ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

369


ਤੇਰੀ ਹਿੱਕ ਤੇ ਮਲ਼ਾਈਆਂ ਆਈਆਂ
ਕੱਚਾ ਦੁੱਧ ਪੀਣ ਵਾਲ਼ੀਏ

370


ਅੱਖ ਵਿਚ ਤਿਣ ਪੈ ਜਾਵੇ
ਜਿਹੜਾ ਪਿੰਡ ਦੀ ਕੁੜੀ ਵਲ ਝਾਕੇ

ਗਾਉਂਦਾ ਪੰਜਾਬ:: 65