ਦੀ ਗਵਾਹੀ ਮੁਤਾਬਕ ਇਸ ਕਾਨੂੰਨ ਅਨੁਸਾਰ ਦੋਸ਼ੀਆਂ ਨੂੰ ਕਿਸੇ ਕਚਹਿਰੀ ਵਿਚ ਅਪੀਲ ਕਰਨ ਦਾ ਹੱਕ ਨਹੀਂ ਸੀ, ਅਤੇ ਉਹ ਕੇਵਲ ਸਰਕਾਰ ਪਾਸ ਵੀ ਅਸਟੋਰੀਆ ਦੀ ਮੀਟਿੰਗ ਵਿਚ ਇਕ ਸਾਲਾਨਾ ਕਾਨਫ਼ੀਸ ਰਹਿਮ ਦੀ ਅਪੀਲ ਕਰ ਸਕਦੇ ਸਨ । ਪਬਲਕ ਜਾਂ ਉਸ ਦੇ ਕਰਨ ਦਾ ਫੈਸਲਾ ਕੀਤਾ ਗਿਆ ਸੀ; ਅਤੇ ਲਾ: ਹਰਦਿਆਲ ਦੀ ਤਿਨਿੱਧਾਂ ਨੂੰ ਮੁਕੱਦਮਿਆਂ ਦੀ ਕਾਰਵਾਈ ਸੁਣਨ ਦੀ ਆਗਿਆ ਸਲਾਹ ਅਨੁਸਾਰ ਕੰਮ ਨੂੰ ਅਗੇ ਵਧਾਉਣ ਲਈ ਵਖੋ ਵਖ ਕੇਂਦਾਂ ਨਹੀਂ ਸੀ, ਅਤੇ ਦਿਨ ਦੀ ਕਾਰਵਾਈ ਦੀ ਕੇਵਲ ਸਰਕਾਰੀ ਦੇ ਪੁਤਿਨਿਧਾਂ ਦੀ ਇਕ ਜੈਨਰਲ ਮੀਟਿੰਗ ਕਰਨ ਦਾ ਫੈਸਲਾ ਰੀਪੋਟ ਪ੍ਰੈਸ ਨੂੰ ਦੇ ਦਿੱਤੀ ਜਾਂਦੀ । ਇਸ ਵਰਤੋਂ ਨੂੰ ਪੰਜਾਬ ਦੇ ਕੀਤਾ ਗਿਆ ਸੀ*। ਲਾਲਾ ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਪਿਛੋਂ ਅੰਗਰੇਜ਼ੀ ਅਖਬਾਰਾਂ ਵੀ ਬੁਰਾ ਸਮਝਿਆ (Isemonger and ‘ਭਾਈ ਸੰਤੋਖ ਸਿੰਘ ਉਨ੍ਹਾਂ ਦੀ ਥਾਂ ਜਨਰੱਲ ਸਕੱਤੂ ਚੁਣੇ ਗਏ; Slattery, p. 122.) ਅਤੇ ਸ੍ਰੀ ਸੋਹਨ ਸਿੰਘ, ਸ਼੍ਰੀ ਜਵਾਲਾ ਸਿੰਘ ਅਤੇ ਸ਼੍ਰੀ ਕੇਸਰ ਸਿੰਘ ਮੁਕੱਦਮੇਂ ਚਲਾਉਣ ਪਿੱਛੇ ਕੀ ਸਪਿੱਟ ਕੰਮ ਕਰ ਰਹੀ ਸੀ, ਅਤੇ ਉਨਾਂ ਦੇ ਦੌਰਾਨ ਵਿਚ ਕੀ ਮਹੌਲ ਸੀ, ਇਹ ਪਹਿਲੇ ਦੇ ਹਿੰਦ ਨੂੰ ਗਦਰੀ ਮੁਹਿੰਮ ਲਈ ਆ ਜਾਣ ਪਿਛੋਂ 'ਭਾਈ ਕੇਸ ਵਿਚ ਹੋਈ ਇਕ ਘਟਨਾ ਤੋਂ ਗੱਟ ਹੁੰਦੀ ਹੈ । ਸ਼ਨਾਖਤ ਦੀ ਭਗਵਾਨ ਸਿੰਘ ਪ੍ਰਧਾਨ ਅਤੇ ਸ੍ਰੀ ਬਰਕੁਤਲਾ ਮੀਤ ਪ੍ਰਧਾਨ ਚੁਣੇ ਪਰੇਡ ਵੇਲੇ ਇਕ ਸਰਕਾਰੀ ਗਵਾਹ ਸ਼ਨਾਖਤ ਨਾ ਕਰ ਸਕਿਆ। ਗਏ*। ਸ਼ੀ ਕਾਂਸ਼ੀ ਰਾਮ ਦੀ ਥਾਂ ਸ਼੍ਰੀ ਨਿਧਾਨ ਸਿੰਘ ਸਤੰਬਰ ਇਸ ਪੁਰ ਸਰਕਾਰੀ ਵਕੀਲ ਕਹਿਣ ਲੱਗਾ ਕਿ ਦੋਸ਼ੀਆਂ ਨੇ ੧੯੧੫ ਤੋਂ ਲੈ ਕੇ ਜਨਵਰੀ ੧੯੧੬ ਤਕ ਗਦਰ ਪਾਰਟੀ ਦੇ ਪਗੜੀਆਂ ਬੰਨਣ ਦਾ ਤਰੀਕਾ ਬਦਲਿਆ ਹੋਇਆ ਹੈ, ਇਸ ਖਜ਼ਾਨਚੀ ਰਹੇ। ਵਾਸਤੇ ਸ਼ਨਾਖਤ ਨਹੀਂ ਕੀਤੀ ਜਾ ਸਕੀ। ਸ਼ੀ ਜਵਾਲਾ ਸਿੰਘ ਨੇ ਸਰਕਾਰੀ ਵਕੀਲ ਨੂੰ ਮੁਖਾਤਬ ਹੋਕੇ ਕਿਹਾ ਕਿ, 'ਅਸਾਂ ਪਗਾਂ ਬਦਲੀਆਂ ਹਨ, ਚੇਹਰੇ ਤਾਂ ਨਹੀਂ ਬਦਲੇ ਲਏ । ਤੂੰ ਕਿਉਂ ਦਖਲ ਦੇਂਦਾ ਹੈਂ, ਤੇਰਾ ਕੀ ਕੰਮ ਹੈ” । ਇਤਨੀ ਗਲ ਨੂੰ ਕਚਹਿਰੀ ਦੀ ਹੱਤਕ ਸਮਝਿਆ ਗਿਆ, ਅਤੇ ਸ਼੍ਰੀ ਜਵਾਲਾ ਸਿੰਘ ਨੂੰ ਤੀਹ ਬੈਂਤ ਲਾਏ ਗਏ*। ਪਹਿਲੇ ਕੇਸ ਦੇ ਜੱਜ ਆਪਣੇ ਫੈਸਲੇ ਵਿਚ ਲਿਖਦੇ ਹਨ ਕਿ ਪੁਲਸ ਵਲੋਂ ਇਸ ਮੁਕੱਦਮੇ ਵਿਚ ਆਪਣੇ ਕੋਲੋਂ ਵਾਧੂ ਮਸਾਲ ਰੋਲਾਉਣ ਦਾ ਬਿਲਕੁਲ ਯਤਨ ਨਹੀਂ ਕੀਤਾ ਗਿਆ। ਸਮੁਚੇ ਤੌਰ ਉੱਤੇ ਇਹ ਗੱਲ ਠੀਕ ਜਾਪਦੀ ਹੈ, ਕਿਉਂਕਿ ਜਿਨਾਂ ਗਦਰੀ ਇਨਕਲਾਬੀਆਂ ਨੂੰ ਇਸ ਵਿਚ ਸਜ਼ਾ ਦਿੱਤੀ ਗਈ, ਉਨ੍ਹਾਂ ਵੀ ਇਸ ਵਿਚ ਦਿਤੇ ਵਾਕਿਆਤ ਦੀ ਸਚਾਈ ਨੂੰ ਜੇਲਾਂ ਤੋਂ ਰਿਹਾ ਹੋ ਜਾਣ ਪਿਛੋਂ ਮੁੱਖ ਰੂਪ ਵਿਚ ਮੰਨਿਆ ਹੈ । ਮੁਕੱਦਮੇਂ ਦੇ ਦੌਰਾਨ ਵਿਚ ਬਹੁਤ ਸਾਰੇ ਦੋਸ਼ੀਆਂ ਕਈ ਗੱਲਾਂ ਮੰਨਣੋਂ ਇਨਕਾਰ ਕੀਤਾ ਸੀ; ਕਿਉਂਕਿ ਉਨ੍ਹਾਂ ਇਹ ਫੈਸਲਾ ਕੀਤਾ ਸੀ ਕਿ ਜੋ ਜਹਾਜ਼ਾਂ ਤੋਂ ਫੜੇ ਗਏ ਸਨ, ਜਾਂ ਜਿਨ੍ਹਾਂ ਵਿਰੁਧ ਗਵਾਹੀਆਂ ਮੁਕੰਮਲ ਨਹੀਂ ਸਨ, ਜਾਂ ਜਿਨ੍ਹਾਂ ਦੇ ਬਿਆਨਾਂ ਨਾਲ ਲਹਿਰ ਦੇ ਭੇਦ ਖੁਲਦੇ ਹੋਣ, ਉਹ ਇਨਕਾਰੀ ਹੋ ਜਾਣ । ਕੇਵਲ ‘ਭਾਈ ਪਰਮਾ ਨੰਦ ਨੂੰ ਇਸ • ਮੁਕੱਦਮੇਂ ਵਿਚ ਬਦੋ ਬਦੀ ਵਲੇਟਣ ਦੀ ਕੋਸ਼ਸ਼ ਕੀਤੀ ਗਈ ਜਾਪਦੀ *Inemonger and Slattery, pp. 12-13. ਹੈ; ਪਰ ਇਤਨੀ ਗਲ ‘ਭਾਈ’ ਪਰਮਾਨੰਦ ਵੀ ਮੰਨਦੇ ਹਨ ਕਿ ਉਨਾਂ tਅਕਾਲੀ ਤੇ ਦੇਸੀ’, ੨੪ ਅਪ੍ਰੈਲ ੧੯੩੦ ਦਾ ਪਰਚਾ; San Francisco Trial, Charge to the Jury by the ਨੂੰ ਇਨਕਲਾਬੀ ਮਿਲਦੇ ਜੁਲਦੇ ਰਹੇ (Bh. Parch and p. 4), Judge, p. 711. ਅਤੇ ਸਰਕਾਰੀ ਵਕੀਲ ਨੇ ਉਨ੍ਹਾਂ ਵਿਰੁਧ ਮੁਕੱਦਮਾ ਵਾਪਸ ਲਏ San Francisco Trial, Charge to the Jury

  • Bhai Parmanand, p. 27; Isemonger and by the Judge, p. 702.

Slattery, p. 126 tibid, p. 109. First Case, Part 1, p. 16. ૧૮૧ ੬੪੪ Digitized by Panjab Digital Library www.panja digiborg