ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਇਸੇ ਲੇਖਕ ਦੀਆਂ ਛਪ ਚੁਕੀਆਂ
ਪੁਸਤਕਾਂ
ਕੈਦੀ
ਚਾਰਲਸ ਡਿਕਨਜ਼ ਦੀ ਸੰਸਾਰ ਪ੍ਰਸਿੱਧ ਕਿਤਾਬ
A TALE OF TWO CITIES
ਦਾ ਪੰਜਾਬੀ ਅਨੁਵਾਦ
ਜਿਸ ਨੂੰ ਪੰਜਾਬੀ ਸਨੇਹੀਆਂ ਨੇ ਬੜਾ ਹੀ ਅਪਣਾਇਆ ਹੈ
ਕਹਾਣੀ ਇਤਨੀ ਸਵਾਦਲੀ ਹੈ ਕਿ
ਇਸ ਕਿਤਾਬ ਦਾ ਹਰ ਜ਼ੁਬਾਨ ਵਿਚ ਤਰਜਮਾ ਹੋ ਚੁਕਾ ਹੈ
ਇਸ ਦੀਆਂ ਫਿਲਮਾਂ ਬਣ ਚੁਕੀਆਂ ਹਨ।
ਫਰਾਂਸ ਦੇ ਇਨਕਲਾਬੀ ਹਾਲਾਤ ਦਰਜ ਕੀਤੇ ਗਏ ਹਨ
ਕਾਗਜ ਛਪਵਾਈ ਜਿਲਦ ਵਧੀਆ ਕੀਮਤ ੧॥)
ਮਾਂ:- ਦੁਨੀਆਂ ਦੇ ਦੁਨੀਆਂ ਦੇ ਮਸ਼ਹੂਰ ਲਿਖਾਰੀ ਵਿਕਟਰ ਹੀਊਗੋ, ਮੁਰਦਾ ਫਰਾਂਸ
ਵਿਚ ਲਿਖਤ ਨਾਲ ਜੀਵਨ ਪਾਣ ਵਾਲੇ, ਦੇ ਕਾਮਯਾਬ ਨਾਵਲ
NINETY THREE ਦਾ ਪੰਜਾਬੀ ਅਨੁਵਾਦ
ਜਿਸਨੂੰ ਉਲਥਾਕਾਰ ਦੀ ਮਿਹਨਤ ਨੇ ਹੋਰ ਵੀ ਸਵਾਦਲਾ ਬਣਾ ਦਿਤਾ ਹੈ।
ਮਾਂ ਨੂੰ ਪੜ ਕੇ ਤੁਸੀਂ ਮਾਂ ਦੇ ਦਿਲੀ ਜਜ਼ਬਾਤਾਂ ਨੂੰ ਅਨੁਭਵ ਕਰ ਲਵੋਗੇ ।
ਇਕ ਵੇਰਾਂ ਨਹੀਂ ਕਈ ਵੇਰਾਂ ਪੜ ਕੇ ਵੀ ਨਹੀਂ ਥਕੋਗੇ ।
ਕਾਗਜ਼ ਵਧੀਆ ਐਂਟੀਕ,ਛਪਵਾਈ ਸੁਥਰੀ, ਜਿਲਦ ਸੁਨਹਿਰੀ ਕੀਮਤ ੨)
ਮੰਗਵਾਣ ਦਾ ਪਤਾ-
ਮੈਨੇਜਰ ਪ੍ਰੀਤ ਬੁਕ ਏਜੰਸੀ (ਰਜਿਸਟਰਡ)
ਚੌਂਕ ਘੰਟਾਘਰ ਅੰਮ੍ਰਿਤਸਰ
੧੨੭