(ਕ) ਸੈਂਕੰਡ ਮਾਂਡਲੇ (ਬਰਮਾ) ਕੌਂਸਪੀਰੇਸੀ ਕੇਸ। ਇਸ ਦਾ ਰੀਕਾਰਡ ਨਹੀਂ ਮਿਲ ਸਕਿਆ, ਪਰ ਇਸ ਨਾਲ ਸੰਬੰਧਤ ਵਾਕਿਆਤ ਪਹਿਲੇ ਮਾਂਡਲੇ ਕੌਂਸਪੀਰੇਸੀ ਕੇਸ ਵਾਲੇ ਹੀ ਹਨ। ਇਸ ਵਿਚ ਤਿੰਨ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਇਕ ਨੂੰ ਉਮਰ ਕੈਦ ਕਾਲੇ ਪਾਣੀ ਦੀ। (ਖ) ਸੋਨਫ੍ਰਾਂਸਿਸਕੋ ਕੇਸ। (San Francisco Trial):- ਇਹ ਮੁਕੱਦਮਾਂ ੨੨ ਨਵੰਬਰ ੧੯੧੭ ਨੂੰ ਸੈਨਵਾਂਸਿਸਕੋ (In the Southern Division of the U. S. District Court for the Northern District of California, First Division) ਵਿਚ ਸ਼ੁਰੂ ਹੋਇਆ, ਅਤੇ ਪਹਿਲੀ ਮਈ ੧੯੧੮ ਨੂੰ ਇਸ ਦਾ ਫੈਸਲਾ ਸੁਣਾਇਆ ਗਿਆ। ਇਸ ਵਿਚ ਕਈ ਜਰਮਨਾਂ ਅਤੇ ੧੫ ਹਿੰਦੁਸਤਾਨੀਆਂ (ਜਿਨ੍ਹਾਂ ਵਿਚ ‘ਭਾਈ ਸੰਤੋਖ ਸਿੰਘ, ‘ਭਾਈ’ ਭਗਵਾਨ ਸਿੰਘ ਅਤੇ ਸ਼੍ਰੀ ਤਾਰਕਾ ਨਾਥ ਦਾਸ ਸ਼ਾਮਲ ਸਨ) ਨੂੰ ਸਜ਼ਾਵਾਂ ਦਿੱਤੀਆ ਗਈਆਂ। (ਗ) ਸ਼ਿਕਾਗੋ ਕੇਸ(The Chicago Trial) | ਇਸ ਦਾ ਫੈਸਲੇ ਵੇਖਣ ਦਾ ਅਵਸਰ ਨਹੀਂ, ਬਣ ਸਕਿਆ। ਇਸ ਦਾ ਸੰਬੰਧ ‘ਮੈਵਰਿਕ' ਅਤੇ ਐਨੀ ਲਾਰਸਿਨ', ਹਿੰਦ ਨੂੰ ਭੇਜੇ ਜਾਣ ਵਾਲੇ ਹੱਥਿਆਰ ਲਿਜਾਣ ਵਾਲੇ ਜਹਾਜ਼ਾਂ, ਨਾਲ ਸੀ; ਅਤੇ ਇਸ ਵਿਚ ਤਿੰਨ ਜਰਮਨਾਂ ਜਾਂ ਜਰਮਨ ਅਮਰੀਕਨਾਂ ਅਤੇ ਸ਼੍ਰੀ ਹਰੰਭਾ ਲਾਲ ਗੁਪਤਾ ਨੂੰ ਸਜ਼ਾ ਹੋਈ। (ਘ) ਮੰਡੀ ਕੌਂਸਪੀਰੇਸੀ ਕੇਸ। ਇਸ ਮੁਕੱਦਮੇਂ ਨਾਲ ਸੰਬੰਧਤ ਗਦਰ ਪਾਰਟੀ ਲਹਿਰ ਦੇ ਭਾਗ ਦਾ ਤੀਸਰੇ ਮੁਕੱਦਮੇਂ ਵਿਚ ਜ਼ਿਕਰ ਆ ਜਾਂਦਾ ਹੈ। ਇਸ ਦੀ ਸੁਣਾਈ ਟੀ. ਪੀ. ਐਲਿਸ ਸਪੈਸ਼ਲ ਕਮੀਸ਼ਨਰ ਨੇ ਕੀਤੀ। (ਙ) ਫੁਟਕਲ ਮੁਕੱਦਮੇਂ। ਫੀਰੋਜ਼ ਸ਼ਹਿਰ ਵਿਚ ਹੋਈ ਘਟਨਾ ਬਾਰੇ ਫੀਰੋਜ਼ਪੁਰ ਦੇ ਸੈਸ਼ਨ ਜੱਜ ਦੀ ਕਚੈਹਰੀ ਵਿਚ ਮੁਕੱਦਮਾ ਚੱਲਿਆ। ਤੀਸਰੇ ਸਪਲੀਮੈਂਟਰੀ ਕੌਂਸਪੀਰੇਸੀ ਕੇਸ ਵਿਚ ਡਾਕਟਰ ਮਥਰਾ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਗਈ, ਅਤੇ ਚੌਥੇ ਵਿਚ ਸ਼੍ਰੀ ਜਵੰਦ ਸਿੰਘ ਨੂੰ। ਵੱਲਾ ਰੇਲ ਦੇ ਪੁਲ ਦੇ ਹਾਦਸੇ ਤੇ ਅਨਾਰਕਲੀ ਦੀ ਘਟਨਾ, ਅਤੇ ਪਧਰੀ, ਜਗਤ ਪੁਰ ਅਤੇ ਨੰਗਲ ਕਲਾਂ ਦੇ ਕਤਲਾਂ ਬਾਰੇ ਵਖਰੇ ਮੁਕੱਦਮੇਂ ਚੱਲੇ। ਲਾਹੌਰ ਸਿਟੀ ਕੌਂਸਪੀਰੇਸੀ ਕੇਸ ਵਿਚ ਦੋਸ਼ੀਆਂ ਨੂੰ ਇਸ ਕਰਕੇ ਸਜ਼ਾ ਦਿੱਤੀ ਗਈ ਕਿ ਓਹ ਗਦਰ ਦੀ ਗੂੰਜ ਵਿਚੋਂ ਕਵਿਤਾਵਾਂ ਅਕੱਠੇ ਹੋਕੇ ਪੜ੍ਹਿਆ ਕਰਦੇ ਸਨ, ਅਤੇ ਉਨ੍ਹਾਂ ਪਾਸੋਂ ਗਦਰੀ ਸਾਹਿਤ ਅਤੇ ਇਕ ਰੀਵਾਲਵਰ ਫੜ੍ਹਿਆ ਗਿਆ। ਇਕੜ ਟੁਕੜ ਹੋਈਆਂ ਘਟਨਾਵਾਂ ਅਤੇ ਹੋਏ ਮੁਕੱਦਮੇਂ ਇਤਨੇ ਹਨ ਕਿ ਇਨ੍ਹਾਂ ਸਾਰਿਆਂ ਬਾਰੇ ਲਿਸਟ ਬਨਾਉਣੀ ਮੁਸ਼ਕਲ ਹੈ। (ਚ) ਕੋਰਟ ਮਾਰਸ਼ਲ। ਗਦਰ ਪਾਰਟੀ ਲਹਿਰ ਵਿਚ ਹਿੱਸਾ ਲੈਣ ਬਦਲੇ ਕਈ ਫੌਜੀਆਂ ਦਾ ਕੋਟ ਮਾਰਸ਼ਲ ਕਰਕੇ ਸਜ਼ਾਵਾਂ ਦਿੱਤੀਆਂ ਗਈਆਂ। ਇਨ੍ਹਾਂ ਵਿਚੋਂ ਕੇਵਲ ਤੇਈਵੇਂ ਰਸਾਲੇ ਦੇ ਫੌਜੀਆਂ ਦੇ ਨਾਵਾਂ ਦਾ ਪਤਾ ਲੱਗ ਸੱਕਿਆ ਹੈ। ਇਹ ਵੀ ਪਤਾ ਨਹੀਂ ਕਿ ਸਾਰੇ ਕਿਤਨੇ ਕੋਟ ਮਾਰਸ਼ਲ ਹੋਏ। ਅੰਤਕਾ ਨੰਬਰ ੩ ਸਜ਼ਾਵਾਂ (ੳ) ਲਾਹੌਰ ਕੌਂਸਪੀਰੇਸੀ ਕੇਸ। ਇਨ੍ਹਾਂ ਇਨਕਲਾਬੀਆਂ ਨੂੰ ਮੌਤ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਗਈ, ਅਤੇ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ:ਨਾਮ ਪਿਤਾ ਦਾ ਨਾਮ ੧. ਸ਼੍ਰੀ ਬਖਸ਼ੀਸ਼ ਸਿੰਘ ਸ਼੍ਰੀ ਸੰਤਾ ਸਿੰਘ ਪਿੰਡ ਗਿਲਵਾਲੀ ਜ਼ਿਲਾ ੨. ਸ਼੍ਰੀ ਹਰਨਾਮ ਸਿੰਘ ਅੰਮ੍ਰਿਤਸਰ ,, ਅਰੂੜਾ ੩. ਸ਼੍ਰੀ ਜਗਤ ਸਿੰਘ . ੪. ਸ਼੍ਰੀ ਕਰਤਾਰ ਸਿੰਘ ਅਰੁੜ ਸਿੰਘ ਭੱਟੀ ਗੁਰਾਯਾ ਸੁਰਸਿੰਗ ਸਿਆਲ ਕੋਟ ਲਾਹੌਰ , ਮੰਗਲ ਸਿੰਘ " ਸਰਾਭਾ ੫. ਸ਼੍ਰੀ ਵਿਸ਼ਨੂੰ ਗਨੇਸ਼ ਪਿੰਗਲੇ ਲੁਧਿਹਾਣਾ ਗਨੇਸ਼ ਪਿੰਗਲੇ " ਟਲੇਗੁਆਨ ਧਮਧੇਰਾ ੬. ਸ਼੍ਰੀ ਸੁਰੈਣ ਸਿੰਘ ੭.,, ਸੁਰੈਣ ਸਿੰਘ ,, ਬੜ ਸਿੰਘ ਈਸ਼ਰ ਸਿੰਘ ਗਿਲਵਾਲੀ ਪੂਨਾ ਅੰਮ੍ਰਿਤਸਰ " ਗਿਲਵਾਲੀ " ਨੂੰ ਇਨ੍ਹਾਂ ਇਨਕਲਾਬੀਆਂ ਨੂੰ ਮੌਤ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ, ਪਰ ਵਾਇਸਰਾਏ ਨੇ ਮੌਤ ਦੀ ਸਜ਼ਾ ਬਦਲਕੇ ਉਮਰ ਕੈਦ ਕਾਲੇ ਪਾਣੀ ਕਰ ਦਿੱਤੀ:ਨਾਮ ਪਿਤਾ ਦਾ ਨਾਮ ਪਿੰਡ ਜ਼ਿਲਾ ੧. ਸ਼੍ਰੀ ਬਲਵੰਤ ਸਿੰਘ ਸ਼੍ਰੀ ਮੀਰ ਸਿੰਘ ਸਠਿਆਲਾ ੨. ਸ਼੍ਰੀ ਹਰਨਾਮ ਸਿੰਘ " ਗੁਰਦਿਤ ਸਿੰਘ ਅੰਮ੍ਰਿਤਸਰ ਕੋਟਲਾ ੩. ਸ਼੍ਰੀ ਹਿਰਦੇ ਰਾਮ ੪. ਸ਼੍ਰੀ ਜਗਤ ਰਾਮ ੫. ਸ਼੍ਰੀ ਕਾਲਾ ਸਿੰਘ ੬. ਸ਼੍ਰੀ ਕੇਸਰ ਸਿੰਘ ੭. ਸ਼੍ਰੀ ਖੁਸ਼ਾਲ ਸਿੰਘ ੮. ਸ਼੍ਰੀ ਨੰਦ ਸਿੰਘ ੯. ਸ਼੍ਰੀ ਨਿਧਾਨ ਸਿੰਘ ੧੦. ‘ਭਾਈ' ਪਰਮਾ ਨੰਦ ੧੧. ਸ਼੍ਰੀ ਪਰਮਾ ਨੰਦ ,, ਗੁਲਾਬ ਸਿੰਘ ,, ਗਜਨ ਸਿੰਘ ,, ਦਿਤੂ ਮੱਲ ਮੰਡੀ ਰਿਆਸਤ ਹਰਿਆਨਾ ਅੰਮ੍ਰਿਤਸਰ ਹੁਸ਼ਿਆਰਪੁਰ " , ਭੂਪ ਸਿੰਘ ਠਠਗੜ੍ਹ ਮੰਡੀ ਰਿਆਸਤ ਹੁਸ਼ਿਆਰਪੁਰ ਅੰਮ੍ਰਿਤਸਰ " " ਸੁਚੇਤ ਸਿੰਘ ਪਧਰੀ ਰਾਮ ਸਿੰਘ ਕੈਲਾ " ਸੁੰਦਰ ਸਿੰਘ " ਚੁਘਾ ਲੁਧਿਹਾਣਾ ਫੀਰੋਜ਼ਪੁਰ " ਤਾਰਾ ਚੰਦ " ਗਿਆ ਪ੍ਰਸ਼ਾਦ ਕਰਯਾਲਾ ਸੁਕਰਾਂਦਾ ਖਰਕਾ ਜੇਹਲਮ | ਹਮੀਰਪੁਰ (ਯੂ. ਪੀ.) Digitized by Panjab Digital Library | www.panjabdigilib.org
ਪੰਨਾ:ਗ਼ਦਰ ਪਾਰਟੀ ਲਹਿਰ.pdf/199
ਦਿੱਖ