ਪੰਨਾ:ਗ਼ਦਰ ਪਾਰਟੀ ਲਹਿਰ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਘਟ ਅਤੇ ਨਾਲ ਹੀ ਕੁਤੁਲਾ ਓ ਉਨਾਂ ਦਾ ਨਜ਼ਰੀਆ ਇਨਕਲਾਬੀ ਨਹੀਂ ਸੀ । ਜੋ ਕੈਨੇਡਾ ਤੋਂ ਜਲਾਵਤਨ ਹੋਣ ਪਿਛੋਂ ਜਾਪਾਨ ਚਲੇ ਗਏ ਸਨ, ਮੌਲਵੀ ਬਰਕਲਾ ਅਤੇ ਸ੍ਰੀ ਭਗਵਾਨ ਸਿੰਘ ਵਧੀਆ ਅਮਰੀਕਾ ਆ ਗਏ, ਅਤੇ ਸ੍ਰੀ ਸੋਹਣ ਸਿੰਘ ਭਕਨਾ, ਜੋ ਦੇਸ ਨੂੰ ਲੈਕਚਰਾਰ ਸਨ, ਅਤੇ ਉਨਾਂ ਦੇ ਇਸ ਗੁਣ ਦਾ ਗਦਰ ਇਨਕਲਾਬੀ ਮੁਹਿੰਮ ਉਤੇ ਰਵਾਨਾ ਹੋ ਚੁਕੇ ਸਨ, ਦੀ ਥਾਂ ਗਦਰ ਪਾਰਟੀ ਲਹਿਰ ਨੂੰ ਚਮਕਾਉਣ ਵਿਚ ਕਾਫੀ ਹਿੱਸਾ ਸੀ । ਪਾਰਟੀ ਦੇ ਪ੍ਰਧਾਨ ਬਣ ਗਏ । ਸ਼੍ਰੀ ਭਗਵਾਨ ਸਿੰਘ ਦੀ ਕਥਨੀ ਪਰ ਗਦਰ ਪਾਰਟੀ ਦੀ ਸਮੁਚੀ ਅਗਵਾਈ ਜਿਸ ਦਰਜੇ ਵਿਚ ਬਹੁਤ ਅਸਰ ਸੀ, ਅਤੇ ਪੰਜਵੇਂ ਕਾਂਡ ਵਿਚ ਵੇਖਿਆ ਜਾ ਤਕ ਪੁਜੀ, ਉਸ ਮੁਤਾਬਕ 'ਭਾਈ ਸੰਤੋਖ ਸਿੰਘ ਵਿਚ ਚੁਕਾ ਹੈ ਕਿ ਉਨਾਂ ਦੀਆਂ ਤਕਰੀਰਾਂ ਨੇ ਕਿਸਤਰਾ ਕੈਨੇਡਾ ਦਿਆਂ ਇਨਕਲਾਬੀ ਲਗਨ, ਨੇਕਨੀਤੀ, ਸਿਆਣਪ, ਦੂਰਅੰਦੇਸ਼ੀ ਹਿੰਦੀਆਂ ਵਿਚ ਜੋਸ਼ ਭਰਿਆ । ਅਮਰੀਕਾ ਆ ਕੇ ਵੀ ਸ੍ਰੀ ਅਤੇ ਗੰਭੀਰਤਾ ਆਦਿ ਗੁਣਾਂ ਦਾ ਸਭ ਤੋਂ ਵੱਧ ਯੋਗ ਭਗਵਾਨ ਸਿੰਘ ਨੇ ਉਥੋਂ ਦੇ ਹਿੰਦੀਆਂ ਦੇ ਜੋਸ਼ ਨੂੰ ਹੋਰ ਉਭਾਰਨ ਤਵਾਜ਼ਨ ਸੀ। ਜਿਤਨਾ ਚਿਰ ਪੰਡਤ ਰਾਮ ਚੰਦ ਪਸ਼ਾਵਰੀਏ ਦਾ . ਵਿਚ ਕਾਫ਼ੀ ਹਿੱਸਾ ਪਾਇਆ, ਅਤੇ ਤੀਸਰੇ ਸਾਜ਼ਸ਼ ਕੇਸ ਦੇ ਲਫਜ਼ਾਂ ਦੌਰ (ਜਿਸ ਦਾ ਵੇਰਵਾ ਅਗਲੇ ਕਿਸੇ ਕਾਂਡ ਵਿਚ ਆਵੇਗਾ) ਵਿਚ ਉਹ “ਅਫਰਾਰ ਸਭ ਤੋਂ ਖਤਰਨਾਕ ਇਨਕਲਾਬੀਆਂ ਸ਼ੁਰੂ ਨਹੀਂ ਹੋਇਆ, ਲਾ: ਹਰਦਿਆਲ ਦੀ ਰਵਾਨਗੀ ਵਿਚੋਂ ਇਕ ਸਨ, ਅਤੇ ਆਪਣੇ ਹਮਵਤਨਾਂ ਵਿਚ ਹਰਦਿਆਲ ਪਿਛੋਂ ਗਦਰ ਪਾਰਟੀ ਲਹਿਰ ਨੂੰ ਅਮਰੀਕਾ ਵਿਚ ਚਲਾਉਣ ਨਾਲੋਂ ਸ਼ਾਇਦ ਹੀ ਘਟ ਅਸਰ ਰਸੂਖ ਰਖਦੇ ਸਨ*। ਦਾ ਸਭ ਤੋਂ ਵੱਧ ਬੋਝ ‘ਭਾਈ ਸੰਤੋਖ ਸਿੰਘ ਦੇ ਮੋਢਿਆਂ ਉਤੇ ਸ੍ਰੀ ਭਗਵਾਨ ਸਿੰਘ ਦੇ ਨਾਲ ਹੀ ਜਾਪਾਨ ਤੋਂ ਮੌਲਵੀ ਪਿਆ। ਸ੍ਰੀ ਸੋਹਨ ਸਿੰਘ ‘ਭਕਨਾ ਨੇ ਇਸੇ ਥਾਂ ਲਿਖਿਆ ਹੈ ਬਰਕਤਲਾ ਅਮਰੀਕਾ ਆ ਗਏ । ਮੌਲਵੀ ਬਰਕਲਾ ਭੁਪਾਲ ਕਿ, “ਭਾਈ ਸੰਤੋਖ ਸਿੰਘ ਜੀ ਦੀ ਉਸਤਤੀ ਤੇ ਉਨਾਂ ਦੇ ਗੁਣਾਂ ਦਾ ਰਿਆਸਤ ਦੇ ਵਸਨੀਕ ਸਨ, ਅਤੇ ਸੰਨ ੧੯੪੯ ਵਿਚ ਟੋਕੀਓ ਫੋਟੋ ਖਿਚਣਾ ਮੇਰੀ ਕਲਮ ਤੋਂ ਬਾਹਰ ਹੈ........(ਉਨਾਂ) ਵਰਗੇ ਯੂਨੀਵਰਸਟੀ (ਜਾਪਾਨ) ਵਿਚ ਪ੍ਰੋਫੈਸਰ ਲਗ ਗਏ, ਜਿਥੇ ਉਹ ਸਚੇ ਦੇਸ਼ ਭਗਤ ਤੇ ਕੰਮ ਕਰਨ ਵਾਲੇ ਸੰਸਾਰ ਵਿਚ ਇਕ ਅਖਬਾਰ ਵੀ ਕਢਦੇ ਰਹੇ । ਸੰਨ ੧੯੧੧ ਵਿਚ ਉਨ੍ਹਾਂ ਵਿਰਲੇ ਹਨ। ਸ੍ਰੀ ਸੋਹਨ ਸਿੰਘ ‘ਭਕਨਾ ਤੋਂ ਬਿਨਾਂ ਤੁਰਕੀ ਮਿਸਰ ਆਦਿ ਦੇਸ਼ਾਂ ਦਾ ਦੌਰਾ ਕੀਤਾ, ਅਤੇ ਪੈਰਸ ਵਿਚ ਹੋਰ ਗਦਰੀ ਇਨਕਲਾਬੀਆਂ, ਜਿਨ੍ਹਾਂ ਨੇ ਉਨਾਂ ਨਾਲ ਮਿਲਕੇ ਕਿਸ਼ਨ ਜੀ ਵਰਮਾ ਨਾਲ ਵੀ ਚਿੱਠੀ ਪੱਤੂ ਕਰਦੇ ਰਹੇ । ਇਸ ਕੰਮ ਕੀਤਾ, ਦੀ ਵੀ ‘ਭਾਈ ਸੰਤੋਖ ਸਿੰਘ ਬਾਰੇ ਰਾਏ ਦੌਰੇ ਪਿਛੋਂ ਉਨਾਂ ਦਾ ਅਖਬਾਰ ਅੰਗਰੇਜ਼ਾਂ ਵਿਰੁਧ ਇਤਨਾ ਹੋ ਸ੍ਰੀ ‘ਭਕਨਾ ਦੀ ਰਾਏ ਨਾਲ ਮਿਲਦੀ ਹੈ । ਉਨ੍ਹਾਂ ਦੀ ਗਿਆ ਕਿ ਜਾਪਾਨੀ ਸਰਕਾਰ ਨੇ ੧੯੧੨ ਵਿਚ ਇਸ ਨੂੰ ਬੰਦ ਗੰਭੀਰਤਾ ਅਤੇ ਦੱਬਰ ਦਾ ਇਕ ਨਮੂਨਾ ਉਹ ਢੰਗ ਕਰ ਦਿੱਤਾ। ੧੮੧੪ ਦੇ ਸ਼ੁਰੂ ਵਿਚ ਉਨਾਂ ਨੂੰ ਨੌਕਰੀਓ ਵੀ ਹੈ, ਜਿਸ ਨਾਲ ਉਨਾਂ ਨੇ “ਕਿਰਤੀ’ ਰਸਾਲਾ ਸ਼ੁਰੂ ਕਰਕੇ ਜਵਾਬ ਮਿਲ ਗਿਆ ਅਤੇ ਉਹ ਅਮਰੀਕਾ ਆ ਗਏ, ਜਿਥੇ ਉਹ ਪੰਜਾਬ ਅਤੇ ਸ਼ਾਇਦ ਹਿੰਦੁਸਤਾਨ) ਵਿਚ ਕਿਰਤੀ ਲਹਿਰ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ* ਅਤੇ ਇਸ ਦੇ ਮੀਤ ਦਾ ਮੁਢ ਬੰਨਿਆ। ਸੂਤ ਹੈ ਕਿ ਸਿੰਘਾ ਪੁਰ ਦਾ ਗਦਰ ਪ੍ਰਧਾਨ ਬਣਾਏ ਗਏ । ਅਮਰੀਕਾ ਵਿਚ ਉਨ੍ਹਾਂ ਪਾਰਟੀ ਦੇ ਕਰਾਉਣ ਵਿਚ ਵੀ ਉਨਾਂ ਦਾ ਲੁਕਵਾਂ ਹੱਥ ਸੀ, ਅਤੇ ਮਾਂਡਲੇ ਪ੍ਰੋਗਰਾਮ ਨੂੰ ਤਰੱਕੀ ਦੇਣ, ਖਾਸ ਕਰ ਮੁਸਲਮਾਨਾਂ ਨੂੰ ਇਸ ਵਿਚ ਸਾਜਸ਼ ਕੇਸ ਵਿਚ ਇਹ ਲਿਖਿਆ ਹੈ ਕਿ ਬਰਮਾ ਵਿਚ ਗਦਰ ਵਧੇਰੇ ਗਿਣਤੀ ਵਿਚ ਸ਼ਾਮਲ ਕਰਨ, ਦਾ ਬਹੁਤ ਸ਼ਲਾਘਾ ਯੋਗ ਕਰਾਉਣ ਦੇ ਯਤਨ ਕਰਨ ਵਾਲੇ ਸਿਰਕੱਢ ਮੋਢੀਆਂ ਵਿਚੋਂ ਉਹ | ਉੱਦਮ ਕੀਤਾ, ਅਤੇ ਪਿਛੋਂ ਉਨਾਂ ਦੀ ਡੀਊਟੀ ਹਿੰਦੁਸਤਾਨ ਦੇ ਇਕ ਸਨ*। ਗਵਾਂਢੀ ਮੁਸਲਮਾਨ ਦੇਸਾਂ ਵਿਚ ਕੰਮ ਕਰਨ ਲਈ ਲਾਈ ਗਈ। | ਪੰਡਤ ਕਾਂਸ਼ੀ ਰਾਮ ਗਦਰ ਪਾਰਟੀ ਦੇ ਖਜ਼ਾਨਚੀ | ਗਦਰ ਪਾਰਟੀ ਦੇ ਉਕਤ ਉਘੇ ਉਹਦੇਦਾਰਾਂ ਤੋਂ ਸਨ। ਗਦਰ ਪਾਰਟੀ ਬਣਨ ਤੋਂ ਪਹਿਲੋਂ ਉਹ ਆਰਾਮ ਇਲਾਵਾ, ਭੱਜਣ ਠੱਠਣ ਅਤੇ ਅਮਲੀ ਕੰਮ ਕਰਨ ਦੇ ਲਿਹਾਜ਼ ਤਲਬੀ ਦੀ ਜ਼ਿੰਦਗੀ ਬਸੱਰ ਕਰਦੇ ਸਨ। ਲਾ: ਹਰਦਿਆਲ ਨਾਲ, ਗਦਰ ਪਾਰਟੀ ਲਹਿਰ ਵਿਚ ਸਭ ਤੋਂ ਵੱਧ ਹਿੱਸਾ ਸ੍ਰੀ ਨੂੰ ਔਰੇਗਨ ਸਟੇਟ ਦੇ ਦੌਰੇ ਉਤੇ ਸਣ ਅਤੇ ਗਦਰ ਕਰਤਾਰ ਸਿੰਘ ‘ਸਰਾਭਾ’ ਦਾ ਸੀ । ਪਹਿਲੇ ਮੁਕਦਮੇ ਦੇ ਫੈਸਲੇ ਪਾਰਟੀ ਨੂੰ ਕਾਇਮ ਕਰਨ ਵਿਚ ਉਨ੍ਹਾਂ ਨੇ ਉਘਾ ਹਿੱਸਾ ਦੇ ਲਫ਼ਜ਼ਾਂ ਵਿਚ, “ਅਮਰੀਕਾ ਵਿਚ, ਰਸਤੇ ਵਿਚ ਅਤੇ ਹਿੰਦ ਲਿਆ। ਗਦਰ ਪਾਰਟੀ ਕਾਇਮ ਹੋ ਜਾਣ ਉਤੇ ਉਨ੍ਹਾਂ ਦੀ ਅੰਦਰ, ਅਮਲੀ ਤੌਰ ਉਤੇ ਸਾਜ਼ਸ਼ ਦਾ ਕੋਈ ਵੀ ਐਸਾ ਭਾਗ ਜ਼ਿੰਦਗੀ ਵਿਚ ਬਿਲਕੁਲ ਪਲਟਾ ਆ ਗਿਆ, ਅਤੇ ਆਰਾਮ ਨਹੀਂ ਜਿਸ ਵਿਚ ਇਸ ਮੁਲਜ਼ਮ ਨੇ ਹਿੱਸਾ ਨਾ ਲਿਆ ਹੋਵੇ ਤਲਬੀ ਦੀ ਪੁਰਾਣੀ ਜ਼ਿੰਦਗੀ ਨੂੰ ਸਦਾ ਲਈ ਤਿਆਗ ਕੇ ਅਤੇ “ਇਸ ਦੇ ਵਿਰੁਧ ਸਭ ਤੋਂ ਵੱਧ ਮਸਾਲਾ ਹੈ । ਗਦਰ ਪਾਰਟੀ ਲਹਿਰ ਦੀਆਂ ਸਰਗਰਮੀਆਂ ਵਿਚ ਉਤਨਾ | ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਹਰੀ’ ਦੀ ਸ਼ਖਸੀਅਤ ਚਿਰ ਜੁਟੇ ਰਹੇ ਜਿਤਨਾ ਚਿਰ ਫਾਂਸੀ ਦੇ ਤਖਤੇ ਉਤੇ ਲਟਕ ਕੇ ‘ਭਾਈ ਸੰਤੋਖ ਸਿੰਘ ਦੀ ਸ਼ਖਸੀਅਤ ਨਾਲ ਮਿਲਦੀ ਜੁਲਦੀ ਸ਼ਹੀਦੀ ਨਹੀਂ ਪਾ ਗਏ । ਜਾਪਦੀ ਹੈ । ਆਪ ਅੰਗਰੇਜ਼ੀ ਪੜੇ ਲਿਖੇ (ਸ਼ਾਇਦ ਐਮ. ਏ.) ਪਹਿਲਾ ਸੰਸਾਰ ਯੁੱਧ ਛਿੜਦੇ ਸਾਰ ਸ੍ਰੀ ਭਗਵਾਨ ਸਿੰਘ, ਅਤੇ ਸਿਆਣੇ ਸਜਣ ਸਨ, ਜਿਨ੍ਹਾਂ ਵਿਚ ਇਨਕਲਾਬੀ ਲਗਨ ਅਤੇ ਗੰਭੀਰਤਾ ਦਾ ਬਹੁਤ ਸੋਹਣਾ ਤਵਾਜ਼ਨ ਸੀ । ਕੈਨੇਡਾ ਦੀ Parmanand, p. 61) । ਲਾ: ਹਰਦਿਆਲ ਨਾਲ ਸੰਬੰਧਤ ਕੀਤੀ । ਤਹਿਰੀਕ ਵਿਚ ਉੱਘਾ ਹਿੱਸਾ ਲੈਣ ਬਦਲੇ ਉਨਾਂ ਨੂੰ ਸੰਨ atet agra Twenty four months in Germany ੧੯੧੦-੧੧ ਵਿਚ ਓਥੋਂ ਜਲਾਵਤਨ ਕੀਤਾ ਗਿਆ, ਅਤੇ And Turkey ਪੜ੍ਹਨ ਤੋਂ ਉਨ੍ਹਾਂ ਦੀ ਤਵਾਜ਼ਨ ਨਾ ਰੱਖਣ ਵਾਲੀ ਤਬੀਅਤ ਹੋਰ ਵੀ ਸਪੱਸ਼ਟ ਹੁੰਦੀ ਹੈ।

  • Third Case, Judgement, p. 32. ਅਕਾਲੀ ਤੇ ਦੇਸ਼ੀ', ਅੰਮ੍ਰਿਤਸਰ, ੨੪ ਅਤੇ ੨੫ ਅਪ੍ਰੈਲ, ੧੯੩੦, ਦੇ ਪਰਚੇ ।

O'Dwyer, p. 186. First Case, Individual Case of Kirtar Mandlay Case, Judgement, p. 34. Singh, V. Sarabha, p. 1. Mandlay Case, Judgement, p. 205 ੬੪ Digited by Panjab Digital Library www.ab b .org