ਨੋਟ:- ੧. ਜਿਨ੍ਹਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ ਸੀ, ਉਨ੍ਹਾਂ ਵਿਚੋਂ ਲਾਹੌਰ ਕੌਂਸਪੀਰੇਸੀ ਕੇਸ ਦੇ ਦਸਾਂ ਦੀ, ਲਾਹੌਰ ਸਪਲੀਮੈਂਟਰੀ ਕੇਸ ਦੇ ਅਠਾਈਆਂ ਦੀ, ਲਾਹੌਰ ਸੈਕੰਡ ਸਪਲੀਮੈਂਟਰੀ ਕੇਸ ਦੇ ਤਿੰਨਾਂ ਦੀ, ਅਤੇ ਬਰਮਾ ਕੌਂਸਪੀਰੇਸੀ ਕੇਸ ਦੇ ਇਕ ਦੀ, ਸਜ਼ਾ ਪਿਛੋਂ ਉਮਰ ਕੈਦ ਤੋਂ ਘੱਟ ਕਰ ਦਿਤੀ ਗਈ। ੨. Isemonger and Slattery ਦੀ ਲਿਖਤ ਵਿਚ ਦਿਤੀ ਸੰਬੰਧਤ ਅੰਤਕਾ ਵਿਚ ਲਿਖਿਆ ਹੈ ਕਿ ਸੈਕੰਡ ਬਰਮਾ ਕੇਸ ਵਿਚ ਇਕ ਨੂੰ ਫਾਂਸੀ ਦਿਤੀ ਗਈ, ਪਰ ਇਹ ਗਲਤ ਹੈ। ਇਸੇ ਤਰ੍ਹਾਂ ਨੰਗਲ ਕਲਾਂ ਅਤੇ ਜਗਤ ਪੁਰ ਦੇ ਕਤਲਾਂ ਦੇ ਦੋਸ਼ੀਆਂ ਵਿਚੋਂ, ਜਿਨ੍ਹਾਂ ਨੂੰ ਵੱਲਾ ਪੁਲ ਦੀ ਘਟਨਾ ਦੇ ਸਿਲਸਲੇ ਵਿਚ ਵੀ ਸਜ਼ਾ ਦਿਤੀ ਗਈ, ਉਨ੍ਹਾਂ ਨੂੰ ਦੋਬਾਰਾ ਗਿਣ ਲਿਆ ਗਿਆ ਹੈ। ੩. ਉਪ੍ਰੋਕਤ ਲਿਸਟ ਮੁਕੰਮਲ ਨਹੀਂ ਸਮਝੀ ਜਾਣੀ ਚਾਹੀਦੀ, ਕਿਉਂਕਿ ਫਰਵਰੀ ੧੯੧੫ ਤਕ ੪੫ ਘਟਨਾਵਾਂ ਹੋਈਆਂ (O' Dwyer, p. 200) ੪. ਸੈਨਫ੍ਰਾਂਸਿਸਕੋ ਕੇਸ ਦੇ ਦੌਰਾਨ ਵਿਚ ‘ਪੰਡਤ’ ਰਾਮ ਚੰਦ ਅਤੇ ਸ਼੍ਰੀ ਰਾਮ ਸਿੰਘ ਮਾਰੇ ਗਏ। (ਬ) ਕੋਰਟ ਮਾਰਸ਼ਲ। ਤੇਈਵੇਂ ਰਸਾਲੇ ਦੇ ਫੌਜੀਆਂ ਦਾ ਡਕਸ਼ੱਈ ਕੋਰਟ ਮਾਰਸ਼ਲ ਕੀਤਾ ਗਿਆ, ਅਤੇ ਇਨ੍ਹਾਂ ਫੌਜੀਆਂ ਨੂੰ ਫਾਂਸੀ ਲਾਕ ਸ਼ਹੀਦ ਕੀਤਾ ਗਿਆ:ਨਾਮ ੧. ਸ਼੍ਰੀ ਭਾਗ ਸਿੰਘ ੨, " ਮੋਤਾ ਸਿੰਘ ਸਿੰਘ ੩. ਤਾਰਾ ,, ੪. ਦਫੇਦਾਰ ਵਧਾਵਾ ਸਿੰਘ ੫. ਸ਼੍ਰੀ ਇੰਦਰ ਸਿੰਘ É. " " ੭. ਦਫੇਦਾਰ ਲਛਮਣ ਸਿੰਘ ਸ਼੍ਰੀ ੮. ਸ਼੍ਰੀ ਬੂਟਾ ਸਿੰਘ " ਸਿੰਘ ੯.,, ਗੁਜਰ ਜੇਠਾ ਸਿੰਘ " 90. ੧੧. ਬੁਧ ਸਿੰਘ " ,, ੧੨. ਅਬਦੁਲਾ ਪਿੰਡ ਰੂੜੀ ਵਾਲਾ ਜ਼ਿਲਾ ਅੰਮ੍ਰਿਤਸਰ " " " " ,, " " ਜੀਓਬਾਲਾ ਸਬਾਜਪੁਰ ਚੁਸਲੋਵੜ ਕਸਲ ਲਹੁਕੇ " ਛੋਟੀਆਂ ,, ,, 2 2 2: " " " ਲਾਹੌਰ
- Q'Dwyer, p. 203. Eighteen sentenced to death and twelve actually executed.
ਤੇਈਵੇਂ ਰਸਾਲੇ ਦੇ ਇਨ੍ਹਾਂ ਫੌਜੀਆਂ ਨੂੰ ਮੌਤ ਦੀ ਸਜ਼ਾ ਹੋਈ, ਪਰ ਪਿਛੋਂ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਵਿਚ ਬਦਲ ਦਿਤੀ ਗਈ:ਨਾਮ ੧. ਸ਼੍ਰੀ ਬਿਸ਼ਨ ਸਿੰਘ ੨, ਬਿਸ਼ਨ ਸਿੰਘ ਨੰ: ੨ " ੩.,, ਨੱਥਾ ਸਿੰਘ ੪. ” ਕੇਹਰ ਸਿੰਘ ੫.,, ਚੰਨਣ ਸਿੰਘ " ੬.,, ਨੰਦ ਸਿੰਘ ਪਿੰਡ ਛੋਟੀਆਂ ਜ਼ਿਲਾ ਅੰਮ੍ਰਿਤਸਰ ,, " , " " ਰਾਏ ਕੇ ਬੁਰਜ ,, " " ਢੰਡ ਕਸੇਲ ,, ਇਕ ਸੌ ਅਠਾਈਵੀਂ ਪਾਇਓਨੀਅਰਜ਼ ਦੇ ਸ਼੍ਰੀ ਫੂਲਾ ਸਿੰਘ ਸ਼ਹੀਦ ਕੀਤੇ ਗਏ (First Case, Seduction of Troops, p. 6)। ਬਾਰਵੇਂ ਰਸਾਲੇ ਦੇ ਦੋ ਫੌਜੀ ਫਾਂਸੀ ਲਾਏ ਗਏ (First Case, Seduction of Troops, p. 9.), ਅਤੇ ਸ੍ਰੀ ਸਾਨਿਯਾਲ ਮੁਤਾਬਕ ਮੇਰਠ ਦੇ ਲਗ ਪਗ ੧੦-੧੧ ਫੌਜੀਆਂ ਨੂੰ ਫਾਂਸੀ ਲਾਈ ਗਈ (ਬੰਦੀ ਜੀਵਨ, ਭਾਗ ਦੂਜਾ, ਪੰਨਾ ੩੬)। ਸਿੰਘਾਪੁਰ ਦੇ ਗਦਰ ਸੰਬੰਧੀ ਫੜੇ ਗਏ ਗਦਰੀਆਂ ਵਿਚੋਂ ੪੧ ਨੂੰ ਕੋਰਟ ਮਾਰਸ਼ਲ ਕਰਕੇ ਗੋਲੀ ਨਾਲ ਉਡਾਇਆ ਗਿਆ, ਅਤੇ ੧੨੫ ਨੂੰ ਮੌਤ ਤੋਂ ਘਟ ਸਜ਼ਾਵਾਂ ਦਿੱਤੀਆਂ ਗਈਆਂ (Post Mortem on Malay, Virginia Thompson, p. 241.)। ਜੋ ਗਦਰੀ ਫੜੇ ਨਾ ਜਾ ਸਕੇ, (ਜਿਨ੍ਹਾਂ ਦੀ ਗਿਣਤੀ ਸੈਂਕੜਿਆਂ ਵਿਚ ਸੀ), ਜਾਂ ਗੋਲੀ ਦਾ ਨਸ਼ਾਨਾ ਬਣ ਗਏ ਜਾਂ ਜੰਗਲਾਂ ਵਿਚ ਮਰ ਗਏ। ਫੌਜੀਆਂ ਬਾਰੇ ਉਪਰ ਦਿੱਤੀ ਤਫਸੀਲ ਮੁਕੰਮਲ ਨਹੀਂ। ਇਹ ਵੀ ਪੱਕਾ ਪਤਾ ਨਹੀਂ ਕਿ ਕਿਤਨੇ ਕੋਰਟ ਮਾਰਸ਼ਲ ਹੋਏ। ૧૦૦ Digitized by Panjab Digital Library | www.panjabdigilib.org