ਪੰਨਾ:ਗੀਤਾਂਜਲੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਉਹ ਉਹਦੇ ਕਦਮੀ ਆਵੇ
ਮੇਰੇ ਸੁਪਨੇ ਵਿੱਚ ਸੁਪਨੇ ਦੀ ਦੁਨੀਆਂ
ਉਮਰਾ 'ਚ ਕੁਵਾਰੀ
ਸਮੇਂ ਦੇ ਸਾਗਰ ਵਿੱਚ ਝੂਠੇ ਬੁਲਬੁਲੇ
ਪ੍ਰੀਤਮ ਜੀ ਆਏ ਸਿਰਹਾਣੇ ਬੈਠੇ
ਮੈਂ ਜਾਗ ਨ ਸਕਾਂ, ਡਿਗਾ ਨੀਂਦਰ ਦੀ ਖੱਡ ਵਿਚ
ਉਹ ਰਾਤੀ ਆਇਆ ਹਥ ਵੀਣਾ ਲੈ ਕੇ
ਉਸ ਦੀਆਂ ਰਾਗਨੀਆਂ ਧੁੰਦਾਂ ਬਣ ਉਡੀਆਂ
ਲਭ ਨਹੀਂ ਮੇਰੇ ਸੁਪਨੇ ਹਾਰ ਲਈ ਲ
ਮੇਰੇ ਮੇਲਾਂ ਦੀਆਂ ਰਾਤਾਂ
ਸੁਪਨੇ ਵਿੱਚ ਲੰਘ ਗਈਆਂ
ਮੈਂ ਉਸ ਨੂੰ ਵੇਖ ਨਾ ਸਕਦੀ ਹਾਂ
ਜੋ ਧੜਕਣ ਮੇਰੀ ਸੁਣਦਾ ਹੈ।

੨੭ਵੀਂ ਕੂੰਜ


ਹੇ ਮੱਧਮ ਦੂਰਲੀ ਜੋਤੀ
ਭਾਂਬੜ ਬਣ, ਕਾਮਨਾਵਾਂ ਦੀ ਅੱਗ ਨਾਲ
ਦੀਪਕ ਹੈ, ਨਾਂ ਦਾ ਦੀਪਕ

੩੦