ਪਿਤਾ ਦਾ ਨਾਮ ਪਿੰਡ ਜ਼ਿਲਾ ਸਜ਼ਾ 1 ਫੀਰੋਜ਼ਪੁਰ ! ਘਲ ਕਲਾਂ ੬੦ ਦਿਨ ੪ ਮਹੀਨੇ ੪ ਮਹੀਨੇ ੪ ਮਹੀਨੇ ੩੦ ਦਿਨ ਅਤੇ ਪੰਜ ਹਜ਼ਾਰ ਡਾਲਰ ਜੁਰਮਾਨਾ ਤਿੰਨ ਮਹੀਨੇ ਨੋਟ:-ਜੱਜ ਨੇ ਸਜ਼ਾ ਦੇਣ ਲਗਿਆਂ ਅਫਸੋਸ ਜ਼ਾਹਰ ਕੀਤਾ ਕਿ ਕਾਨੂੰਨ, ਜਿਸ ਹੇਠ ਇਹ ਮੁਕੱਦਮਾ ਚਲਾਇਆ ਗਿਆ, ਦੋਸ਼ੀਆਂ ਨੂੰ ਵਧੇਰੇ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਸੀ ਦੇਂਦਾ। ਉਪ੍ਰੋਕਤ ਲਿਸਟ ਵਿਚ ਜਰਮਨ ਅਤੇ ਸ਼੍ਰੀ ਮੰਗਲ ਸਿੰਘ ਅਮਰੀਕਨ ਦੋਸ਼ੀਆਂ, ਜਿਨ੍ਹਾਂ ਨੂੰ ਸਜ਼ਾ ਹੋਈ, ਨੂੰ ਨਹੀਂ ਸ਼ਾਮਲ ਕੀਤਾ ਗਿਆ। (ਗ) ਸ਼ਿਕਾਗੋ ਕੇਸ। ਜੈਕਬਸਨ, ਬੋਹਿਮ ਅਤੇ ਵੇਹਡੇ ਨੂੰ ਤਿੰਨ ਸਾਲ ਕੈਦ ਤੇ ਤੇਰਾਂ ਤੇਰਾਂ ਹਜ਼ਾਰ ਡਾਲਰ ਜੁਰਮਾਨਾ, ਅਤੇ ਸ਼੍ਰੀ ਹਰੰਭਾ ਲਾਲ ਗੁਪਤਾ ਨੂੰ ੧੮ ਮਹੀਨੇ ਕੈਦ ਸਰਕਾਰ ਨਾਮ ੧੧., ਨਿਧਾਨ ਸਿੰਘ ੧੦. ਸ਼੍ਰੀ ਮੁਨਸ਼ੀ ਰਾਮ ੧੨. ਇਮਾਮ ਦੀਨ ਬਰਿੰਦਰਾ ੧੪. ., ਚੰਦਰ ਕਾਂਤਾ ਚਕਰ (੫) ,, ੧੩. " ,, ਧਰਤੀ ੧੫, ,, ਸੁੰਦਰ ਸਿੰਘ ਘਾਲੀ ਮੰਡੀ ਕੌਂਸਪੀਰੇਸੀ ਕੇਸ:ਤੇ ੭੦੦ ਡਾਲਰ ਜੁਰਮਾਨਾ ੧. ਮੀਆਂ ਜਵਾਹਰ ਸਿੰਘ, ਸਪਤ ਸ਼੍ਰੀ ਭੀਕਮ, ਪਿੰਡ ਸੈਨੀ ਮੋਰੀ, ਮੰਡੀ ਰਿਆਸਤ, ਨੂੰ ਉਮਰਕੈਦ ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ 2. ਮੰਡੀ ਸ਼੍ਰੀ ਜਵਾਹਰ, ਸਪੁਤ੍ਰ ਸ਼੍ਰੀ ਜਿੰਦੂ, ਪਿੰਡ ਬਰਸੂ, ਰਿਆਸਤ, ਨੂੰ ਪੰਜ ਸਾਲ ਸਖਤ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ। ੩. ਸ਼੍ਰੀ ਬਦਰੀ, ਸਪੁਤ੍ਰ ਮੀਆਂ ਜਵਾਹਰ ਸਿੰਘ, ਨੂੰ ੧੮ ਮਹੀਨੇ ਸਖਤ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸ਼੍ਰੀ ਲੰਧੂ, ਸਤ ਸ਼੍ਰੀ ਟਿਕੂ, ਪਿੰਡ ਨਾਗਰ, ਮੰਡੀ ਰਿਆਸਤ, ਨੂੰ ੧੪ ਸਾਲ ਸਖਤ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ। ਸ਼੍ਰੀ ਸਿਧੂ, ਸਪੁਤ੍ਰ ਸ਼੍ਰੀ ਫਕੀਰ, ਪਿੰਡ ਬਰਸੂ, ਮੰਡੀ ਰਿਆਸਤ, ਨੂੰ ਤਿੰਨ ਸਾਲ ਸਖਤ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ। (੩) ਸਪਲੀਮੈਂਟਰੀ ਮੰਡੀ ਕੇਸ। ਸ਼੍ਰੀ ਸਿਧੂ, ਸਪੂਤ ਪੀਰ ਸਹਾਇ, ਪਿੰਡ ਬਰਸੂ, ਮੰਡੀ ਰਿਆਸਤ, ਨੂੰ ਉਮਰ ਕੈਦ ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ (ਚ) ਫੀਰੋਜ਼ ਸ਼ਹਿਰ ਦੀ ਘਟਨਾ। ਇਸ ਦੇ ਸਿਲਸਿਲੇ ਵਿਚ ਸ਼੍ਰੀ ਚੰਦਾ ਸਿੰਘ, ਪਿੰਡ ਵੜੈਚ, ਅਤੇ ਸ਼੍ਰੀ ਧਿਆਨ ਸਿੰਘ, ਸਪਤ ਸ਼੍ਰੀ ਕਾਹਨ ਸਿੰਘ, ਪਿੰਡ ਬੰਗੁਈ (ਲੁਧਿਹਾਣਾ), ਪੁਲਸ ਹਥੋਂ ਮੌਕਿਆ ਉਤੇ ਮਾਰੇ ਗਏ। ਗਦਰ ਪਾਰਟੀ ਦੇ ਖਜ਼ਾਨਚੀ ਸ਼੍ਰੀ ਕਾਂਸ਼ੀ ਰਾਮ (ਪਿੰਡ ਮਰਾਲੀ, ਜ਼ਿਲਾ ਅੰਬਾਲਾ); ਸ਼੍ਰੀ ਰਹਿਮਤ ਅਲੀ (ਪਿੰਡ ਵਜ਼ੀਦ ਕੇ, ਪਟਿਆਲਾ ਰਿਆਸਤ); ਸ਼੍ਰੀ ਬਖਸ਼ੀਸ਼ ਸਿੰਘ, ਸਪੁਤ੍ਰ ਸ੍ਰੀ ਦੇਵਾ ૧૯: ਸਿੰਘ (ਪਿੰਡ ਖਾਨਪੁਰ, ਜ਼ਿਲਾ ਲੁਧਿਹਾਣਾ); ਸ੍ਵੈਜੀਵਨ ਸਿੰਘ, ਸਪਤ ਸ਼੍ਰੀ ਵਜ਼ੀਰ ਸਿੰਘ (ਪਿੰਡ ਧੂਲੇ ਸਿੰਘ ਵਾਲਾ, ਪਟਿਆਲਾ ਰਿਆਸਤ); ਸ਼੍ਰੀ ਲਾਲ ਸਿੰਘ, ਸਪੁਤ੍ਰ ਸ਼੍ਰੀ ਦਯਾ ਸਿੰਘ (ਪਿੰਡ ਸਹਾਬਾਨਾ, ਜ਼ਿਲਾ ਲੁਧਿਹਾਣਾ); ਸ਼੍ਰੀ (ਧਿਆਨ ਸਿੰਘ, ਸਪਤ ਸ਼੍ਰੀ ਕਰਮ ਸਿੰਘ (ਪਿੰਡ ਉਮਰ ਪੁਰਾ, ਜ਼ਿਲਾ ਅੰਮ੍ਰਿਤਸਰ); ਅਤੇ ਸ਼੍ਰੀ ਜਗਤ ਸਿੰਘ (ਪਿੰਡ ਵੰਜਲ, ਜ਼ਿਲਾ ਲੁਧਿਹਾਣਾ; ਨੂੰ ਸੈਸ਼ਨ ਜੱਜ ਫੀਰੋਜ਼ਪੁਰ ਦੀ ਕਚੈਹਰੀ ਵਿਚ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ ਸਭ ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। ਸ਼੍ਰੀ ਗਾਂਧਾ ਸਿੰਘ ਉਰਫ ਭਗਤ ਸਿੰਘ, ਸਪੁਤ੍ਰ ਸ਼੍ਰੀ ਜਵਾਲਾ ਸਿੰਘ (ਪਿੰਡ ਕਚਰ ਭਾਨ, ਜ਼ਿਲਾ ਫੀਰੋਜ਼ਪੁਰ) ਨੂੰ ਸਪੈਸ਼ਲ ਦਰਿਬੂਨਲ ਨੇ ਮੌਤ ਦੀ ਸਜ਼ਾ ਦਿੱਤੀ ਅਤੇ ਇਨ੍ਹਾਂ ਨੂੰ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। ਸ਼੍ਰੀ ਵਰਯਾਮ ਸਿੰਘ ‘ਅਮਲੀ', ਸਪੁਤ੍ਰ ਸ਼੍ਰੀ ਦਯਾਲ ਸਿੰਘ (ਪਿੰਡ ਥੀਰਾਜ, ਪਟਿਆਲਾ ਰਿਆਸਤ) ਚੱਬੇ ਦੇ ਡਾਕੇ ਵਿਚ ਬੰਬ ਫੱਟਣ ਨਾਲ ਮਾਰੇ ਗਏ। ਸ਼੍ਰੀ ਸੁਰਜਨ ਸਿੰਘ, ਸਪਤ ਸ਼੍ਰੀ ਬੂਟਾ (ਪਿੰਡ ਫਤਹ ਗੜ੍ਹ ਜ਼ਿਲਾ ਹੁਸ਼ਿਆਰ ਪੁਰ), ਨੂੰ ਸੈਸ਼ਨ ਜੱਜ ਫੀਰੋਜ਼ ਪੁਰ ਨੇ ਮੌਤ ਦੀ ਸਜ਼ਾ ਦਿਤੀ ਅਤੇ ਇਨ੍ਹਾਂ ਨੂੰ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। (ਛ) ਲਾਹੌਰ ਤੀਸਰਾ ਸਪਲੀਮੈਂਟਰੀ ਕੇਸ। ਇਸ ਵਿਚ ਡਾਕਟਰ ਮਥਰਾ ਸਿੰਘ, ਸਪਤ ਸ਼੍ਰੀ ਹਰੀ ਸਿੰਘ, (ਪਿੰਡ ਛੁਡਿਆਲ, ਜ਼ਿਲਾ ਜੇਹਲਮ) ਨੂੰ ਮੌਤ ਦੀ ਸਜ਼ਾ ਦਿਤੀ ਗਈ ਅਤੇ ਇਨ੍ਹਾਂ ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। (ਜ) ਲਾਹੌਰ ਚੋਥਾ ਸਪਲੀਮੈਂਟਰੀ ਕੇਸ। ਇਸ ਵਿਚ ਸ਼੍ਰੀ ਜਵੰਦ ਸਿੰਘ, ਸਪਤ ਸ਼੍ਰੀ ਨਰੈਣ ਸਿੰਘ (ਪਿੰਡ ਨੰਗਲ ਕਲਾਂ, ਜ਼ਿਲਾ ਹੁਸ਼ਿਆਰਪੁਰ) ਨੂੰ ਮੌਤ ਦੀ ਸਜ਼ਾ ਦਿਤੀ ਗਈ ਅਤੇ ਇਨ੍ਹਾਂ ਨੂੰ ਫਾਂਸੀ ਦੇਕੇ ਸ਼ਹੀਦ ਕੀਤਾ ਗਿਆ। (ਬ) ਵੱਲਾ ਰੇਲ ਦੇ ਪੁਲ ਦੀ ਘਟਨਾ। ਇਸ ਦੇ ਦੇ ਸਿਲਸਲੇ ਵਿਚ ਸ਼੍ਰੀ ਕਾਲਾ ਸਿੰਘ (ਪਿੰਡ ਜਗਤਪੁਰ, ਜ਼ਿਲਾ ਅੰਮ੍ਰਿਤਸਰ); ਸ਼੍ਰੀ ਚਨਣ ਸਿੰਘ, ਸਪੁਤ੍ਰ ਸ਼੍ਰੀ ਬਲ ਸਿੰਘ, (ਪਿੰਡ ਬੂੜ ਚੰਦ, ਜ਼ਿਲਾ ਲਾਹੌਰ); ਸ਼੍ਰੀ ਹਰਨਾਮ ਸਿੰਘ, ਪਿੰਡ ਠੱਠੀ ਖਾਰਾ, ਜ਼ਿਲਾ ਅੰਮ੍ਰਿਤਸਰ); ਸ਼੍ਰੀ ਆਤਮਾ ਸਿੰਘ (ਪਿੰਡ ਠਠੀ ਖਾਰਾ, ਜ਼ਿਲਾ ਅੰਮ੍ਰਿਤਸਰ); ਅਤੇ ਸ਼੍ਰੀ ਬੰਤਾ ਸਿੰਘ, ਸਪੁਤ ਸ਼੍ਰੀ ਬੂਟਾ ਸਿੰਘ (ਪਿੰਡ ਸੰਗਵਾਲ, ਜ਼ਿਲਾ ਜਲੰਧਰ) ਨੂੰ ਮੌਤ ਦੀ ਸਜ਼ਾ ਦਿਤੀ ਗਈ ਅਤੇ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। (ਞ) ਅਨਾਰਕਲੀ (ਲਾਹੌਰ) ਦੀ ਘਟਨਾ। ਇਸ ਦੇ ਸਿਲਸਲੇ ਵਿਚ ਸ਼੍ਰੀ ਅਰਜਨ ਸਿੰਘ (ਪਿੰਡ ਖੋਕਰਰਾਨਾ, ਜ਼ਿਲਾ ਫੀਰੋਜ਼ ਪੁਰ) ਨੂੰ ਮੌਤ ਦੀ ਸਜਾ ਦਿਤੀ ਗਈ ਅਤੇ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। (ਟ) ਪਧਰੀ ਦੇ ਕਤਲ ਦੇ ਸਿਲਸਲੇ ਵਿਚ ਸ਼੍ਰੀ ਪਰੇਮ ਸਿੰਘ, ਸਪੁਤ੍ਰ ਸ਼੍ਰੀ ਜੀਵਨ ਸਿੰਘ (ਪਿੰਡ ਸੁਰਸਿੰਗ, ਜ਼ਿਲਾ ਲਾਹੌਰ); ਅਤੇ ਸ਼੍ਰੀ ਇੰਦਰ ਸਿੰਘ, ਸਪੁਤ ਸ਼੍ਰੀ ਗੁਰਮੁਖ ਸਿੰਘ (ਪਿੰਡ ਪਧਰੀ ਕਲਾਂ, ਜ਼ਿਲਾ ਅੰਮ੍ਰਿਤਸਰ) ਨੂੰ ਮੌਤ ਦੀ ਸਜ਼ਾ ਦਿਤੀ ਗਈ ਅਤੇ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। ਸ਼ੂ ਵੀਰ ਸਿੰਘ, ਸਪਤ ਸ਼੍ਰੀ ਖੜਕ ਸਿੰਘ (ਪਿੰਡ ਸੋਹਲ, ਜ਼ਿਲਾ ਅੰਮ੍ਰਿਤਸਰ); ਸ਼੍ਰੀ ਸੱਜਣ ਸਿੰਘ, ਸਪਤ ਸ਼੍ਰੀ ਝੰਡਾ ਸਿੰਘ (ਪਿੰਡ ਸੂਰਵਿੰਡ, ਲਾਹੌਰ); ਸ਼੍ਰੀ ਬਘੇਲ ਸਿੰਘ, ਸਪੁਤ੍ਰ ਸ਼੍ਰੀ ਬਲ ਸਿੰਘ (ਪਿੰਡ ਬੂੜਚੰਦ, ਜ਼ਿਲਾ ਲਾਹੌਰ); ਅਤੇ ਸ਼੍ਰੀ ਲਾਲ ਸਿੰਘ ਮਪੁਤ੍ਰ ਸ਼੍ਰੀ. ਸੁਚੇਤ ਸਿੰਘ (ਪਿੰਡ ਪਧਰੀ ਕਲਾਂ, ਜ਼ਿਲਾ ਅੰਮ੍ਰਿਤਸਰ); ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਦਿਤੀ ਗਈ।ਸ਼੍ਰੀ ਖਜ਼ਾਨ ਸਿੰਘ, ਸਪੁਤ ਸ਼੍ਰੀ ਬੂੜ ਸਿੰਘ, Digitized by Panjab Digital Library | www.panjabdigilib.org
ਪੰਨਾ:ਗ਼ਦਰ ਪਾਰਟੀ ਲਹਿਰ.pdf/204
ਦਿੱਖ