ਪੰਨਾ:ਗ਼ਦਰ ਪਾਰਟੀ ਲਹਿਰ.pdf/211

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਜ਼ਰ ਗਏ ਅਤੇ ਸ੍ਰੀ ਪਰਮਾਨੰਦ ਦੀ ਡੰਡਾ ਬੇੜੀ ਦੀ ਸਜ਼ਾ ਮਨਸੁਖ ਘਾਹ ਕੱਟਣ ਦਾ ਵਾਕਿਆ । ਨਾ ਹੋਈ । “ਭਾਈ ਪਰਮਾਨੰਦ ਨੂੰ ਜਦ ਕਿਹਾ ਗਿਆ, ਤਾਂ ਉਨਾਂ ਐਤਵਾਰ ਛੁੱਟੀ ਦਾ ਦਿਨ ਹੁੰਦਾ ਅਤੇ ਕੈਦੀ ਤੋਂ ਮੁਸ਼ੱਕਤ ਵੀ ਜਵਾਬ ਦਿਤਾ ਕਿ ਉਹ ਕਈ ਵੇਰ ਮਿਸਟਰ ਬੈਰੀ ਨੂੰ ਕਹਿ ਨਾ ਲਈ ਜਾਂਦੀ। ਜੁਲਾਈ ੧੯੧੬ ਵਿਚ ਮਿਸਟਰ ਬੇਰੀ ਨੇ ਚੁਕੇ ਸਨ, ਪਰ ਉਸ ਦਾ ਇਰਾਦਾ ਜ਼ਾ ਵਾਪਸ ਲੈਣ ਦਾ ਨਹੀਂ ਸੀ। ਰਾਜਸੀ ਕੈਦੀਆਂ ਕੋਲੋਂ ਵੀ ਐਤਵਾਰ ਵਾਲੇ ਦਿਨ ਅਹਾਤੇ ਦਾ ‘ਭਾਈ’ ਪਰਮਾਨੰਦ ਮੰਨਦੇ ਹਨ ਕਿ, “ਉਨਾਂ ਨੇ ਇਸ ਵੇਰ ਘਾਹ ਕਟਾਉਣ ਦਾ ਹੁਕਮ ਦੇ ਦਿੱਤਾ। ਗਦਰੀ ਕੈਦੀਆਂ ਨੇ ਇਹ ਇਸ ਸ਼ਰਤ ਉਤੇ ਕੰਮ ਸ਼ੁਰੂ ਕਰ ਦੇਣਾ ਮੰਨਿਆ ਕਿ ਇਹੋ ਜੇਹਾ ਹੁਕਮ ਮੰਨਣੋਂ ਨਾਂਹ ਕਰ ਦਿੱਤੀ। ਦੁਸਰੇ ਅਹਾਤਿਆਂ ਦੇ ਨੰਬਰ ਭੈੜਾ ਵਰਤਾਉ ਫਿਰ ਨਹੀਂ ਦੁਹਰਾਇਆ ਜਾਏਗਾ। ਪਰ ਇਹ ਦਾਰਾਂ ਅਤੇ ਰੈੱਡਲਾਂ ਨੇ ਤਾਂ ਇਹ ਹੁਕਮ ਮੰਨਵਾਉਣ ਦਾ ਜ਼ੋਰ ਨਾ ਨਾ ਮੁਮਕਨ ਸੀ। ਭਾਵੇਂ ਬੈਰੀ ਮੌਕਿਆ ਬਣਨ ਉਤੇ ਮਿਠੇ ਦਿੱਤਾ, ਪਰ ਪੰਜ ਨੰਬਰ ਦੇ ਅਹਾਤੇ ਦੇ ਨੰਬਰਦਾਰ ਨੇ ਘਾਹ ਸਾਫ ਸ਼ਬਦ ਬੋਲ ਸਕਦਾ ਸੀ, ਪਰ ਉਸ ਦਾ ਦਿਲ ਜ਼ੁਲਮ ਅਤੇ ਜ਼ਹਿਰ ਕਰਨ ਉੱਤੇ ਜ਼ੋਰ ਦਿੱਤਾ। ਇਸ ਅਹਾਤੇ ਵਿਚ ‘ਮਾਸਟਰ’ ਚਤਰ ਨਾਲ ਭਰਿਆ ਹੋਇਆ ਸੀ। ਓਹ ਬਦਲੇ ਦੇ ਖਿਆਲ ਨਾਲ ਸਿੰਘ, ਪੰਡਤ ਜਗਤ ਰਾਮ, ਸ੍ਰੀ ਹਜ਼ਾਰਾ ਸਿੰਘ, ਸ੍ਰੀ ਸਾਵਨ ਜਲ ਬਲ ਰਿਹਾ ਸੀ । ਉਸ ਨੇ ਸਾਡੇ (ਗਦਰੀ ਕੈਦੀਆਂ ਤੋਂ ਪਹਿਲੋਂ ਸਿੰਘ, ਸ਼੍ਰੀ ਖੁਸ਼ਾਲ ਸਿੰਘ, ਸ੍ਰੀ ਕੇਹਰ ਸਿੰਘ ਅਤੇ ਇਕ ਹੋਰ ਆਏ ਰਾਜਸੀ ਕੈਦੀਆਂ) ਵਿਚੋਂ ਪੁਰਾਣੇ ਇਕ ਦੋ ਕੈਦੀ ਚੋਰੀ ਗਦਰੀ ਕੈਦੀ ਸਨ । ਘਾਹ ਕਟਣੋਂ ਇਨਕਾਰ ਕਰਨ ਬਦਲੇ, ਆਪਣੇ ਵੱਲ ਕਰ ਲਏ ਅਤੇ ਆਪਣੀ ਖੇਡ ਖੇਡਣ ਲਈ ਤਿਆਰ “ਦੋ ਨੂੰ ਤਿੰਨ ਮਹੀਨੇ ਲਈ ਕੈਦ ਤਿਹਾਈ, ਅਤੇ ਪੰਜ ਨੂੰ ਛੇ ਹੋ ਗਿਆ*। ਮਹੀਨੇ ਲਈ ਕੈਦ ਤਿਹਾਈ, ਡੰਡਾ ਬੇੜੀ ਅਤੇ ਘੱਟ ਖੁਰਾਕ ਦੀ ਸ੍ਰੀ ਸੋਹਨ ਸਿੰਘ ‘ਭਕਨਾ’ ਨੇ ਹਾਰ ਕੇ ੧੩ ਜਨਵਰੀ ਸਜ਼ਾ ਦਿੱਤੀ ਗਈ..........ਸਿਖਾਂ ਦਾ ਤਾਂ ਕਹਿਣਾ ਕੀ ਹੈ, ਘਟ ੧੯੧੬ ਤੋਂ ਕੰਮ ਦੀ ਸਟਰਾਈਕ ਕਰ ਦਿੱਤੀ, ਜਿਸ ਵਿਚ, ਉਨਾਂ ਖੁਰਾਕ ਨਾਲ ਔਸਤ ਆਦਮੀ ਦੀ ਭੁੱਖ ਵੀ ਮੱਠੀ ਨਹੀਂ ਹੁੰਦੀ। ਛੇ ਤੋਂ ਪਹਿਲੋਂ ਆਏ ਰਾਜਸੀ ਕੈਦੀਆਂ ਅਤੇ ਭਾਈ ਪਰਮਾਨੰਦ ਮਹੀਨੇ ਲਗਾਤਾਰ ਕੈਦ ਤਿਹਾਈ ਦੇ ਵਿਚ ਭੁਖਿਆਂ ਰਹਿਣ ਦੇ ਸਵਾਏ, ਪਹਿਲੇ ਕੇਸ ਦੇ ਅੰਡੇਮਾਨ ਆਏ ਸਭ ਗਦਰੀ ਕੈਦੀ . ਨਾਲ ਸ੍ਰੀਰ ਅਤੇ ਮਨ ਬਹੁਤ ਕਮਜ਼ੋਰ ਹੋ ਜਾਂਦਾ ਹੈ, ਖਾਸ ਕਰ ਸ਼ਾਮਲ ਹੋ ਗਏ । ਸਟਰਾਈਕ ਕਰਨ ਬਦਲੇ ਸਭ ਹੜਤਾਲੀਆਂ ਐਸੀ ਆਬੋਹਵਾ ਵਿਚ। ਨੂੰ ਛੇ ਛੇ ਮਹੀਨੇ ਵਾਸਤੇ ਕੋਠੀ ਬੰਦ, ਡੰਡਾ ਬੇੜੀ, ਹੱਥ-ਕੜੀ ਅੰਡੇਮਾਨ ਦੇ ਚੀਫ ਕਮਿਸ਼ਨ ਨੇ ੨੬ ਜੁਲਾਈ ਦੇ ਅਤੇ ਘੱਟ ਖੁਰਾਕ ਦੀ ਸਜ਼ਾ ਦਿਤੀ ਗਈ। ਛੇ ਮਹੀਨੇ ਸਜਾਵਾਂ ‘ਬੰਗਾਲੀ ਵਿਚ ਛਪਵਾਈ ਚਿੱਠੀ ਵਿਚ ਇਹ ਮੰਨਿਆ ਹੈ ਕਿ ਭਗਤਨ ਪਿਛੋਂ ਸਟਰਾਈਕ ਬੰਦ ਹੋ ਗਈ, ਕਿਉਂਕਿ ਇਸ ਸਮੇਂ ਘਾਹ ਨਾ ਕੱਟਣ ਬਦਲੇ ਸਜ਼ਾ ਦਿੱਤੀ ਗਈ। ਆਪਣੇ ਹੱਕ ਵਿਚ ਤਕ ਸ੍ਰੀ ਪਰਮਾਨੰਦ (ਯੂ. ਪੀ.) ਨੂੰ ਮਿਲੀ ਸਜ਼ਾ, ਜਿਸ ਨੂੰ ਮਨਸੁਖ ਸਿਰਫ ਉਸ ਨੇ ਇਹ ਦਲੀਲ ਦਿੱਤੀ ਹੈ ਕਿ ਕੈਦੀ ਕੋਠੜੀਆਂ ਵਿਚ ਕਰਾਉਣ ਲਈ ਸਟਰਾਈਕ ਹੋਈ ਸੀ, ਵੀ ਪੂਰੀ ਹੋ ਚੁੱਕੀ ਸੀ। ਬੰਦ ਰਹਿਣ ਨਾਲੋਂ ਘਾਹ ਕਟਣ ਨੂੰ ਪਸੰਦ ਕਰਦੇ ਸਨ, ਅਤੇ ਹੋਰ | ਸ੍ਰੀ ਅਸ਼ੁਤੋਸ਼ ਲਹਿਰੀ। ਅਹਾਤਿਆਂ ਦੇ ਰਾਜਸੀ ਕੈਦੀਆਂ ਨੇ ਅਜਿਹਾ ਨਾ ਕੀਤਾ | ਪਰ | ਸ਼੍ਰੀ ਅਸ਼ੁਤੇਸ਼ ਲਹਿਰੀ ਕਲਕੱਤਾ ਯੂਨੀਵਰਸਟੀ ਦੇ ਉਪਰ ਵੇਖਿਆ ਜਾ ਚੁੱਕਾ ਹੈ ਕਿ ਪੰਜ ਨੰਬਰ ਤੋਂ ਬਿਨਾਂ ਬਾਕੀ ਗੈਜੂਏਟ ਸਨ । ਉਹ ਅੱਠ ਮਹੀਨੇ ਨਾਰੀਅਲ ਦਾ ਛਿਲਕਾ ਕੁਟਣ ਅਹਾਤਿਆਂ ਦੇ ਜਮਾਂਦਾਰਾਂ ਨੇ ਇਹ ਹੁਕਮ ਮੰਨਵਾਉਣ ਉਤੇ ਜ਼ੋਰ ਵਰਗੀ ਸੱਖਤ ਮੁਸ਼ੱਕਤ ਕਰਦੇ ਰਹੇ । ਸੁਪ੍ਰਿੰਟੈਂਡੈਂਟ ਨੇ ਇਕਰਾਰ ਨਹੀਂ ਸੀ ਦਿੱਤਾ। ਥੀਤਾ ਸੀ ਕਿ ਛੇ ਮਹੀਨੇ ਪਿਛੋਂ ਉਨਾਂ ਨੂੰ ਨਰਮ ਮੁਸ਼ੱਕਤ ਦਿੱਤੀ ਭਾਈ ਭਾਨ ਸਿੰਘ ਫਰਵਰੀ ੧੯੧੭ ਵਿਚ ਜਾਵੇਗੀ। ਅੱਠ ਮਹੀਨੇ ਗੁਜ਼ਰ ਗਏ, ਅਤੇ ਕਈ ਵੇਰ ਸ਼ਕਾਇਤ ‘ਭਾਈ ਭਾਨ ਸਿੰਘ ਨੂੰ ਇਕ ਯੂਰਪੀਨ ਵਾਰਡਰ ਨੇ ਕੁਬੱਚਨ ਕਰਨ ਦੇ ਬਾਵਜੂਦ, ਉਨ੍ਹਾਂ ਨੂੰ ਨਰਮ ਮੁਸ਼ੱਕਤ ਨਾ ਦਿੱਤੀ ਗਈ । ਬੋਲੇ ਅਤੇ ਉਨਾਂ ਵੀ ਅਗੋਂ ਉਸੇ ਤਰ੍ਹਾਂ ਦਾ ਜਵਾਬ ਦਿਤਾ। ਇਸ ਆਖਰ ਸ਼ੀ ਲਹਿਰੀ ਨੇ ਕੰਮ ਕਰਨੋਂ ਇਨਕਾਰ ਕਰ ਦਿੱਤਾ । ਬਦਲੇ ‘ਭਾਈ ਭਾਨ ਸਿੰਘ ਨੂੰ ਛੇ ਮਹੀਨੇ ਲਈ ਡੰਡਾ ਬੇੜੀ, ਘਟ ਸਲੈਂਟ ਮਿਸਟਰ ਮੱਰੇ ਜ਼ਿਦ ਵਿਚ ਆ ਗਏ, ਅਤੇ ਮਿਸਟਰ ਖੁਰਾਕ ਅਤੇ ਕੇਦ ਤਿਹਾਈ ਦੀ ਸਜ਼ਾ ਦਿਤੀ · ਗਈ। ਮਿਸਟਰ ਲਹਿਰੀ ਨੂੰ ਕਈ ਸਜ਼ਾਵਾਂ ਦਿੱਤੀਆਂ । ਅਖੀਰ ਵਿਚ ੯ ਜੂਨ ਬੈਰੀ ‘ਭਾਈ’ ਭਾਨ ਸਿੰਘ ਨੂੰ ਕਈ ਵੇਰ ਉਨ੍ਹਾਂ ਦੀ ਕੋਠੜੀ ਵਿਚ ੧੯੧੬ ਨੂੰ ਮਿਸਟਰ ਲਹਿਰੀ ਨੂੰ ੧੫ ਬੈਂਤਾਂ ਅਤੇ ਛੇ ਮਹੀਨੇ ਵੇਖਣ ਆਉਂਦਾ । ਜੂਨ ੧੯੧੭ ਵਿਚ ਇਕ ਦਿਨ ਮਿਸਟਰ ਲਈ ਡੰਡਾ ਬੇੜੀ ਤੇ ਕੋਠੀ ਬੰਦ ਦੀ ਸਜ਼ਾ ਦਿੱਤੀ ਗਈ*। ਜਦ ਬੈਰੀ ਨੇ ‘ਭਾਈ’ ਭਾਨ ਸਿੰਘ ਨੂੰ ਬੁਰਾ ਭਲਾ ਕਿਹਾ ਅਤੇ ਅਗੋਂ ਗਦਰੀ ਕੈਦੀ ਬੂ ਲਹਿਰੀ ਦੀ ਹਮਦਰਦੀ ਵਿਚ ਹੜਤਾਲ ਕਰਨ ਵੀ ਐਸਾ ਹੀ ਜਵਾਬ ਮਿਲਿਆ । ਮਿਸਟਰ ਬੈਰੀ ਨੇ ਕੈਦੀ ਵਾਸਤੇ ਤਿਆਰ ਹੋਏ, ਤਾਂ ਪੁਰਾਣੇ ਰਾਜਸੀ ਕੈਦੀਆਂ ਨੇ ਬੰਗਾਲੀ | ਅਫਸਰਾਂ ਨੂੰ ‘ਭਾਈ’ ਭਾਨ ਸਿੰਘ ਨੂੰ ਸਬਕ ਸਿਖਾਉਣ ਦਾ ਹੁਕਮ ਰਾਜਸੀ ਕੈਦੀਆਂ ਵਿਚ ਫੁਟ ਪਾ ਦਿੱਤੀ । ਛੇ ਮਹੀਨੇ ਗੁਜ਼ਰਨ ਦਿਤਾ । ਅਠ ਵਜੇ ਸਵੇਰੇ ਤਿਨ ਚਾਰ ਆਦਮੀਆਂ ਨੇ ‘ਭਾਈ ਪਿਛੋਂ, ਮਿਸਟਰ ਮੱਰੇ ਨੇ ਸ੍ਰੀ ਲਹਿਰੀ ਨੂੰ ਫਿਰ ਓਹੋ ਸਖਤ ਭਾਨ ਸਿੰਘ ਦੀ ਕੋਠੜੀ ਵਿਚ ਜਾ ਕੇ ਉਨਾਂ ਨੂੰ ਖੂਬ ਕੁੱਟਿਆ। ਮਸ਼ੱਕਤ ਦਿੱਤੀ, ਅਤੇ ਧੱਮਕੀ ਦਿੱਤੀ ਕਿ ਜੇ ਉਨ੍ਹਾਂ ਇਨਕਾਰ ਕੀਤਾ ਦਸ ਵਜੇ ਮਿਸਟਰ ਬੈਰੀ ਇਕ ਦਰਜਨ ਯੂਰਪੀਨ ਵਾਰਡਰਾਂ, ਤਾਂ ਸਜ਼ਾ ਵਧਾ ਦਿੱਤੀ ਜਾਵੇਗੀ। ਇਸ ਗਲ ਨੇ ਮਿਸਟਰ ਲਹਿਰੀ ਹਿੰਦੀ ਵਾਰਡਰਾਂ, ਜਮਾਦਾਰਾਂ ਤੇ ਟੈਂਡਲਾਂ ਸਮੇਤ ਆਇਆ, ਅਤੇ ਨੂੰ ਕੰਮ ਕਰਨ ਵਾਸਤੇ ਮਜਬੂਰ ਕਰ ਦਿੱਤਾ। ਭਾਈ ਭਾਨ ਸਿੰਘ ਨੂੰ ਪਿੰਜਰਾ ਕੋਠੜੀ ਵਿਚ ਲੈ ਜਾਕੇ ਕੁੱਟਿਆ। *Bhai Parmin&tid, p. 120. ਉਨ੍ਹਾਂ ਨੂੰ ਫਿਰ ਬੇ-ਮਿਆਦੇ ਸਮੇਂ ਲਈ ਡੰਡਾ ਬੇੜੀ ਅਤੇ ਪਿੰਜਰਾ Bengalee', Calcutta, 16th June, 1918. ਅੰਮਾਨ ਦੇ ਚੀਫ ਕਮਿਸ਼ਨਰ, ਐਮ. ਡਬਲਯੂ. ਡਗਲਸ, ਦੀ ੨੬ ਜੁਲਾਈ ਅਤੇ ਮਿਸਟਰ ਲਹਿਰੀ ਨੂੰ ਦਿੱਤੀਆਂ ਗਈਆਂ ਸਜ਼ਾਵਾਂ ਤੋਂ ਇਨਕਾਰ ਨਹੀਂ ੧੯੧੮ ਦੇ “ਬੰਗਾਲੀ' ਵਿਚ ਛਪੀ ਚਿੱਠੀ ਵਿਚ ਇਨ੍ਹਾਂ ਸਜ਼ਾਵਾਂ ਦਿੱਤੀਆਂ ਕੀਤਾ ਗਿਆ । ਇਸ ਬਾਰੇ ਚੀਫ ਕਮਿਸ਼ਨਰ ਨੇ ਆਪਣੀ ਸਵਾਈ ਵਿਚ ਜਾਣ ਤੋਂ ਇਨਕਾਰ ਨਹੀਂ ਕੀਤਾ ਗਿਆ। ਸਿਰਫ ਇਹ ਲਿਖਿਆ ਕਿ ਛਿਲਕਾ ਕੁਟਣ ਦਾ ਕੰਮ ਇਤਨਾ ਸਖਤ ਨਹੀਂ; ਤੰਦਰੁਸਤ ਕੈਦੀਆਂ ਨੂੰ ਇਸ ਕਿਸਮ ਦੀ ਮੁਸ਼ੱਕਤ ਇਕ ਸਾਲ ਦੇਣ ਤਕ ਦਾ *Bengalee', Calcutta, 16th June, 1918. ਦਸਤੂਰ ਸੀ, ਅਤੇ ਮਿਸਟਰ ਲਹਿਰੀ ਨੂੰ ਨਰਮ ਮੁਸ਼ੱਕਤ ਦੇਣ ਦਾ ਇਕਰਾਰ Ibid; ੨੬ ਜੁਲਾਈ ੧੯੧੮ ਦੇ “ਬੰਗਾਲੀ” ਵਿਚ ਚੀਨ ਨਹੀਂ ਸੀ ਕੀਤਾ ਗਿਆ। ਕਮਿਸ਼ਨਰ, ਔਖਾਨ, ਦੀ ਪੀ ਚਿਠੀ ਵਿਚ ਉਪਰ ਦਿੱਤੇ ਵਾਕਿਆਤ

  • Bungalee' 16th June, 1918. ૧૫

Digitised by Panjab Digital Library www. digiborg