ਪੰਨਾ:ਗੀਤਾਂਜਲੀ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੀਤਾਂਜਲੀ

ਮੈਨੂੰ ਯਾਦ ਰਖਦੋਂ ਪਰ ਮੈਨੂੰ ਯਾਦ ਹੈ, ਜਦੋਂ ਮੈਂ ਪਾਣੀ ਪਿਆ ਕੇ ਤੇਰੀ ਪਿਆਸ ਦੂਰ ਕੀਤੀ ਸੀ, ਇਹ ਯਾਦ ਮਨ ਵਿਚ ਉਸੇ ਤਰਾਂ ਖਿੜਦੀ ਰਹੇਗੀ, ਜਿਸਤਰਾਂ ਕਲੀ ਸ਼ਹਿਦ ਤੇ ਸੁਗੰਧੀ ਪਾ ਕੇ ਖਿੜਦੀ ਹੈ।

੭੫