ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

678

ਮੈਨੂੰ ਲੈ ਦੇ ਸਪੀਕਰ ਕਾਲੇ


ਕੁੱਕੜੀ ਨੂੰ ਇਕ ਲੈਣ ਦੇ
ਤੈਨੂੰ ਲੈ ਦੂੰ ਸਲੀਪਰ ਕਾਲ਼ੇ

679

ਜੁੱਤੀ ਲੈ ਦੇ ਸਤਾਰਿਆਂ ਵਾਲੀ


ਜੁੱਤੀ ਲੈ ਦੇ ਸਿਤਾਰਿਆਂ ਵਾਲ਼ੀ
ਜੇ ਤੂੰ ਮੇਰੀ ਚਾਲ ਵੇਖਣੀ

680


ਜੁੱਤੀ ਖੱਲ ਦੀ ਮਰੋੜਾ ਨਹੀਂ ਝੱਲਦੀ
ਤੋਰ ਕੁਆਰੀ ਦੀ

681


ਜੁੱਤੀ ਕੱਢਦੇ ਮੋਚੀਆ ਮੇਰੀ
ਉੱਤੇ ਪਾ ਦੇ ਡਾਕ ਬੰਗਲਾ

682


ਤੈਨੂੰ ਲੈ ਦੂਂ ਸਲੀਪਰ ਕਾਲ਼ੇ
ਚਾਹੇ ਮੇਰੀ ਮਹਿੰ ਬਿਕ ਜੇ

683


ਮੈਨੂੰ ਲੈ ਦੇ ਸਲੀਪਰ ਕਾਲ਼ੇ
ਜੇ ਤੂੰ ਮੇਰੀ ਚਾਲ ਦੇਖਣੀ

684


ਮੇਰੇ ਪੈਰ ਜੁੱਤੀ ਨਾ ਪੈਂਦੀ
ਮਿੱਤਰਾਂ ਨੇ ਯਾਦ ਕਰੀ

685

ਮੋਤੀ


ਮੋਤੀ ਚੁਗ ਲੈ ਨੀ
ਕੂੰਜ ਪਤਲੀਏ ਨਾਰੇ

686

ਮੈਨੂੰ ਬੋਸਕੀ ਦਾ ਸੂਟ ਸਮਾ ਦੇ


ਕੁੜਤੀ ਸਮਾ ਦੇ ਮਿੱਤਰਾ
ਜਿਹੜੀ ਸੌ ਦੀ ਸਵਾ ਗਜ਼ ਆਵੇ

96:: ਗਾਉਂਦਾ ਪੰਜਾਬ