ਪੰਨਾ:ਗੀਤਾਂਜਲੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਤੇ ਕੁਝ ਸੋਚਣ ਲਗੀ, ਅੰਧੇਰੇ ਵਿਚ ਮੇਰੇ ਮੂੰਹ ਵਲ ਵੇਖਣ ਲਗ ਪਈ। ਉਸਨੇ ਕਿਹਾ, "ਮੈਂ ਇਸ ਦੀਪਕ ਨੂੰ ਦੀਵਿਆਂ ਦੀਆਂ ਕਤਾਰਾਂ ਵਿਚ ਸਜਾ- ਉਣ ਲਈ ਆਈ ਹਾਂ? ਮੈਂ ਖੜਾ ਰਿਹਾ ਅਤੇ ਡੂੰਘੇ ਧਿਆਨ ਨਾਲ ਉਸਨੂੰ ਹੋਰਨਾਂ ਦੀਵਿਆਂ ਨਾਲ ਨਿਕੰਮਾ ਜਗਦਾ ਵੇਖਿਆ।

੮੭