ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/170

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


1329


ਸਹੁਰੀਂ ਰਹਿੰਦੀਆਂ ਜ਼ੋਰ ਨਾਲ ਭੈਣਾਂ
ਜਿਨ੍ਹਾਂ ਦੇ ਪਿੱਛੇ ਵੀਰ ਤਕੜੇ

1330


ਖੱਟੀ ਲੱਸੀ ਤੇ ਮੱਕੀ ਦਾ ਦਲ਼ੀਆ
ਚੁੱਪ ਕਰਕੇ ਖਾ ਲੈ ਵੀਰਨਾ

*

168:: ਗਾਉਂਦਾ ਪੰਜਾਬ