________________
ਪਿੰਡ ਬੂੜਚੰਦ, ਨੂੰ ਚਾਰ ਸਾਲ ਕੈਦ ਦੀ ਸਜ਼ਾ ਦਿੱਤੀ ਗਈ । । (ਠ) ਜਗਤ ਪੁਰ ਦੇ ਕਤਲ ਦੇ ਸਿਲਸਲੇ ਵਿਚ ਸ੍ਰੀ ਕਾਲਾ ਸਿੰਘ ਅਤੇ ਸ੍ਰੀ ਚਨਣ ਸਿੰਘ ਨੂੰ ਮੌਤ ਦੀ ਸਜ਼ਾ ਹੋਈ। ਇਨਾਂ ਨੂੰ ਹੀ ਵੱਲਾ ਪਲ ਦੇ ਸਿਲਸਲੇ ਵਿਚ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। (ਡ) ਨੰਗਲ ਕਲਾਂ ਹੋਏ ਕਤਲ ਦੇ ਸਿਲਸਲੇ ਵਿਚ ਸ੍ਰੀ ਬੂਟਾ ਸਿੰਘ, ਸਪੁਤ੍ਰ ਸ੍ਰੀ ਸ਼ੇਰ ਸਿੰਘ (ਪਿੰਡ ਅਕਾਲਗੜ ਖੁਰਦ, ਜ਼ਿਲਾ ਲੁਧਿਹਾਣਾ), ਨੂੰ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਫਾਂਸੀ ਲਾਕੇ ਸ਼ਹੀਦ ਕੀਤਾ ਗਿਆ। (ਵ) ਲਾਹੌਰ ਸਿਟੀ ਕੌਂਸਪੀਰੇਸੀ ਕੇਸ । ੧. ਸ੍ਰੀ ਲਾਲ ਚੰਦ ‘ਫਲਕ, ਸਪਤੂ ਸ਼੍ਰੀ ਦਵਾਨ ਚੰਦ, ਵਛੇਵਾਲੀ, ਲਾਹੌਰ, ਉਮਰ ਕੈਦ ਕਾਲੇ ਪਾਣੀ ਦੀ ਸਜ਼ਾ । ੧ ੨. ਸ੍ਰੀ ਬੂੜ ਸਿੰਘ, ਸਪੁੜੁ ਸ਼ੂ ਸਾਵਨ ਸਿੰਘ, ਸੂਤਰ ਮੰਡੀ, ਲਾਹੌਰ, ਦਸ ਸਾਲ ਕਾਲੇ ਪਾਣੀ ਦੀ ਸਜ਼ਾ । ੩. ਸ੍ਰੀ ਪਿਆਰੇ ਲਾਲ, ਸਪੂਤੂ ਪੰਡਤ ਜਵਾਲਾ ਪ੍ਰਸ਼ਾਦ, ਕੂਚਾ ਲੈਲਾ ਮਜਨੂੰ, ਲਾਹੌਰ, ਦਸ ਸਾਲ ਕਾਲੇ ਪਾਣੀ ਦੀ ਸਜ਼ਾ 1 ੪. ਸ਼ੀ ਗੁਲਾਮ ਹੁਸੈਨ, ਸਪਤੂ ਸ਼ੀ ਇਬਰਾਹੀਮ, ਹਾਰੀ ਮੰਡੀ, ਲਾਹੌਰ, ਇਕ ਸਾਲ ਕੈਦ ਅਤੇ ਪੰਜ ਸੌ ਰੁਪੱਯਾ ਜੁਰਮਾਨਾ । 4. ਸ੍ਰੀ ਗੁਰਦਿਆਲ ਸਿੰਘ, ਸਪਤ ਸ੍ਰੀ ਪਰਤਾਪ ਸਿੰਘ, ਅਨਾਰਕਲੀ, ਲਾਹੌਰ, ਦੋ ਸਾਲ ਕੈਦ ਤੇ ਪੰਜ ਸੌ ਰੁਪੱਯਾ ਜੁਰਮਾਨਾ । (ਣ ਫੁਟਕਲ । ੧. ਸ਼੍ਰੀ ਸ਼ੇਰ ਸਿੰਘ, ਸਪਤ ਸ਼੍ਰੀ ਲਹਿਣਾ ਸਿੰਘ (ਪਿੰਡ ਠੀਕਰੀ ਵਾਲਾ, ਜ਼ਿਲਾ ਗੁਰਦਾਸਪੁਰ), ਸਤ ਸਾਲ ਕੈਦ । ੨. ਸ੍ਰੀ ਈਸ਼ਰ ਸਿੰਘ, ਸ਼੍ਰੀ ਸ਼ੇਰ ਸਿੰਘ ਦਾ ਭਰਾ, ਪੰਜ ਸਾਲ ਕੈਦ । ੩. ਸ਼੍ਰੀ ਕੇਸਰ ਸਿੰਘ, ਸਪੁਤੁ ਥੀ ਜਵਾਲਾ ਸਿੰਘ, ਠੀਕਰੀ ਵਾਲਾ, ਤਿੰਨ ਸਾਲ ਕੈਦ । ੪. ਸ਼ੀ ਗੰਡੂ, ਠੀਕਰੀਵਾਲਾ, ਤਿੰਨ ਸਾਲ ਕੈਦ । ੫. ਸ਼ੀ ਵੀਰ ਸਿੰਘ, ਸਪੁਤੁ ਸ੍ਰੀ ਗਨੇਸ਼ਾ ਸਿੰਘ, ਠੀਕਰੀ ਵਾਲਾ, ਇਕ ਸਾਲ ਕੈਦ । ੬, ਬੀ ਪੂਰਨ ਸਿੰਘ, ਸਪੁਤੁ ਸ਼ੀ ਨਿਹਾਲਾ, ਪਿੰਡ ਕੋਟ ਟੋਡਰ ਮਲ, ਜ਼ਿਲਾ ਗੁਰਦਾਸਪੁਰ, ੨੧ ਸਾਲ ਕੈਦ । 2. ਸ੍ਰੀ ਆਤਮਾ ਸਿੰਘ, ਸਪੁਤੁ ਸ਼੍ਰੀ ਅਰਜਨ ਸਿੰਘ, ਠੀਕਰੀ ਵਾਲਾ, ਚੌਦਾਂ ਸਾਲ ਕੈਦ । ੮. ਸ਼ੂ ਸੰਤਾ ਸਿੰਘ, ਪਿੰਡ ਭਾਮ, ਜ਼ਿਲਾ ਗੁਰਦਾਸਪੁਰ, ਚੌਦਾਂ ਸਾਲ ਕੈਦ । ੯, ਸ਼੍ਰੀ ਲਭੂ, ਪਿੰਡ ਅਰਜਨਪੁਰ, ਜ਼ਿਲਾ ਗੁਰਦਾਸਪੁਰ, ਚੌਦਾਂ ਸਾਲ ਕੈਦ । ੧੦. ਸ਼ੀ ਮੁਨਸ਼ੀ, ਕੋਟ ਟੋਡਰ ਮਲ, ਚੌਦਾਂ ਸਾਲ ਕੈਦ । ੧੧. ਬੀ ਟਹਿਲਾ, ਕੋਟ ਟੋਡਰ ਮਲ, ਚੌਦਾਂ ਸਾਲ ਕੈਦ ॥ ੧੨. ਸ੍ਰੀ ਧਰਮ ਸਿੰਘ, ਭਾਮ, ਚੌਦਾਂ ਸਾਲ ਕੈਦ । ੧੩. ਸ੍ਰੀ ਕਾਲਾ ਸਿੰਘ, ਭਾਮ, ਸਤ ਸਾਲ ਕੈਦ । ੧੪. ਸ਼੍ਰੀ ਬਹਾਦਰ ਸਿੰਘ, ਭਾਮ, ਸਤ ਸਾਲ ਕੈਦ । ੧੫. ਸ਼ੀ ਭਗਤ ਸਿੰਘ, ਭਾਮ, ਸਤ ਸਾਲ ਕੈਦ । ੧੬. ਸ਼ੀ ਬੇਲਾ ਸਿੰਘ, ਠੀਕਰੀ ਵਾਲਾ, ਸਤ ਸਾਲ ਕੈਦ । ੧੭. ਸ਼ੀ ਹਰਨਾਮ ਸਿੰਘ, ਫੈਜ਼ਾਬਾਦ, ਦਸ ਸਾਲ ਕੈਦ (Rowlatt Report, p. 35.) . ਹਾਜ਼ਰ ਦੋਸ਼ੀ ਬਰੀ ਕੀਤੇ। ੪੬ (3) ਪਿਛੇ ਦਿੱਤੀਆਂ ਸਜ਼ਾਵਾਂ ਦਾ ਨਕਸ਼ਾ । ਉਮਰ ਕੈਦ | ਘਟ ਸਜ਼ਾਵਾਂ | ਵਾਸੀ ਲਗ ਮੁਕੱਦਮੇਂ ਦਾ ਵੇਰਵਾ वाटे ਸਜ਼ਾ ਵਾਲੇ ਵਾਲੇ ੧. ਲਾਹੌਰ ਕੈਂਸਪੀਰੇਸੀ ਕੇਸ ૧ ੪ ੨. ਲਾਹੌਰ ਸਪਲੀਮੈਂਟਰੀ ਕੌਂਸਪੀਰੇਸੀ ਕੇਸ ੭੪ ੩. ਲਾਹੌਰ ਸੈਕੰਡ ਸਪਲੀਮੈਂਟਰੀ ਕੌਂਸ ੧੭ ਰੇਸੀ ਕੇਸ ੪, ਲਾਹੌਰ ਬਰਡ ਸਪਲੀਮੈਂਟਰੀ ਕੌਂਸਪੀਰੇਸੀ ਕੇਸ ੫. ਲਾਹੌਰ ਫੋਰਥ ਸਪਲੀਮੈਂਟਰੀ ਕੌਂਸਪੀਰੇਸੀ | ਕੇਸ ੬. ਮੰਡੀ ਦੇ ਦੋ ਕੈਂਸਪੀਰੇਸੀ ਕੇਸ 2. ਬਰਮਾਂ ਕੌਂਸਪੀਰੇਸੀ ਕੇਸ ੮. ਸੈਕੰਡ ਬਰਮਾਂ ਕੌਂਸਪੀਰੇਸੀ ਕੇਸ ੬. ਬਨਾਰਸ ਕੌਂਸਪੀਰੇਸੀ ਕੇਸ ੧੦. ਸੈਨਸਿਸਕੋ ਕੇਸ ੧੧. ਸ਼ਿਕਾਗੋ ਕੇਸ ੧੨. ਲਾਹੌਰ ਸਿਟੀ ਕੌਂਸਪੀਰੇਸੀ ਕੇਸ ੧੩. ਫੀਰੋਜ਼ ਸ਼ਹਿਰ ਦੀ ਘਟਨਾ ੧੪. ਅਨਾਰਕਲੀ ਦੀ ਘਟਨਾ ੧੫. ਵੱਲਾ ਪੁਲ ਦੀ ਪਟਨਾ | ਵੱਲਾ ਪੁਲ ਦੀ ਘਟਨਾ ਵਿਚ ਸ਼ਾਮਲ ਕੀਤੇ ਗਏ । ੧੬. ਜਗਤਪੁਰ ਦਾ ਕਤਲ ੧2. ਨੰਗਲ ਕਲਾਂ ਦਾ ਕਤਲ ੧੮, ਪਧਰੀ ਦਾ ਕਤਲ ੧੯, ਅਲਾਵਲਪੁਰ ਡਾਕੇ ਦਾ ਕੇਸ ੨੦. ਫੁਟਕਲ ਜੋਤ ੨੯੧ | ੪੦+ ੨ ੪੨੧੧੪ ੯੩ ੧੭ ૧દર Digitised by Panjab Digital Library/ www.punjabdigitb.org