ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਰੁੜ੍ਹਿਆ ਚਲਾ ਜਾਂਦਾ ਹੈ - ਜਵਾਨੀ ਦੇ ਵਲਵਲਿਆਂ ਨੂੰ ਇਹ ਖ਼ਤ ਖੂਬ ਇਜ਼ਹਾਰ ਕਰਦੇ ਨੇ। ਅੰਤ ਦੇ ਖ਼ਤਾਂ ਵਿਚ ਚੌੜੇ ਤੇ ਮੈਦਾਨਾਂ ਵਿਚ ਵਹਿਣ ਵਾਲੇ, ਖ਼ਾਮੋਸ਼, ਗੰਭੀਰ ਦਰਿਆ ਦੀ ਰਵਾਨੀ ਹੈ।

ਸਾਰੀ ਕਿਤਾਬ ਵਿਚ ਮੁਹੱਬਤ ਦਾ ਦਰਿਆ ਹੀ ਠਾਠਾਂ ਨਹੀਂ ਮਾਰਦਾ, ਗਿਆਨ ਦਾ ਸਾਗਰ ਵੀ ਹਲੋਰਾ ਲੈਂਦਾ ਹੈ।

ਉਪੇਂਦਰ ਨਾਥ

“ਅਸ਼ਕ”