ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

305


ਰਾਤੀਂ ਤੇਰੀ ਗੁੱਤ ਲਮਕੇ
ਸਾਨੂੰ ਸੱਪਣੀ ਦੇ ਪੈਣ ਭੁਲੇਖੇ

306


ਜੱਟੀ ਹੱਟੀ ਤੇ ਸ਼ਰਾਬਣ ਹੋਈ
ਸੱਪ ਰੰਗੀ ਛੀਂਟ ਦੇਖ ਕੇ

307

ਮੱਛੀਆਂ


ਉੱਚਾ ਹੋ ਗਿਆ ਅੰਬਰ ਦਾ ਰਾਜਾ
ਛੱਪੜਾਂ 'ਚ ਰੋਣ ਮੱਛੀਆਂ

56:: ਗਾਉਂਦਾ ਪੰਜਾਬ