ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/195

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤਮ ਹੋ ਚੁਕੀ ਹੈ - ਤਾਂ ਕਦੀ ਯਕੀਨ ਨਾ ਕਰਨਾ - ਜਦੋਂ ਸਮੁੰਦਰ ਦੀਆਂ ਲਹਿਰਾਂ ਕਿਨਾਰੇ ਨੂੰ ਚੁੰਮ ਕੇ ਵਾਪਸ ਜਾ ਰਹੀਆਂ ਹੋਣ ਤਾਂ ਇਸ ਖਿਆਲ ਨੂੰ ਦਿਲ ਵਚ ਦਖ਼ਲ ਨਾ ਦੇਣਾ ਕਿ ਸਮੁੰਦਰ ਬੇ-ਵਫ਼ਾ ਹੈ। ਉਹ ਲਹਿਰਾਂ ਫੇਰ ਵਾਪਸ ਆਉਣਗੀਆਂ ਤੇ ਸਮੁੰਦਰ ਦੇ ਕਿਨਾਰੇ ਨੂੰ ਫੇਰ ਉਸੇ ਪਿਆਰ ਨਾਲ ਚੁੰਮਣਗੀਆਂ।

ਹੋਰ ਕੀ ਲਿਖਣਾ ਹੋਇਆ -- ਇਹ ਆਸ ਹੀ ਅਗੇ ਇੰਨਾਂ ਕੁਝ ਲਿਖਾਉਂਦੀ ਗਈ ਹੈ - ਕਮਲਾ ਜੀ ਨੂੰ ਪਿਆਰ,

ਤੁਹਾਡੀ ਕੁਚਲ ਗਈ..........

੧੮੧