ਪੰਨਾ:ਗ਼ਦਰ ਪਾਰਟੀ ਲਹਿਰ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਿਆ ਦੇਸ਼ ਦਾ ਭੁਲ ਯਾਰ ਸਾਨੂੰ, ਦੀ ਬਹੁਗਿਣਤੀ ਦੇ ਮਨਾਂ ਵਿਚ ਫਿਰਕੇਦਾਰੀ ਦੇ ਬੀਜ ਹਨ। ਹੋਯਾ ਅਸਰ ਜੋ ਸੋਹਬਤਾਂ ਮੰਦੀਆਂ ਦਾ*। ਗਦਰ ਪਾਰਟੀ ਲਹਿਰ ਵਿਚ ਇਹ ਵਿਸ਼ੇਸ਼ ਖਾਸਾ ਸੀ ਕਿ ਅਮਲੀ ਵਰਤੋਂ ਵਿਚ ਵੀ ਇਸ ਦੀ ਸਪਿਰਟ ਨਿਰੋਲ ਗੈਰ-ਫਿਰਕੂ ਚੂਤ ਛਾਤ ਦਾ ਕੋਈ ਖਿਆਲ ਨਾਹੀਂ, ਸੀ । ਇਸ ਦੇ ਕਈ ਕਾਰਨ ਅਤੇ ਸਬੂਤ ਹਨ। | ਸਾਨੂੰ ਪਰਖ ਨਾ ਚੁਹੜੇ ਚਮਾਰ ਵਾਲੀ। ਫਿਰਕੂ ਤੰਗ ਨਜ਼ਰੀ ਦੀ ਇਕ ਵਜਾਹ ਓਹ ਪੁਰਾਤਨ ਹਿੰਦੁਸਤਾਨ ਵਾਲੇ ਸਾਰੇ ਹੈਨ ਭਾਈ, ਜ਼ਿੰਦਗੀ ਦੀਆਂ ਕੀਮਤਾਂ ਹਨ ਜਿਨਾਂ ਦੀਆਂ ਜੜਾਂ ਸਾਡੇ ਦੇਸ਼ ਦੇ | ਰੀਤ ਰੱਖਣੀ ਨਹੀਂ ਮਕਾਰ ਵਾਲੀ। ਰਸਮੀ ਧਰਮਾਂ, ਇਤਹਾਸ, ਰਵਾਇਤਾਂ ਅਤੇ ਜ਼ਿੰਦਗੀ ਦੀ ਰਹਿਣੀ ਬਹਿਣੀ ਦੇ ਢੰਗਾਂ ਵਿਚ ਹਨ, ਅਤੇ ਜਿਨ੍ਹਾਂ ਨੂੰ ਸਰਮਾਏਦਾਰੀ ਮਜ਼ਹਬੀ ਝਗੜਿਆਂ ਤੇ ਤੁਸੀਂ ਜ਼ੋਰ ਪਾਯਾ, ਨਿਜ਼ਾਮ ਨੇ ਨਵੀਂ ਰੰਗਤ ਵਿਚ ਪੱਕਿਆਂ ਕੀਤਾ ਤੀਜੇ ਕਾਂਡ ਕੀਤਾ ਦੇਸ਼ ਦਾ ਨਹੀਂ ਧਿਆਨ ਵੀਰੋ। ਵਿਚ ਵੇਖਿਆ ਜਾ ਚੁੱਕਾ ਹੈ ਕਿ ਪਰਦੇਸਾਂ ਦੇ ਫਰ, ਪੱਛਮੀ ਤੁਸਾਂ ਭੋਲਿਓ ਮੂਲ ਨਾ ਖਬਰ ਲੱਗੀ, ਸਭਿਅਤਾ ਅਤੇ ਸਭਿਆਚਾਰ ਨਾਲ ਸਿਧੇ ਜ਼ਾਤੀ ਵਾਹ, ਅਤੇ ਝਗੜਾ ਘਤਿਆ ਵੇਦ ਕੁਰਾਨ ਵੀਰੋ । ਆਜ਼ਾਦ ਮੁਲਕਾਂ ਦੀ ਮਿਸਾਲ, ਹਵਾ ਅਤੇ ਹਾਲਾਤ ਨੇ, ਕਿਵੇਂ ਦੇਸ਼ ਪੱਟਿਆ ਤੁਸਾਂ ਦੇ ਝਗੜਿਆਂ ਨੇ, ਓਥੇ ਗਏ ਹਿੰਦੀਆਂ ਦੀ ਤੰਗ ਨਜ਼ਰੀ ਦੂਰ ਕਰਕੇ ਉਨ੍ਹਾਂ ਵਿਚ ਤੁਸੀਂ ਸਮਝਦੇ ਨਹੀਂ ਨਦਾਨ ਵੀਰੋ । ਕੌਮੀਅਤ ਦਾ ਜਜ਼ਬਾ ਭਰਿਆ। ਗੁਲਾਮੀ ਵਿਰੁਧ ਜਜ਼ਬਾ ਇਤਨਾ ਮੰਦਰ ਮਸਜਦਾਂ ਤੁਸਾਂ ਦੇ ਵੈਣ ਲਗੇ, ਡੂੰਘਾ ਚਲਾ ਗਿਆ ਕਿ ਇਸ ਨੇ ਫਿਰਕਾ ਸੱਤੀ ਆਦਿ ਦੇ ਕਿਥੇ ਤੁਸਾਂ ਦੇ ਦੀਨ ਈਮਾਨ ਵੀਰੋ । ਜਜ਼ਬਿਆਂ ਉਤੇ ਗਲਬਾ ਪਾ ਲਿਆ, ਜਿਸ ਦੀ ਦਾਦ ਗਵਰਨਰ ਕੇਹੜੀ ਗੱਲ ਦਾ ਤੁਸਾਂ ਗੁਮਾਨ ਭਾਈ, ਸਵੈਮ, ਲਾ: ਹਰਦਿਆਲ ਅਤੇ ਸੇਂਟ ਨਿਹਾਲ ਸਿੰਘ ਨੇ ਦਿਤੀ। ਖੋਹੇ ਤੁਸਾਂ ਦੇ ਕਰਦ ਕਰਪਾਨ ਵੀਰੋ । ਬਲਕਿ ਜੈਨਰਲ ਸਵੈਮ ਨੇ ਦੱਸਿਆ ਕਿ ਹਿੰਦੀਆਂ ਨੂੰ ਕੈਨੇਡਾ ਵਿਚੋਂ ਗਉ ਸੁਰ ਦੀ ਤੁਸਾਂ ਨੂੰ ਕਸਮ ਭਾਈ, ਕਢੇ ਜਾਣ ਦੀ ਸਕੀਮ ਦੀ ਤਹਿ ਵਿਚ ਇਕ ਵੱਡਾ ਕਾਰਨ ਇਹ ਸੀ। ਗੋਰੇ ਰੋਜ਼ ਹੀ ਇਨਾਂ ਨੂੰ ਖਾਣ ਵੀਰੋ । ਹਿੰਦ ਦੇ ਰਾਜਸੀ ਮੈਦਾਨ ਵਿਚ ਫਿਰਕੇਦਾਰੀ ਦਾ ਇਕ ਹਿੰਦੂ ਮੁਸਲਮਾਨੋਂ ਝਗੜਾ ਛੱਡ ਦੇਵੋ, . ਵਡਾ ਕਾਰਨ ਇਹ ਵੀ ਰਿਹਾ ਹੈ ਕਿ ਜੋ ਲੋਕ ਅੰਗਰੇਜ਼ਾਂ ਨਾਲ ਲਵੋ ਦੇਸ਼ ਤੇ ਕੌਮ ਨੂੰ ਜਾਨ ਵੀਰੋ । ਸਿੱਧੀ ਟੱਕਰ ਲਾਉਣ ਦੀ ਹਿੰਮਤ ਨਾ ਰਖਦੇ, ਜਾਂ ਇਸ ਟਾਕਰੇ ਦੀ ਕੀਮਤ ਨਾ ਦੇ ਸਕਦੇ, ਉਹ ਫਿਰਕੂ ਝਗੜਿਆਂ ਵਿਚ ਹਿੱਸਾ ਜ਼ਿਮੀਂ ਵੇਹਲ ਦੇਵੇ ਅਸੀਂ ਗਰਕ ਜਾਈਏ, ਪੈਦਾ ਹੋ ਗਿਆ ਤੀਹ ਕਰੋੜ ਕਾਹਨੂੰ ! ਲੈਕੇ ਬਗੈਰ ਬਹੁਤਾ ਸੇਕ ਲਗਣ ਦੇ ਲੀਤਰੀ ਦਾ ਆਪਣਾ ਚਾਅ ਛੇਤੀ ਮਿਲ ਬੈਠੋ ਹਿੰਦੂ ਮੁਸਲਮਾਨੋ, ਪੂਰਾ ਕਰ ਲੈਂਦੇ, ਅਤੇ ਛੋਟੇ ਮੋਟੇ ਮਕਸਦ ਹਾਸਲ ਕਰ ਲੈਂਦੇ । ਤੁਸੀਂ ਬੈਠੇ ਹੋ ਵਿਚ ਅਨਜੋੜ ਕਾਹਨੂੰ । ਪਰ ਗਦਰ ਪਾਰਟੀ ਲਹਿਰ ਵਿਚ ਹਿਸਾ ਲੈਣ ਵਾਲੇ ਸਿਰਾਂ ਉਤੇ ਛੇਤੀ ਕਰੋ ਤਿਆਰੀਆਂ ਗਦਰ ਦੀਆਂ, ਖਫਣ ਬੰਨਕੇ ਅੰਗਰੇਜ਼ਾਂ ਨੂੰ ਦੇਸ ਵਿਚੋਂ ਹਥਿਆਰਬੰਦ ਸਿੰਘੋ ਛੱਡਿਆ ਮੁੱਖ ਮਰੋੜ ਕਾਹਨੂੰ*। ਇਨਕਲਾਬ ਰਾਹੀਂ ਕਢਣ ਆਏ । ਜਿਸ ਤਰਾਂ ਅਗੇ ਵੇਖਿਆ ਜਾਵੇਗਾ, ਉਨਾਂ ਦੇ ਮਨ ਵਿਚ ਦੁਬਧਾ ਜਾਂ ਸ਼ੱਕ ਨਹੀਂ ਸੀ ਕਿ ਜਾਂ ਤੁਸੀਂ ਦੀਨ ਈਮਾਨ ਦੇ ਪਏ ਪਿਛੇ, ਉਨਾਂ ਨੂੰ ਆਜ਼ਾਦੀ ਮਿਲੇਗੀ ਜਾਂ ਮੌਤ’ ।ਇਸ ਕਰਕੇ ਰਿਆਇਤਾਂ, ਫਿਕਰ ਤੁਸਾਂ ਨੂੰ ਗਿਆਨ ਧਿਆਨ ਵਾਲੇ । ਉਹਦਿਆਂ, ਵਜ਼ੀਰੀਆਂ ਅਤੇ ਸਵੱਲੀ ਤਾਕਤ ਦੇ ਲਾਲਚ, ਜੋ ਆਪਸ ਵਿਚ ਲੜਨਾਂ ਮੰਦਾ ਕੰਮ ਫੜਿਆ, ਅਕਸਰ ਖੁਦਗਰਜ਼ੀ ਅਤੇ ਤੰਗ ਨਜ਼ਰੀ ਪੈਦਾ ਕਰਦੇ ਹਨ, ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ । ਉਨਾਂ ਦੇ ਮਨ ਉਤੇ ਉਸ ਵੇਲੇ ਅਸਰ ਨਹੀਂ ਸਨ ਹੀਰਾ ਹਿੰਦ ਹੀਰਾ ਖਾਕ ਰੋਲ ਦਿਤਾ, ਕਰ ਰਹੇ। ਰੌਲੇ ਘਤ ਕੇ ਵੇਦ ਕੁਰਾਨ ਵਾਲੇ । | ਪੰਜਾਬ ਸਰਕਾਰ ਨੇ ੨੮ ਫਰਵਰੀ ੧੯੧੫ ਨੂੰ ਜੋ ਗਾਵੀਂ ਸੁਰ ਝਟਕਾ ਜੇਕਰ ਦੁਖ ਦਿੰਦਾ, ਰੀਪੋਰਟ ਸਰਕਾਰ ਹਿੰਦ ਨੂੰ ਭੇਜੀ, ਉਸ ਵਿਚ ਲਿਖਿਆ ਕਿ ਗੋਰੇ ਹੈਨ ਨੇ ਚੀਜਾਂ ਖਾਨ ਵਾਲੇ । ਜੋ ਸਾਜ਼ਸ਼ੀ ਲਾਹੌਰ ਫੜੇ ਗਏ ਹਨ, “ਓਹ ਬਹੁਤੇ ਅਨਾੜੀ ਸਿਖ | ਪਰ ਗਦਰ ਪਾਰਟੀ ਦੇ ਐਲਾਨੀਆ ਮਕਸਦ ਜੋ ਸ੍ਰੀ ਕਿਸਾਨ ਹਨ ਜਿਨ੍ਹਾਂ ਨੇ ਅਮਰੀਕਾ ਵਿਚ ਬਰਾਬਰੀ ਅਤੇ ਸੋਹਨ ਸਿੰਘ ਨੇ ਦਸੇ ਹਨ) ਅਤੇ “ਗਦਰ” ਜਾਂ “ਗਦਰ ਦੀ ਜਮਹੂਰੀਅਤ ਦੇ ਅਸੂਲਾਂ ਨੂੰ ਬੇਢੱਬੀ ਹਾਲਤ ਵਿਚ ਗੁਹਿਣ ਕਰ ਗੁੰਜ' ਦੇ ਹਵਾਲੇ ਇਹ ਜ਼ਾਹਰ ਕਰਨ ਵਾਸਤੇ ਕਾਫ਼ੀ ਨਹੀਂ ਕਿ ਲਿਆ ਹੈ*। ਇਹ ਠੀਕ ਹੈ ਕਿ ਅਮਰੀਕਾ ਤੋਂ ਆਏ ਗਦਰ ਪਾਰਟੀ ਲਹਿਰ ਦੀ ਸਪਿਰਟ ਅਮਲੀ ਵਰਤੋਂ ਵਿਚ ਵੀ ਗਦਰੀਏ ਬਹੁਤੇ ਪੜੇ ਲਿਖੇ ਨਹੀਂ ਸਨ ਅਤੇ ਰਾਜਨੀਤਕ ਫਿਲਾਸਫੀ ਗੈਰ-ਫਿਰਕੂ ਸੀ। ਸਾਡੇ ਦੇਸ ਵਿਚ ਕਈ ਕੌਮੀ ਜਨਤਕ ਤੋਂ ਕੋਰੇ ਸਨ। ਪਰ ਇਸ ਰੀਪੋਰਟ ਤੋਂ ਇਹ ਜ਼ਾਹਰ ਜ਼ਰੂਰ ਜਥੇਬੰਦੀਆਂ ਦੇ ਐਲਾਨੀਆ ਨਿਸ਼ਾਨੇ ਗੈਰ-ਫਿਰਕੂ ਹਨ, ਪਰ ਹੁੰਦਾ ਹੈ ਕਿ ਉਨ੍ਹਾਂ ਦਾ ਨਜ਼ਰੀਆ ਤੰਗ ਨਹੀਂ ਸੀ, ਅਤੇ ਉਨਾਂ ਉਨਾਂ ਦੇ ਲੀਡਰਾਂ ਦੀ ਸੱਚੀ ਕੋਸ਼ਸ਼ ਦੇ ਬਾਵਜੂਦ ਅਮਲੀ ਵਰਤੋਂ ਦੇ ਦਿਲਾਂ ਵਿਚ ਇਨਸਾਨੀ ਬੇਹਤਰੀ ਲਈ ਉਚੇ ਅਤੇ ਸੁਚੇ ਵਿਚ ਫਿਰਕੂ ਰੰਗਤ ਆ ਜਾਂਦੀ ਹੈ, ਕਿਉਂਕਿ ਉਨਾਂ ਦੇ ਮੈਂਬਰਾਂ ਵਲਵਲੇ ਭਰੇ ਹੋਏ ਸਨ। ਓਹ ਅੰਦਰੋਂ ਬਾਹਰੋਂ ਖਰੇ ਅਤੇ ਨਿਸ਼ਕਪਟ ਸਨ, ਅਤੇ ਜੋ ਕਹਿੰਦੇ ਸਨ ਉਸ ਉਤੇ ਅਮਲ *ਗਦਰ ਦੀ ਗੂੰਜ, ਨੰ: ੧, ਪੰਨਾਂ ੧੮। ਕਰਦੇ ਸਨ। ਅਮਰੀਕਾ ਵਿਚ ਯਰੰਤਰ :'ਸ਼ਰਮ ਵਿਚ ਸਭ ਦਾ 1 , , ,, ॥ ॥ ੧੯। ॥ ... , , , ੧੭ ॥ ਸਾਂਝਾ ਲੰਗਰ ਸੀ, ਅਤੇ ਹਿੰਦ ਨੂੰ ਆਉਂਦਿਆਂ ਹੋਇਆਂ ਜਹਾਜ਼ ਉਤੇ ਵੀ ਜ਼ਾਤ ਪਾਤ ਅਤੇ ਧਰਮ ਦੇ ਲਿਹਾਜ਼ ਬਿਨਾਂ ਖਾਣ ਪੀਣ ਦਾ ਗਦਰ ਦੀ ਗੂੰਜ, ਨੰ: ੧, ਪੰਨਾਂ ੬॥ f ॥ * * * ੫। se 'Rowlatt Report, p. 155. Digitized by Panjab Digital Library www.punjabdigiliborg